pratilipi-logo ਪ੍ਰਤੀਲਿਪੀ
ਪੰਜਾਬੀ

ਰਿਜ਼ਲਟ-30K ਸ਼ਬਦ ਕਹਾਣੀ ਲੇਖਣ ਮੁਕਾਬਲਾ

22 July 2022

ਪਿਆਰੇ ਲੇਖਕੋ,

ਪ੍ਰਤੀਲਿਪੀ '30K ਸ਼ਬਦ ਕਹਾਣੀ ਲੇਖਣ ਮੁਕਾਬਲਾ' ਮੁਕਾਬਲੇ ਦਾ ਨਤੀਜਾ ਆ ਗਿਆ ਹੈ, ਜਿਹਨਾਂ ਲੇਖਕਾਂ ਨੇ ਹਿੱਸਾ ਲਿਆ ਉਹਨਾਂ ਦਾ ਬਹੁਤ ਸ਼ੁਕਰੀਆ। ਤੁਹਾਡੀਆਂ ਰਚਨਾਵਾਂ ਬਹੁਤ ਹੀ ਵਧੀਆ ਸਨ, ਤੁਹਾਡੀਆਂ ਰਚਨਾਵਾਂ ਸਾਡੇ ਪਾਠਕਾਂ ਨੇ ਬਹੁਤ ਪਸੰਦ ਕੀਤੀਆਂ। ਸਾਡੀ ਟੀਮ ਨੇ ਤੁਹਾਡੀਆਂ ਰਚਨਾਵਾਂ ਨੂੰ ਸੋਸ਼ਲ ਮੀਡਿਆ ਦੇ ਜ਼ਰੀਏ ਬਹੁਤ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਹ ਰਚਨਾਵਾਂ ਸਿਰਫ਼ ਇਸ ਪ੍ਰਤਿਯੋਗਿਤਾ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ ਬਲਕਿ ਜਦੋਂ ਤੱਕ ਇਹ ਰਚਨਾਵਾਂ ਪ੍ਰਤੀਲਿਪੀ ਦੇ ਪਲੇਟਫਾਰਮ ਤੇ ਰਹਿਣਗੀਆਂ ਲੋਕਾਂ ਦੀ ਮੁਹੱਬਤ ਇਹਨਾਂ ਰਚਨਾਵਾਂ ਨੂੰ ਮਿਲਦੀ ਰਹੇਗੀ। 

ਮੁਕਾਬਲੇ ਦੇ ਨਤੀਜੇ ਵਿੱਚ ਸਿਰਫ਼ ਉਹਨਾਂ ਰਚਨਾਵਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹੜੀਆਂ ਰਚਨਾਵਾਂ ਮੁਕਾਬਲੇ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੁਕੰਮਲ ਕੀਤੀਆਂ ਗਈਆਂ ਹਨ। 

ਪਹਿਲਾ ਸਥਾਨ 

 ਬਠਿੰਡੇ ਵਾਲਾ ਬਾਈ (ਜਸਵਿੰਦਰ ਕੌਰ)

ਦੂਜਾ ਸਥਾਨ 

ਗ਼ਰੀਬੀ ਦਾ ਸੰਤਾਪ (ਗੁਰਲਵਜੀਤ ਕੌਰ ਖ਼ਾਲਸਾ)

ਤੀਜਾ ਸਥਾਨ

ਪੰਜਾਬ ਨਾਂਮਾ (ਗਿਰਧਰ ਦਲਮੀਰ)

ਚੌਥਾ ਸਥਾਨ

ਸਲੇਡਾ (ਨਰਿੰਦਰ ਪਾਲ)

ਪੰਜਵਾਂ ਸਥਾਨ 

ਮਦਰਹੁੱਡ (ਗੁਰ ਕੌਰ ਪ੍ਰੀਤ)

ਛੇਵਾਂ ਸਥਾਨ 

 ਸੱਤ ਜ਼ਿੰਦਗੀਆਂ, ਤਕਲੀਫ਼ਾਂ, ਰਿਸ਼ਤੇ (ਗੁਰਚਰਨ ਸਿੰਘ ਇਕਵੰਨ)

ਸੱਤਵਾਂ ਸਥਾਨ 

ਮਾਏ! ਨੀ ਮੈਂ ਕੀਹਨੂੰ ਆਖਾਂ (Harpinder Rana)

ਅੱਠਵਾਂ ਸਥਾਨ 

ਚੰਦਰੀ (ਪ੍ਰਿੰਸ ਗਰੇਵਾਲ)

ਨੌਵਾਂ ਸਥਾਨ 

ਇੱਕ ਮੰਜਾ ਘੱਟ ਗਿਆ (ਅੰਮ੍ਰਿਤਪਾਲ ਕੌਰ)

ਦੱਸਵਾਂ ਸਥਾਨ 

ਰੱਜੀ (Raghbir Wraich)

ਇੱਕ ਵਾਰ ਫਿਰ ਤੋਂ ਸਾਰੇ ਲੇਖਕਾਂ ਦਾ ਧੰਨਵਾਦ। ਪ੍ਰਤੀਲਿਪੀ ਦੇ ਨਵੇਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਸਾਡੇ ਆਨਲਾਈਨ ਲੇਖਣ ਪ੍ਰਤੀਯੋਗਿਤਾਵਾਂ ਸੈਕਸ਼ਨ ਵਿੱਚ ਜਾਓ। ਜੋ ਵੀ ਵਿਜੇਤਾ ਹਨ ਉਹ ਆਪਣੀ ਬੈਂਕ ਡਿਟੇਲ ਸਾਨੂੰ [email protected] 'ਤੇ ਈਮੇਲ ਕਰ ਦੇਣ। ਇਸੇ ਤਰ੍ਹਾਂ ਹੀ ਖ਼ੂਬਸੂਰਤ ਰਚਨਾਵਾਂ ਲਿਖਦੇ ਰਹੋ।