ਪੱਤਣਾਂ ਦੇ ਪਾਣੀ
ਲੜੀਵਾਰ ਕਹਾਣੀਆਂਐਕਸ਼ਨ ਅਤੇ ਰੋਮਾਂਚ40k ਸ਼ਬਦ ਕਹਾਣੀ ਲੇਖਣ ਮੁਕਾਬਲਾ
Summary: ਇਹ ਕਹਾਣੀ ਹੈ ਅਜੇ ਤੇ ਸਿਮਰਨ ਦੀ। ਕਈ ਵਾਰ ਪਿਆਰ ਜਿਸਮਾਂ ਦਾ ਨਾਂ ਹੋ ਕੇ ਰੂਹਾਂ ਦਾ ਵੀ ਹੋ ਜਾਂਦਾ ਹੈ। ਜਿਹੜਾ ਪਿਆਰ ਕੋਲ ਰਹਿ ਕੇ ਨਹੀਂ ਨਿਭਦਾ ਉਹ ਦੂਰ ਹੋ ਕੇ ਹੀ ਨਿਭਾਇਆ ਜਾ ਸਕਦਾ ਹੈ। ਕਦੇ ਕਦੇ ਕੋਲ ਰਹਿ ਕੇ ਵੀ ਉਹ ਸਕੂਨ ਨਹੀਂ ਮਿਲਦਾ ਜੋ ...