pratilipi-logo ਪ੍ਰਤੀਲਿਪੀ
ਪੰਜਾਬੀ

General

ਪ੍ਰਤੀਲਿਪੀ ਦੀ ਵਰਤੋਂ

ਪ੍ਰਤੀਲਿਪੀ ਤੇ ਤੁਸੀਂ ਆਪਣੀਆਂ ਮਨਪਸੰਦ ਕਹਾਣੀਆਂ, ਕਵਿਤਾਵਾਂ ਅਤੇ ਲੇਖ ਪੜ੍ਹ-ਲਿਖ ਸਕਦੇ ਹੋ। ਕਿਰਪਾ ਕਰਕੇ ਸਾਈਨ-ਅਪ ਕਰਕੇ ਆਪਣਾ ਅਕਾਊਂਟ ਬਣਾਓ। ਪੜ੍ਹਨ ਤੋਂ ਇਲਾਵਾ ਤੁਸੀਂ ਆਪਣੇ ਪਸੰਦੀਦਾ ਲੇਖਕ ਅਤੇ ਰੁਚੀਆਂ ਨੂੰ ਫੋਲੋ ਕਰ ਸਕਦੇ ਹੋ, ਆਪਣੀ ਲਾਇਬ੍ਰੇਰੀ ਵਿੱਚ ਜੋੜ ਸਕਦੇ ਹੋ ਅਤੇ ਰਚਨਾਵਾਂ ਪ੍ਰਕਾਸ਼ਿਤ ਕਰ ਸਕਦੇ ਹੋ।

 

ਐਪ ਡਾਊਨਲੋਡ ਕਰੋ

ਤੁਸੀਂ ਗੂਗਲ ਪਲੇ ਸਟੋਰ ਤੋਂ ਪ੍ਰਤੀਲਿਪੀ ਦੀ ਐਪ ਡਾਊਨਲੋਡ ਕਰ ਸਕਦੇ ਹੋ (https://play.google.com/store/apps/details?id=com.pratilipi.mobile.android&hl=en)

 

ਪ੍ਰਤੀਲਿਪੀ ਤੇ ਸਾਈਨ-ਇਨ ਜਾਂ ਸਾਈਨ-ਅਪ

ਤੁਸੀਂ ਫੇਸਬੁੱਕ, ਗੂਗਲ ਜਾਂ ਆਪਣੀ ਈ-ਮੇਲ ਦੇ ਨਾਲ ਪ੍ਰਤੀਲਿਪੀ ਤੇ ਸਾਈਨ-ਇਨ ਕਰ ਸਕਦੇ ਹੋ।

 

 

ਆਪਣੇ ਅਕਾਊਂਟ ਵਿੱਚ ਲੋਗ-ਇਨ ਨਹੀਂ ਕਰ ਪਾ ਰਹੇ?

ਸਾਈਨ-ਇਨ ਪੇਜ ਤੇ -

i) ਆਪਣੀ ਈ-ਮੇਲ ਲਿਖੋ  

ii) ਹੇਠਾਂ ਤੁਹਾਨੂੰ ‘ਪਾਸਵਰਡ ਭੁੱਲ ਗਏ ਹੋ’ ਦੀ ਆਪਸ਼ਨ ਨਜ਼ਰ ਆਏਗੀ 

iii) ਆਪਣੀ ਈ-ਮੇਲ ਕੰਫਰਮ ਕਰੋ ਅਤੇ ਪਾਸਵਰਡ ਰੀ-ਸੈੱਟ ਦੇ ਲਈ ਲਿੰਕ ਤੇ ਕਲਿੱਕ ਕਰੋ

iv) ਆਪਣੀ ਈ-ਮੇਲ ਚੈੱਕ ਕਰੋ, ਤੁਹਾਨੂੰ ਪ੍ਰਤੀਲਿਪੀ ਤੋਂ ਇੱਕ ਈ-ਮੇਲ ਪ੍ਰਾਪਤ ਹੋਏਗੀ

v) ਈ-ਮੇਲ ਵਿੱਚ ਭੇਜੇ ਗਏ ਲਿੰਕ ਤੇ ਕਲਿੱਕ ਕਰੋ ਅਤੇ ਨਵਾਂ ਪਾਸਵਰਡ ਰੱਖੋ 

vi) ਪ੍ਰਤੀਲਿਪੀ ਤੇ ਦੁਬਾਰਾ ਆਓ ਅਤੇ ਨਵੇਂ ਪਾਸਵਰਡ ਦੇ ਜ਼ਰੀਏ ਲਿਖਣਾ ਅਤੇ ਪੜ੍ਹਨਾ ਸ਼ੁਰੂ ਕਰੋ !

 

ਅਕਾਊਂਟ ਤੋਂ ਸਾਈਨ-ਆਊਟ

ਪ੍ਰਤੀਲਿਪੀ ਦੀ ਐਪ ਜਾਂ ਵੈਬਸਾਈਟ ਤੇ 

i) ਆਪਣੀ ਪ੍ਰੋਫਾਈਲ ਤੇ ਜਾਓ 

ii) ਸੈਟਿੰਗ ਵਿੱਚ ਜਾਓ 

iii) ਸਾਈਨ-ਆਊਟ ਤੇ ਕਲਿੱਕ ਕਰੋ

 

ਅਕਾਊਂਟ ਡੀਲੀਟ ਕਰਨ ਦੇ ਲਈ

ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਅਤੇ ਦੱਸੋ ਕਿ ਤੁਸੀਂ ਆਪਣੀ ਪ੍ਰੋਫਾਈਲ ਡੀਲੀਟ ਕਰਨਾ ਚਾਹੁੰਦੇ ਹੋ। ਅਸੀਂ ਤੁਹਾਡੀ ਮਦਦ ਕਰਾਂਗੇ।

 

ਮੇਰੀ ਪ੍ਰੋਫਾਈਲ

ਤੁਹਾਡੀ ਪ੍ਰੋਫਾਈਲ ਵਿੱਚ ਤੁਹਾਡੇ ਅਕਾਊਂਟ ਨਾਲ ਜੁੜੀ ਜਾਣਕਾਰੀ ਹੋਏਗੀ। ਉੱਥੇ ਤੁਹਾਨੂੰ ਤੁਹਾਡੇ ਦੁਆਰਾ ਲਿਖੀਆਂ ਰਚਨਾਵਾਂ, ਤੁਹਾਡੇ ਦੁਆਰਾ ਬਣਾਈ ਗਈ ਕਲੈਕਸ਼ਨ ਅਤੇ ਤੁਹਾਡੇ ਦੁਆਰਾ ਪੜ੍ਹੇ ਗਏ ਸ਼ਬਦ, ਆਦਿ ਸੰਬੰਧੀ ਜਾਣਕਾਰੀ ਦਿਖੇਗੀ।

 

ਨੋਟੀਫਿਕੇਸ਼ਨ ਦਾ ਚੁਣਾਵ

ਨੋਟੀਫਿਕੇਸ਼ਨ ਦੇ ਪ੍ਰਕਾਰ, ਨੋਟੀਫਿਕੇਸ਼ਨ ਕਿੰਨੀ ਵਾਰ ਪ੍ਰਾਪਤ ਹੋਣ ਅਤੇ ਨੋਟੀਫਿਕੇਸ਼ਨ ਰੋਕਣ ਲਈ, ਕਿਰਪਾ ਕਰਕੇ ਨੋਟੀਫਿਕੇਸ਼ਨ ਦੇ ਸੈਕਸ਼ਨ ਵਿੱਚ ਜਾਓ। ਪ੍ਰਤੀਲਿਪੀ ਦੀ ਐਪ ਤੇ -

i) ਆਪਣੀ ਪ੍ਰੋਫਾਈਲ ਤੇ ਕਲਿੱਕ ਕਰੋ

ii) ਸੈਟਿੰਗ ਤੇ ਜਾਓ 

iii) ਨੋਟੀਫਿਕੇਸ਼ਨ ਤੇ ਜਾਓ 

Iv) ਜ਼ਰੂਰ ਬਦਲਾਵ ਕਰੋ

 

ਈ-ਮੇਲ ਡਾਈਜੇਸਟ

ਉਪਰੋਕਤ ਨਿਰਦੇਸ਼ਕਾਂ ਦੇ ਜ਼ਰੀਏ ਤੁਸੀਂ ਈ-ਮੇਲ ਤੋਂ ਪ੍ਰਾਪਤ ਹੋਣ ਵਾਲੀਆਂ ਨੋਟੀਫਿਕੇਸ਼ਨ ਵਿੱਚ ਬਦਲਾਵ ਕਰ ਸਕਦੇ ਹੋ। ਜੇਕਰ ਤੁਸੀਂ ਈ-ਮੇਲ ਪ੍ਰਾਪਤ ਨਹੀਂ ਕਰਨਾ ਚਾਹੁੰਦੇ, ਤਾਂ ਈ-ਮੇਲ ਦੇ ਮੱਧ ਵਿੱਚ ਤੁਸੀਂ ‘ਅਣ-ਸਬਸਕ੍ਰਾਈਬ’ ਲਿੰਕ ਤੇ ਕਲਿੱਕ ਕਰੋ।

 

ਪਾਸਵਰਡ ਬਦਲੋ

ਪ੍ਰਤੀਲਿਪੀ ਐਪ ਤੇ - 

i) ਆਪਣੀ ਪ੍ਰੋਫਾਈਲ ਤੇ ਕਲਿੱਕ ਕਰੋ 

ii) ਸੈਟਿੰਗ ਤੇ ਜਾਓ 

iii) ਅਕਾਊਂਟ ਤੇ ਜਾਓ 

iv) ਪਾਸਵਰਡ ਬਦਲਣ ਦੀ ਆਪਸ਼ਨ ਤੇ ਕਲਿੱਕ ਕਰੋ

v) ਆਪਣਾ ਪੁਰਾਣਾ ਅਤੇ ਨਵਾਂ ਪਾਸਵਰਡ ਲਿਖੋ

 

 

ਨਵੇਂ ਫ਼ੀਚਰ ਲਈ ਬੇਨਤੀ ਜਾਂ ਸੁਝਾਅ ਦਿਓ

ਪ੍ਰਤੀਲਿਪੀ ਐਪ ਤੇ -

i) ਆਪਣੀ ਪ੍ਰੋਫਾਈਲ ਤੇ ਕਲਿੱਕ ਕਰੋ

ii) ਸੈਟਿੰਗ ਤੇ ਜਾਓ 

iii) ਸਪੋਰਟ ਤੇ ਜਾਓ 

iv) ਉਚਿਤ ਸੈਕਸ਼ਨ ਦਾ ਚੁਣਾਵ ਕਰੋ ਅਤੇ ਆਪਣੇ ਵਿਚਾਰ ਭੇਜੋ

 

ਪ੍ਰਤੀਲਿਪੀ ਨਾਲ ਸੰਪਰਕ ਕਰੋ

ਕਿਰਪਾ ਕਰਕੇ ਸਵੇਰੇ 11 ਤੋਂ ਸ਼ਾਮ 8 ਵਜੇ ਤੱਕ ਸਾਡੇ ਨਾਲ ਸੰਪਰਕ ਕਰੋ