pratilipi-logo ਪ੍ਰਤੀਲਿਪੀ
ਪੰਜਾਬੀ

ਰਚਨਾ ਪ੍ਰਕਾਸ਼ਿਤ ਕਿਵੇਂ ਕਰੀਏ

ਪ੍ਰਤੀਲਿਪੀ ਪੰਜਾਬੀ ਵੈਬਸਾਈਟ ਤੇ ਆਪਣੀਆਂ ਰਚਨਾਵਾਂ ਖ਼ੁਦ ਪ੍ਰਕਾਸ਼ਿਤ ਕਰਨ ਲਈ ਹੇਠ ਲਿਖੀਆਂ ਗੱਲਾਂ ਨੂੰ ਫੋਲੋ ਕਰੋ:-

 

1. ਸਭ ਤੋਂ ਪਹਿਲਾਂ ਪ੍ਰਤੀਲਿਪੀ ਪੰਜਾਬੀ ਵੈਬਸਾਈਟ (punjabi.pratilipi.com) ਤੇ ਜਾਓ। ਵੈਬਸਾਈਟ ਦਾ ਲਿੰਕ https://punjabi.pratilipi.com/ 

2. ਉੱਪਰ ਸੱਜੇ ਹੱਥ ਸਾਈਨ-ਇਨ ਤੇ ਕਲਿੱਕ ਕਰਕੇ ਈ-ਮੇਲ ਜਾਂ ਫੇਸਬੁੱਕ ਨਾਲ ਲੋਗ-ਇਨ ਕਰਕੇ ਅੱਗੇ ਵਧੋ। 

3. ਉੱਪਰ ਹੀ ਸੱਜੇ ਹੱਥ ‘ਲਿਖੋ’ ਤੇ ਕਲਿੱਕ ਕਰੋ। 

4. ਭਾਸ਼ਾ, ਵਿਸ਼ਾ, ਅਤੇ ਰਚਨਾ ਦਾ ਪ੍ਰਕਾਰ ਚੁਣ ਕੇ ਕਾਪੀ-ਰਾਈਟ ਪਾਲਿਸੀ ਨੂੰ ਸਵੀਕਾਰ ਕਰਕੇ ਅੱਗੇ ਵਧੋ। 

5. ਆਪਣੀ ਰਚਨਾ ਲਿਖੋ ਅਤੇ ਸਮਾਪਤ ਤੇ ਕਲਿੱਕ ਕਰੋ। 

6. ਸ਼੍ਰੇਣੀ ਚੁਣੋ ਅਤੇ ਕਾਪੀ-ਰਾਈਟ ਫ੍ਰੀ ਫੋਟੋ ਲਗਾਓ। ਕਾਪੀ-ਰਾਈਟ ਫ੍ਰੀ ਫੋਟੋ ਲਈ ਤੁਸੀਂ ਇਸ ਸਾਈਟ ਦੀ ਵਰਤੋ ਕਰ ਸਕਦੇ ਹੋ https://pixabay.com/

7. ਪ੍ਰਕਾਸ਼ਿਤ ਬਟਨ ਤੇ ਕਲਿੱਕ ਕਰਦੇ ਹੀ ਤੁਹਾਡੀ ਰਚਨਾ ਵੈਬਸਾਈਟ ਤੇ ਪ੍ਰਕਾਸ਼ਿਤ ਹੋ ਜਾਏਗੀ। 

8. ਆਪਣੀ ਰਚਨਾ ਤੁਸੀਂ ਫੇਸਬੁੱਕ, ਵਟਸਐਪ ਵਗ਼ੈਰਾ ਤੇ ਵੀ ਜ਼ਰੂਰ ਸ਼ੇਅਰ ਕਰੋ।   

 

Self Publishing Guide Video : https://www.youtube.com/watch?v=yJN4ITsAmm8