Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਭਾਗ-1 ਪਿਛਲੇ ਕਾਫ਼ੀ ਦਿਨਾਂ ਤੋਂ ਮੈਂ ਲਿਖ ਨਹੀਂ ਸਕੀ, ਇਸ ਗੱਲ ਦਾ ਇੱਕ ਖਾਸ ਕਾਰਨ ਸੀ,ਜੋ ਪ੍ਰਤੀਲਿਪੀ 'ਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ।।ਕਾਰਨ ਸੀ ਮੋਰੀ ਜ਼ਿੰਦਗੀ ਵਿੱਚ ਬਦਲਾਅ ਦਾ ਆਉਣਾ, ਮੇਰਾ ਨਵੇਂ ਘਰ ਵਿੱਚ ਜਾਣਾ, ਨਵੇਂ ਪਰਿਵਾਰ ...
ਆਖਰੀ ਮੁਲਾਕਾਤ ਇੱਕ ਵੱਡਾ ਜਿਹਾ ਵੇਹੜਾ ਤੇ ਜਾਮੁਣ ਦਾ ਦਰਖ਼ਤ, ਬਰਾਂਡਾ ਤੇ ਬਰਾਂਡੇ ਵਿੱਚ ਬੈਠੇ ਮੇਰੇ ਦਾਦੀ ਜੀ | ਸਾਡੀ ਜੋਇੰਟ ਫੈਮਿਲੀ ਹੁੰਦੀ ਸੀ | ਮੇਰੇ ਤਿੰਨੋਂ ਚਾਚੇ-ਚਾਚੀਆਂ, ਦਾਦਾ ਜੀ, ਦਾਦੀ ਜੀ, ਡੈਡੀ ਜੀ, ਮੰਮੀ ਜੀ, ਅਤੇ ਅਸੀਂ ਅੱਠ ...
ਕਹਾਣੀ : ਸੁਲਗਦੀ ਰਾਤ 'ਯੁਗੇਸ਼' ਅੱਧੀ ਰਾਤ ਦੱਬੇ ਪੈਰੀਂ ਚੋਰਾ ਵਾਂਗ ਘਰ ਅੰਦਰ ਦਾਖਲ ਹੋਇਆ ਤੇ ਬਿਨਾਂ ਕੋਈ ਆਵਾਜ਼ ਕਰੇ ਕਮਰੇ ਦੇ ਕੋਨੇ ਵਿੱਚ ਕੰਧ ਨਾਲ ਢੋਅ ਲਗਾਕੇ ਬੈਠ ਗਿਆ। ਸਿਰ ਗੋਡਿਆ ਵਿੱਚ ਦੇਕੇ ਦੋਨਾਂ ਕੰਨਾਂ ਤੇ ਹੱਥ ...
ਭਾਗ-1 ਰਤਨ ਜਵਾਹਰ ਲਾਲ ਸੁਨਿਆਰੇ ਦਾ ਮੁੰਡਾ ਸੀ।।ਦੋ ਵੱਡੀਆਂ ਭੈਣਾਂ ਅਤੇ ਦੋ ਵੱਡੇ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਅਤੇ ਲਾਡਲਾ ਸੀ ਰਤਨ।।ਪੰਜਾਬ ਦੇ ਮਸ਼ਹੂਰ ਸ਼ਹਿਰ ਲੁਧਿਆਣੇ ਵਿੱਚ ਉਸਦੇ ਪਿਤਾ ਜੀ ਦੀ ਸੁਨਿਆਰ ਦੀ ਦੁਕਾਨ ਸੀ।।ਇਹ ...
ਤੀਜੇ ਪੀਰੀਅਡ ਦੀ ਘੰਟੀ ਵੱਜਦਿਆਂ ਹੀ ਮਾਸਟਰ ਸੰਤੋਖ ਸਿੰਘ ਅੱਠਵੀਂ ਜਮਾਤ ਵੱਲ ਨੂੰ ਤੁਰ ਪਏ। ਹਰਮਨ ਪਿਆਰੇ ਮਾਸਟਰ ਜੀ ਦੀ ਉਡੀਕ ਕਰ ਰਹੇ ਬੱਚਿਆਂ ਨੇ ਉਹਨਾਂ ਦੀ ਆਮਦ ਤੇ ਉਹਨਾਂ ਨੂੰ ਇੱਕ ਸੁਰ ਵਿੱਚ ਵਿਸ਼ ਕੀਤੀ, " ਕਲਾਸ ਸਟੈਂਡ, ਵੇਲਕੰਮ... ਗੁੱਡ ...
ਚਾਰੋਂ ਤਰਫ ਕੈਮਰਿਆਂ ਦੀਆਂ ਰੌਸ਼ਨੀਆਂ, ਲੋਕਾਂ ਦਾ ਰੌਲਾ ਅਤੇ ਆਲੀਸ਼ਾਨ ਕਾਰਾਂ ਖੜੀਆਂ ਸਨ। ਉਹਨਾਂ ਵਿੱਚੋਂ ਇੱਕ ਕਾਲੀ ਕਾਰ ਵਿੱਚੋਂ ਲਾਲ ਗਾਊਨ ਪਾਏ ਇੱਕ ਬਹੁਤ ਖੂਬਸੂਰਤ ਅਭਿਨੇਤਰੀ ਨਿੱਕਲਦੀ ਹੈ ਤਾਂ ਚਾਰੇ ਪਾਸੇ ਉਸਦੇ ਨਾਮ ਦਾ ਰੌਲਾ ਪੈ ਜਾਂਦਾ ...
ਅਧੂਰੀ ਕਹਾਣੀ ਅੱਜ ਤੋ ਲੱਗਪੱਗ ੨੦ ਕੁ ਵਰਿਆ ਪਹਿਲਾਂ ਦੀ ਗੱਲ ਹੈ ਜਦੋ ਇੱਕ ਸੋਹਣੀ ਮੁਟਿਆਰ ਛੱਤ ਤੇ ਖੜੀ ਆਪਣੇ ਵਾਲ ਸੁਕਾ ਰਹੀ ਸੀ, ਤਾਂ ਇੱਕਦਮ ਆਵਾਜ਼ ਆਈ, ਹਰਜੀਤ! ਨੀ ਹਰਜੀਤ ਕਿੱਥੇ ਆ ਤੇ ਉਪਰੋ ਆਵਾਜ਼ ਆਈ ...
"ਵੀਰੋ ਉਠ ਖੜ ਹੁਣ ਕਿੰਨਾ ਦਿਨ ਚੜ ਗਿਆ ਉਠ ਕੇ ਆਪਣੀ ਭਰਜਾਈ ਨਾਲ ਕੰਮ ਹੀ ਕਰਾਦੇਂ। ਉਹਨੇ ਸਾਰੇ ਕੰਮ ਕਰਨ ਦਾ ਠੇਕਾ ਤਾਂ ਨਹੀਂ ਲਿਆ"। ਇਹ ਸ਼ਬਦ ਵੀਰੋ ਦੇ ਭਰਾ ਤਰਸੇਮ ਦੇ ਸੀ। ਵੀਰੋ ਚੁੱਪ ਚਪੀਤੀ ਉਠੀ ਤੇ ਮੂੰਹ ਹੱਥ ਧੋ ਕੇ ਘੁੱਟ ਚਾਹ ਦੀ ਪੀ ਕੇ ...
ਮੇਰੇ ਸਾਰੇ ਪਾਠਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਆਕਾਲ। ਮੇਰੇ ਕੁੱਝ ਪਾਠਕਾਂ ਨੇ ਮੇਰੀ ਲੜੀਵਾਰ ਕਹਾਣੀ " ਕਿਤਾਬ ਵਾਲੀ ਕੁੜੀ" ਪੜੀ ਹੋਵੇਗੀ ਪਰ ਕੁਝ ਪਾਠਕ ਨਵੇਂ ਹੋਣਗੇ ਜੋ ਮੇਰੀ ਇਸ ਕਹਾਣੀ ਨੂੰ ਹੀ ਪੜਨ ਲੱਗੇ ਹਨ। ਮੈੰ ਮੇਰੇ ਸਾਰੇ ਪਾਠਕਾਂ ...
ਇਸ ਕਹਾਣੀ ਨੂੰ ਸਮਝਣ ਲਈ ਲਾਡਲੀ ਸੀਜ਼ਨ ਪਹਿਲਾ ਪੜੋ ਬਾਕੀ ਜਿੰਨੇ ਵੀ ਪਾਠਕ ਨਾਲ ਜੁੜੇ ਹੋਏ ਸਨ ਮੈਂ ਜਾਣਦੀ ਹਾਂ ਬਹੁਤ ਉਡੀਕ ਕਰ ਰਹੇ ਸਨ ਤਾਂ ਚਲੋ ਤੁਹਾਡਾ ਇੰਤਜ਼ਾਰ ਖਤਮ ਕਰੀਏ ਤੇ ਕਹਾਣੀ ਨੂੰ ਜ਼ਾਰੀ ਰੱਖੀਏ ।,,,,, ...
ਅੱਜ ਕਿੰਨੇ ਸਾਲਾ ਬਾਅਦ ਉਹਨੇ ਪਾਲੀ ਨੂੰ ਫੇਰ ਤੋਂ ਵੇਖਿਆ ਸੀ ।ਇਕੋ ਝਲਕ ਨਾਲ ਜਿਸਮ ਦਾ ਰੋਮ ਰੋਮ ਖਿੜ ਉਠਿਆ।ਪੂਰੇ ਸਰੀਰ ਵਿੱਚ ਇੱਕ ਕੰਬਣੀ ਜਿਹੀ ਛਿੜ ਗਈ ਸੀ। ਪੂਰੀ ਰਮਜ਼ਾਨ ਤੋਂ ਬਾਅਦ ਉਡੀਕ ਦਿਆਂ ਜਿਵੇਂ ਈਦ ਦੇ ਚੰਨ ਨੂੰ ਵੇਖ ਕੇ ਜੋ ਸਕੂਨ ਤੇ ...
ਵਿਆਹ ਇੱਕ ਕਸ਼ਮਕਸ਼ - ਸ਼ੀਜਨ ਦੂਜਾ ਭਾਗ -ਪਹਿਲਾਂ ਕਹਾਣੀ ਦੀ ਸ਼ੁਰੂਆਤ ਸਹਿਜ ਕਰਨ ਦੇ ਵਿਆਹ ਤੋਂ ਹੀ ਹੋਏਗੀ ਜਿਥੇ ਪਿਛਲੀਂ ਕਹਾਣੀ ਖਤਮ ਹੋਈ ਸੀ।। ਸਹਿਜ ਤੇ ਕਰਨ ਦਾ ਵਿਆਹ ਹੋ ਚੁੱਕਾ ਸੀ। ਸਭੇ ਰਿਸ਼ਤੇਦਾਰ ਆਪੋਂ ਆਪਣੇ ...
"ਚੱਲ ਛੇਤੀ ਤਿਆਰ ਹੋ!!!ਅੱਜ ਸਾਹਿਬ ਸਿੰਘ ਨੇ ਤੈਨੂੰ ਮੁੜ ਯਾਦ ਕੀਤਾ ਹੈ।" ਜਰਨੈਲ ਨੇ ਸੰਤੋਖ ਵੱਲ ਨਵੀ ਚਮਕੀਲੀ ਲਾਲ ਸਾੜੀ।ਸੁੱਟਦਿਆ ਕਿਹਾ। "ਮੈਂ ਤੇਰੇ ਅੱਗੇ ਹੱਥ ਜੋੜਦੀ ਆ ਜਰਨੈਲ!! ਮੈਨੂੰ ਇਸ ਨਰਕ ਵਿੱਚ ਨਾ ਡੋਬ!!ਮੈਂ ਤੇਰੀ ਵਹੁਟੀ ਆ ਕੋਈ ...
ਰੋਜ਼ ਦੀ ਤਰ੍ਹਾਂ ਅੱਜ ਵੀ ਆਪਣੇ ਮੰਜੇ ਤੇ ਪਈ ਮੈਂ ਉਹਦੇ ਉੱਠਣ ਦੀ ਉਡੀਕ ਕਰ ਰਹੀ ਸੀ । ਅੰਦਰੋਂ ਆਵਾਜ਼ ਆਈ..... " ਮਾਛੀ.... ਮਾਛੀ... ਇਧਲ ਆਜੋ..." ਮੈਂ ਵੀ ਜਵਾਬ ਨਹੀਂ ਦਿੱਤਾ। ਕਮਰੇ ਦਾ ਬੂਹਾ ਹੌਲ਼ੀ ਹੌਲ਼ੀ ਖੁੱਲਿਆ। ਦੱਬੇ ਪੈਰੀਂ ਉਹ ਮੇਰੇ ...
ਪਿਆਰੀ ਜਹੀ ਮੈਡਮ ਓਦੋਂ ਮੈੰ ਪੰਜਵੀਂ ਕਲਾਸ ਵਿੱਚ ਸੀ ਸ਼ਾਇਦ ਜਦੋਂ ਇਕ ਮੈਡਮ ਲੱਗੇ ਸੀ ਸਕੂਲ ਵਿੱਚ ਨਵੇਂ,,, ਓਹ ਮੈਡਮ ਇੰਨੇ ਜਿਆਦਾ ਸੋਹਣੇ ਸੀ,,, ਬਹੁਤ ਹੀ ਸਵੀਟ ਜਿਆ ਚੇਹਰਾ ਸੀ ਓਹਨਾਂ ਦਾ,,, ਪਤਲਾ ਜਿਹਾ ਸਰੀਰ ਜਵਾਂ ਈ ਕਚ ਦੇ ਗਲਾਸ ਵਰਗਾ ...