pratilipi-logo ਪ੍ਰਤੀਲਿਪੀ
ਪੰਜਾਬੀ

ਗਮ ਨੂੰ ਆਹਰੇ

59
5

ਗ਼ਮ ਨੂੰ ਆਹਰੇ ਲਾ ਲੈਂਦੀ ਹਾਂ ਦੁੱਖਾਂ ਵਿਚ  ਮੁਸਕਾ ਲੈਂਦੀ ਹਾਂ ! ਕਲੀਆਂ ਤੋਂ ਲੈ ਮਿੱਠੀ ਖੁਸ਼ਬੂ ਸਾਹਾਂ ਵਿੱਚ ਵਸਾ ਲੈਂਦੀ ਹਾਂ ਸੂਰਜ ਤੋਂ ਲਪ ਚਾਨਣ ਲੈ ਕੇ ਰਾਹ 'ਨੇਰੇ ਰੁਸ਼ਨਾ ਲੈਂਦੀ ਹਾਂ ਨੈਣਾਂ ਦੇ ਜਦ ਸਾਗਰ ਭਰਦੇ ਹੰਝੂ ਚਾਰ ਵਹਾ ਲੈਂਦੀ ...