Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਬਾਬਾ ਜੈਮਲ ਸਿੰਘ * ਸਾਡੇ ਪਿੰਡ ਦਾ ਤਾ ਨਹੀਂ ਸੀ ਬਾਬਾ ਜੈਮਲ ਸਿੰਘ ਪਰ ਮੇਰੇ ਜਨਮ ਤੋਂ ਵੀ ਪਹਿਲਾਂ ਦਾ ਰਹਿੰਦਾ ਸੀ ਸਾਡੇ ਪਿੰਡ , ਬਾਹਰ ਵਾਰ ਖੇਤਾਂ ਚ ਬਣਿਆ ਇੱਕ ਡੇਰਾ ਓਹਦਾ ਟਿਕਾਣਾ ਸੀ ,ਕਿਸੇ ਨਾਲ ਬਹੁਤਾ ਬੋਲਦਾ ਨਹੀਂ ...
ਇਸ ਲੇਖ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੇ ਗਏ ਯੁੱਧਾਂ ਦੇ ਕੁਝ ਪੱਖ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਹੇਠ ਲਿਖੇ ਤਿੰਨ ਪ੍ਰਸ਼ਨਾਂ ਵੱਲ ਮੁੱਖ ਤੌਰ ਤੇ ਧਿਆਨ ਦਿੱਤਾ ਗਿਆ ਹੈ : (1) ਇਨ੍ਹਾਂ ਯੁੱਧਾਂ ਵਿਚ ਵਿਰੋਧੀ ਕੌਣ ਸਨ ? (2) ...
30_ਅਕਤੂਬਰ_1922 (99 ਸਾਲ ਪਹਿਲਾ ਹੋਏ ਪੰਜਾ ਸਾਹਿਬ ਸਾਕੇ ਦੀ ਸ਼ਹੀਦੀ ਗਾਥਾ #ਇਕ_ਚਸ਼ਮਦੀਦ_ਜ਼ੁਬਾਨੀ ) ਸਿੱਖ ਵਿਦਵਾਨ #ਗਿਆਨੀ_ਭਜਨ_ਸਿੰਘ ਇੱਕ ਵਾਰ ਪੰਜਾ ਸਾਹਿਬ ਸਾਕੇ ਚ ਸ਼ਹੀਦ ਹੋਏ ਭਾਈ ਪ੍ਰਤਾਪ ਸਿੰਘ ਜੀ ਦੀ ਧਰਮ ਪਤਨੀ #ਬੀਬੀ_ਹਰਨਾਮ_ਕੌਰ ਜੀ ...
ਜਿਲ੍ਹਾ ਫਿਰੋਜ਼ਪੁਰ ਦੇ ਵਿੱਚ ਇਕ ਪਿੰਡ ਵਡਾਘਰ, ਉਸ ਪਿੰਡ ਵਿੱਚ ਇੱਕ ਗੁਰਮੁਖ ਪਿਆਰਾ ਵਸਦਾ ਸੀ। ਇਸ ਦਾ ਨਾਮ ਭਾਈ ਅਕਾਲ ਜੀ ਸੀ। ਭਾਈ ਅਕਾਲ ਦੀ ਇੱਕ ਪੁੱਤਰੀ ਸੀ ਬੀਬੀ ਸੂਰਤੀ। ਜਿਸ ਦਾ ਸੰਯੋਗ ਪਿੰਡ ਤੁਕਲਾਣੀ ਦੇ ਵਸਨੀਕ ਭਾਈ ਭਾਈ ਸਾਧੇ ਦੇ ਪੁੱਤ ...
ਨਾਮ ਗ਼ਦਰੀ ਬਾਬਿਆਂ,ਦੱਸੋ ਯਾਰੋ,, ਗਿਆ ਕਾਹਤੋਂ ਇਤਿਹਾਸ ਚੋਂ ਮਿਟਾਇਆ। ਭਗਤ ਸਿੰਘ ਲੱਭ ਗਿਆ ਦੋਸਤੋ ਮੈਨੂੰ,, ਵਿਸ਼ਨੂੰ ਗਣੇਸ਼ ਤੇ ਸਰਾਭਾ ਨਾ ਥਿਆਇਆ। ਝਾਂਸੀ ਦੀ ਰਾਣੀ ਦਾ ਜ਼ਿਕਰ ਕਈ ਵਾਰ ਮਿਲਿਆ,, ਗੁਲਾਬ ਕੌਰ ਤੇ ਰਘਵੀਰ ਕੌਰ ਦਾ ਨਾਂ ਨਹੀਓਂ ਆਇਆ। ...
28.12. 22 ਰਾਤ ਇੱਕ ਪਰਿਵਾਰ ਦੇ ਸੱਦੇ ਉੱਤੇ ਅਸੀਂ ਗੁਰਦਵਾਰਾ ਸ਼੍ਰੀ ਸਿੰਘ ਸਭਾ ਮਾਡਲ ਕਲੌਨੀ ਯਮੁਨਾਨਗਰ ਵਿਖੇ ਗੁਰਮਤਿ ਸਮਾਗਮ ਵਿੱਚ ਸ਼ਾਮਿਲ ਹੋਣ ਗਏ ਜਿੱਥੇ ਲੁਧਿਆਣਾ ਤੋਂ ਆਏ ਸ ...
ਅੱਜ ਕਿਸੇ ਕਾਰਨ ਐਪ ਛੱਡਣ ਦਾ ਮਨ ਬਣਾ ਲਿਆ ਸੀ। ਐਪ ਡਲੀਟ ਵੀ ਕਰ ਦਿੱਤਾ ਸੀ। ਫੇਰ ਘਰੇ ਨਿੱਜੀ ਲਾਇਬ੍ਰੇਰੀ ਵਿਚੋਂ ਅਜਮੇਰ ਸਿੰਘ ਦੀ ਇਕ ਕਿਤਾਬ "ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ" ਮਿਲ ਗਈ। ਪਤਾ ਨਹੀਂ ਇਹ ਕਿਤਾਬ ਮੈਂ ਕਦੋਂ ...
ਸਾਡਾ ਵੀ ਇਕ ਜਨਰਲ ਹੁੰਦਾ ਸੀ 😭 ਬੜਾ ਮੁੱਲ ਤਾਰਿਆ ਈ ਹਿੰਦ ਦੀ ਨਾਸ਼ੁਕਰੀ ਸਰਕਾਰੇ... 1925 ਵਿਚ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੂਰ ਪਿੰਡ ਖਿਆਲਾ ਵਿਚ ਜਨਮੇ ਸੁਬੇਗ ਸਿੰਘ ਦੇ ਪਰਿਵਾਰ ਕੋਲ 100 ਏਕੜ ਦੇ ਕਰੀਬ ਜਮੀਨ ਸੀ ! ਪਰਿਵਾਰਿਕ ਪਿਛੋਕੜ ...
ਸਿੱਖੀ ਕਿ ਹੈ? ਸਿਮਰਨ ਦੇ ਦਾਦਾ ਜੀ ਸੁਰੂ ਤੋ ਸਰਦਾਰ ਸੀ ,, ਬਚਪਨ ਤੋਂ ਹੀ ਓਹਨਾ ਦਾ ਗੁਰੂ ਦੀ ਬਾਣੀ ਨਾਲ ਬਹੁਤ ਮੋਹ ਪਿਆਰ ਸੀ। ਇਕ ਦਿਨ ਸਹਿਜ ਨਾਲ ਹੀ ਸਿਮਰਨ ਨੇ ਆਪਣੇ ਦਾਦਾ ਜੀ ਨੂੰ ਪੁੱਛ ਲਿਆ ਕਿ ਸਿੱਖੀ ਕੀਂ ਹੈ। ਉਸ ਦੇ ਦਾਦਾ ਜੀ ਨੇ ਬਹੁਤ ...
ਸੁਖਾਵੀਂ ਜਿਹੀ ਠੰਡ,ਗੁਰੂ ਰਾਮਦਾਸ ਜੀ ਦੇ ਰਚੇ ਸਰੋਵਰ ਦੀ ਸਵੱਛਤਾ ,ਪਰਕਰਮਾ ਦੀ ਪਾਵਨਤਾ ਅਤੇ ਸਰੋਵਰ ਵਿੱਚ ਵਿਦਮਾਨ ਹਰਿਮੰਦਿਰ ਸਾਹਿਬ ਦਾ ਸੱਚਖੰਡੀ ਦ੍ਰਿਸ਼ ਅੱਖਾਂ ਵਿੱਚ ਠੰਡ ਤੇ ਮਨ ਵਿੱਚ ਸ਼ਾਂਤੀ ਵਰਤਾਈ ਜਾ ਰਿਹਾ ਸੀ। ਪਾਵਨ ਪੁਲ ਤੇ ਪੈਰ ਧਰਨ ...
ਗੁਲਾਬ ਸਿੰਘ ਨੇ ਘੋੜੇ ਨੂੰ ਅੱਡੀ ਲਾਈ ਤੇ ਘੋੜਾ ਹਵਾ ਨਾਲ ਗੱਲਾਂ ਕਰਦਾ ਭੱਜ ਗਿਆ । ਝਟ ਤਾਂ ਪੋਖਰ ਘੋੜੇ ਉਤੇ ਪਿਛੇ ਬੈਠਾ ਚੁੱਪ ਰਿਹਾ , ਪਰ ਅਖੀਰ ਉਸਤੋਂ ਰਿਹਾ ਨਾ ਗਿਆ ਤੇ ਉਸ ਪੁੱਛਿਆ ‘ ਤੁਸੀਂ ਹੁਣ ਇਕੱਲੇ ਹੀ ਫੌਜ ਨਾਲ ਲੜਾਈ ਕਰੋਗੇ ?? ‘ ...
ਸਾਰੇ ਦੇਸ਼ ਵਿੱਚ ਵਿਸਾਖੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਦਾ , ਦੇਸ਼ ਦੇ ਕਈ ਪ੍ਰਦੇਸ਼ਾਂ ਵਿਚ ਇਸ ਦਿਨ ਨੂੰ ਸਾਲ ਦੇ ਨਵੇਂ ਦਿਨ ਵਜੋ ਮਨਾਇਆ ਜਾਂਦਾ ਹੈ । ਕਿਸਾਨਾਂ ਵੱਲੋ ਇਸ ਦਿਨ ਆਪਣੀ ਕਣਕ ਦੀ ਫਸਲ ਦੀ ਵਾਢੀ ...
ਸਿੱਖੀ ਕਮਾਉਣੀ ਕੋਈ ਸੌਖੀ ਨਹੀਂ ਆ।ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ।ਪੰਜਵੇਂ ਪਾਤਸ਼ਾਹ ਨੇ ਕੁਰਬਾਨੀ ਦੀ ਨੀਂਹ ਰੱਖੀ।ਜਿਹਨਾਂ ਨਾਲ ਹੋਰ ਕਈ ਸਿੱਖਾਂ ਨੇ ਵੀ ਕੁਰਬਾਨੀ ਦਿੱਤੀ।ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦੁਰ ਜੀ ਨੇ ਕੁਰਬਾਨੀ ਦਿੱਤੀ ਤੇ ...
ਮੈਂ ਉਦੋਂ ਦੀ ਗੱਲ ਕਰ ਰਿਹਾਂ ਜਦੋਂ ਪਿੰਡਾਂ ਚ ਕਿਸੇ ਕਿਸੇ ਘਰ T. V. ਹੁੰਦਾ ਸੀ... ਉਹ ਕਾਲਾ ਚਿੱਟਾ ਜੇਹਾ ਮੂਹਰੇ ਜੀਹਦੇ ਲੱਕੜ ਦਾ ਸ਼ਟਰ ਹੁੰਦਾ ਸੀ ਦੋਵਾਂ ਪਾਸਿਓਂ ਖਿੱਚ ਕੇ ਬੰਦ ਕਰਨ ਵਾਲਾ ਓਹਨੂੰ ਦੇਖਣ ਵਾਲਿਆਂ ਦਾ ਵੀ ਮੇਲਾ ਲੱਗ ਜਾਂਦਾ ...
ਸ਼ਾਬਾਸ਼ ਰਹਿਮਾਨ ਖਾਨ, ਜਰਨੈਲ ਹੋਵੇ ਤਾਂ ਤੇਰੇ ਵਰਗਾ, ਮੈਂ ਇਸੇ ਲਈ ਤੈਨੂੰ ਇਹ ਕੰਮ ਸੌਂਪਿਆ ਏ ਤਾਂ ਕਿ ਜਿਹੜਾ ਕੰਮ ਮਿਰਜ਼ੇ ਨੂੰ ਮੁਸ਼ਕਲ ਜਾਪਦਾ ਏ , ਉਹ ਤੂੰ ਕਰ ਕੇ ਦਿਖਾ ਦੇ । ਵੇਖ ਮਿਰਜ਼ਾ, ਰਹਿਮਾਨ ਖਾਨ ਹੁਣ ਕਿਵੇਂ ਝੁਕਾਂਦਾ ਏ ਸਿੱਖ ...