Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਲਾਡੀ ਦੀ ਗੁੰਮਨਾਮ ਜ਼ਿੰਦਗੀ ( ਭਾਗ ਪਹਿਲਾ ) ਅੱਜ ਕਰਮਜੀਤ ਦੀ ਜ਼ਿੰਦਗੀ ਦਾ ਅਹਿਮ ਦਿਨ ਸੀ ਅੰਦਰੋ ਅੰਦਰੀ ਬਹੁਤ ਖੁਸ਼ ਨਜ਼ਰ ਆ ਰਹੀ ਸੀ।ਕਰਮਜੀਤ ਬਚਪਨ ਤੋਂ ਹੀ ਮੁਸ਼ਕਲਾਂ ਨਾਲ ਜੂਝਦੀ ਆ ਰਹੀ ਸੀ ਕਰਮਜੀਤ ਅੱਠਾਂ ਦਸਾਂ ਸਾਲਾਂ ਦੀ ...
#ਪਰਦੇਸ ਵਸੇਂਦਿਆ ਮਾਹੀਂ ਵੇ #ਭਾਗ 1 ਮੁੱਖ ਪਾਤਰ 1. ਸੋਨੀਆ (ਮੁੱਖ ਪਾਤਰ) 2 ਸ਼ਵੇਤਾ (ਉਸਦੀ ਧੀ) 3 ਸਰਵਨ( ਸ਼ਵੇਤਾ ਦਾ ਪਿਉ) 4 ਸਰਵਨ ਦੇ ਮਾਤਾ-ਪਿਤਾ 4 ਬਿੱਟੂ (ਸੋਨੀਆਂ ਦਾ ਦਿਉਰ) 5.ਜੱਜ ਸਾਹਿਬ 6.ਸਮਰ 7. ਰਾਜ਼ੀਵ ਬਾਕੀ ...
ਆ ਬਈ ਭਾਨੇ ਧੂਈ ਤੇ ਆ ਕੇ ਛੇਕ ਲੈ ਠੰਡ ਬਹੁਤ ਹੋ ਗਈ ਸਵੇਰੇ ਰਜਾਈ ਵਿੱਚੋਂ ਉੱਠਣ ਨੂੰ ਦਿਲ ਨੀ ਕਰਦਾ । ਮੈਨੂੰ ਤਾਂ ਗੁਰਦਵਾਰੇ ਗਏ ਵੀ ਤਿੰਨ ਦਿਨ ਹੋ ਗਏ ਧੰਨਾ ਧੂਈ ਵਿੱਚ ਫੂਕ ਮਾਰਦਾ ਹੋਇਆ ਬੋਲਿਆ। ਆਇਆ ਬਾਈ ਧੰਨੇ ਸੱਚ ਤੈਂ ਸੁਣਿਆ ...
ਮੇਰੇ ਪਿਆਰੇ ਸਾਥੀਓ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਮੁਆਫ਼ੀ ਚਾਹੁੰਦੀ ਹਾਂ ਕਿ ਤੁਹਾਨੂੰ ਸਫ਼ਰ ਦੇ ਅਗਲੇ ਸੀਜ਼ਨ ਦਾ ਇੰਤਜ਼ਾਰ ਕਰਵਾਇਆ। ,,,ਹੁਣ ਸਫ਼ਰ ਅੱਗੇ ਜਾਰੀ ਰਹੇਗਾ ਜੀ।,,,,ਸੋ ਜੋ ਨਵੇਂ ਪਾਠਕ ਹਨ ਜਿਨ੍ਹਾਂ ਨੂੰ ਸਫ਼ਰ ਦੇ ਪਹਿਲੇ ਸੀਜ਼ਨ ...
ਮਤਰੇਈ ਮਾਂ ਤੇ ਉਸ ਦਾ ਪਿਆਰ ਰੀਤ ਜਦੋਂ ਛੇ ਕੁ ਸਾਲਾਂ ਦੀ ਸੀ ਆਪਣੇ ਪਾਪਾ ਦੇ ਸਾਈਕਲ ਤੇ ਬੈਠੀ ਨੇਡ਼ਲੇ ਸ਼ਹਿਰ ਤੋਂ ਆਪਣੇ ਪਿੰਡ ਨੂੰ ਨਹਿਰ ਦੀ ਪਟੜੀ ਦੇ ਨਾਲ ਨਾਲ ਆ ਰਹੇ ਸੀ ਉਸ ਦੇ ਪਿਤਾ ਨੇ ਸਾਈਕਲ ਦੇ ਪਿੱਛੇ ਪੱਕੇ ...
ਕਹਾਣੀ....ਸ਼ੀਰਾ ਵੀਰ....(ਭਾਗ....1) **************************** ਪਿੰਡ ਕਾਉਂਕੇ ਵਿੱਚ ਦੁਪਹਿਰ ਦਾ ਸਮਾਂ ਹੈ। ਕਣਕ ਦੀ ਬਿਜਾਈ ਤੋਂ ਬਾਅਦ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਲੱਗ ਰਿਹਾ ਹੈ। ਬਿਜਲੀ ਰਾਤ ਨੂੰ ਆਉਂਦੀ ਹੈ। ਸ਼ੀਰਾ ਪੂਰੀ ਰਾਤ ...
ਤ੍ਰਕਾਲਾਂ ਢਲ ਚੁੱਕੀਆਂ ਸੀ ਹਰ ਘਰ ਵਿੱਚ ਕੰਮਾਂ ਤੇ ਜੋਰ ਸੀ , ਘਰਾਂ ਦੀਆਂ ਔਰਤਾਂ ਖੇਤਾਂ ਨੂੰ ਗਏ ਬੰਦਿਆ ਲਈ ਪਾਣੀ ਗਰਮ ਕਰਨ ਲਈ ਚੁੱਲ੍ਹਿਆ ਤੇ ਚਾਡ਼ ਰਹੀਆਂ ਸੀ । ਨਿੱਕੇ ਨਿਆਣੇ ਆਪਣੇ ਆਪ ਵਿੱਚ ਮਸਤ ਨੰਗ ਧਡ਼ੰਗੇ ਗਲੀਆਂ ਵਿੱਚ ਖੇਡ ਰਹੇ ਸੀ ...
ਪੰਜਾਬੀ ਵਾਲੇ ਭੈਣ ਜੀ ਦਸਵੀਂ ਕਲਾਸ ਦਾ ਟੈਸਟ ਲੈ ਰਹੇ ਸੀ, ਸਰਦੀਆਂ ਦੇ ਦਿਨ ਸਨ ਤੇ ਵਿਦਿਆਥੀਆਂ ਨੂੰ ਬਾਹਰ ਹੀ ਬੈਠਾ ਲਿਆ ਸੀ ਲਾਈਨਾਂ ਵਿਚ। ਇਕ ਹਵਾਈ ਜਹਾਜ਼ ਉੱਤੋ ਦੀ ਲੰਘਿਆ ਤੇ ਕਲਾਸ ਦਾ ਸਭ ਤੋਂ ਸ਼ਰਾਰਤੀ ਮੁੰਡਾ ਸ਼ਿੰਦਾ ਨਿੰਮੋ ਨੂੰ ਛੇੜਦਾ ...
ਪਾਪਾ ਘਰ ਆਏ ਅਤੇ ਉਹਨਾਂ ਨੇ ਦੱਸਿਆ ਕਿ ਮੈਨੂੰ ਅੱਜ ਮੁੰਡੇ ਵਾਲੇ ਦੇਖਣ ਆ ਰਹੇ ਹਨ। ਉਹਨਾਂ ਦੀ ਗੱਲ ਸੁਣ ਮੈਨੂੰ ਇਕ ਅਜੀਬ ਜਿਹੀ ਬੇਚੈਨੀ ਹੋਣ ਲੱਗੀ, ਇਸ ਲਈ ਮੈਂ ਰਸੋਈ ਵਿਚ ਆਪਣੀ ਮੰਮੀ ਕੋਲ ਚੱਲੀ ਗਈ ਅਤੇ ਕਿਹਾ ਕਿ ਕੁਝ ਦਿਨ ਪਹਿਲਾਂ ਪਾਪਾ ਨੇ ...
ਬਹੁਤ ਸਾਲ ਪਹਿਲਾਂ ਦੀ ਗੱਲ ਹੈ ਕਿ ਜਦ ਸੀਰਤ ਅਜੇ 7 ਕੁ ਵਰ੍ਹਿਆਂ ਦੀ ਨਿਆਣੀ ਸੀ।ਸੀਰਤ ਦੀ ਭੈਣ (ਜਿਸ ਦਾ ਨਾਮ ਮੁਸਕਾਨ ਸੀਰਤ ਨੇ ਹੀ ਰੱਖਿਆ ਸੀ)।ਕਿਧਰੇ ਗੁਆਚ ਗਈ ਸੀ। ਉਸ ਸਮੇਂ ਸੀਰਤ ਗੱਲਾਂ ਸੁਣਦੀ ਹੁੰਦੀ ਸੀ ਕਿ ਮੁਸਕਾਨ ਨੂੰ ਕੋਈ ਚੁੱਕ ਕੇ ਲੈ ...
ਕਹਾਣੀ ... ਪਾਗਲ ਉਜਾਗਰ ... (ਭਾਗ...1) ******************************** ਮਿਤੀ:- 04/09/2019 ਸੰਨੀ ਇਨਕਲੇਵ ਗੁਰਪ੍ਰੀਤ ਕੌਰ ਆਪਣੇ ਮਾਪਿਆਂ ਦੀ ਸਭ ਤੋਂ ਵੱਡੀ ਧੀ ਹੈ। ਉਹ ਹੁਣੇ ਹੁਣੇ ਨਰਸਿੰਗ ਦਾ ਕੋਰਸ ਕਰਕੇ ਚੰਡੀਗੜ੍ਹ ਤੋਂ ਵਾਪਸ ...
ਕਹਾਣੀ .... ਦੂਸਰਾ ਪਹਿਲੂ ( ਭਾਗ 1) ******************* " ਮਾਂ ਜਦੋਂ ਤੋਂ ਆਪਾਂ ਪਿੰਡ ਸ਼ਾਇਦਪੁਰ ਤੋਂ ਲਾਂਡਰਾਂ ਆਏ ਹਾਂ ਤਕਦੀਰ ਆਪਣੇ ਨਾਲ ਉਦੋਂ ਦੀ ਹੀ ਰੁੱਸੀ ਰੁੱਸੀ ਹੈ।" ਦਿਲਜਾਨ ਆਪਣੀ ਮਾਂ ਨੂੰ ਟੋਕਰਾ ਪਾਥੀਆਂ ਦਾ ਚੁਕਾਉਂਦੀ ਬੋਲੀ ...
'ਭੈਣ ਜੀ! ਇਹ ਗੱਲ ਝੂਠੀ ਆ ਕਿ ਮੈਂ ਆਵਦੇ ਦੋਹਤੇ ਨੂੰ ਆਵਦੇ ਘਰ ਰੱਖਾਂਗੀ........ਮੈਨੂੰ ਵਾਰਾ ਨੀ ਖਾਂਦਾ........ਬੇਸ਼ੱਕ ਤੁਸੀਂ ਆਵਦੀ ਧੀ ਲੈ ਜਾਓ, ਪਰ ਮੇਰੇ ਪੁੱਤ ਦੀ ਨਿਸ਼ਾਨੀ ਨੂੰ ਕੋਈ ਹੱਥ ਨਾ ਲਾਵੇ।'ਪੰਚਾਇਤ'ਚ ਬੈਠੀ ਜਿਓਣੇ ਦੀ ਮਾਂ ' ...
ਕਹਾਣੀ...ਜੈਮਲ ਸਿੰਘ ਗਰੇਵਾਲ ... (ਭਾਗ...1) ************************ ਜੈਮਲ ਸਿੰਘ ਗਰੇਵਾਲ ਜਦੋਂ ਪੜ੍ਹ ਲਿਖ ਕੇ ਨੌਕਰੀ ਲੱਗ ਗਿਆ ਤਾਂ ਘਰਦਿਆਂ ਨੇ ਉਸ ਦਾ ਵਿਆਹ ਧਰ ਦਿੱਤਾ। ਉਹ ਜਦੋਂ ਪੂਨੇ ਪੜਦਾ ਸੀ ਤਾਂ ਉਸ ਨੇ ਇੱਕ ਕੈਮਰਾ ਖ਼ਰੀਦਿਆ ...
( ਇਹ ਕਹਾਣੀ ਫਿਰੋਜ਼ਪੁਰ ਸ਼ਹਿਰ ਦੇ ਇੱਕ ਨਿੱਕੇ ਜਹੇ ਪਿੰਡ ਵਿੱਚ ਚੰਡੀਗੜ੍ਹ ਸ਼ਹਿਰ ਤੋਂ ਵਿਆਹ ਕੇ ਆਈ ਮਾਡਰਨ ਕੁੜੀ ਪਾਲੀ ਦੀ ਹੈ। ਆਓ ਕਹਾਣੀ ਵਿੱਚ ਪੜਦੇ ਹਾਂ ਕਿ ਵੀਰਪਾਲ ਕੌਰ ਦਾ ਨਾਮ ਪਾਲੀ ਟੁੰਡੀ ਕਿਵੇਂ ਪਿਆ ) ...