pratilipi-logo ਪ੍ਰਤੀਲਿਪੀ
ਪੰਜਾਬੀ

ਰਿਜ਼ਲਟ-ਡਾਇਰੀ 2022 (ਮਾਰਚ)

07 ਅਪ੍ਰੈਲ 2022

ਪਿਆਰੇ ਲੇਖਕੋ,

ਤਮਾਮ ਡਾਇਰੀ ਐਂਟਰੀਆਂ ਨੂੰ ਪੜ੍ਹਦੇ ਹੋਏ ਇਸ ਮਹੀਨੇ ਦੇ ਜੇਤੂਆਂ ਨੂੰ ਚੁਣਨਾ ਬਹੁਤ ਮੁਸ਼ਕਿਲ ਸੀ। ਸਾਨੂੰ ਸਾਰਿਆਂ ਦੀਆਂ ਡਾਇਰੀ ਐਂਟਰੀਆਂ ਵਿੱਚ ਚੰਗੀਆਂ-ਚੰਗੀਆਂ ਗੱਲਾਂ ਪੜ੍ਹਨ ਨੂੰ ਮਿਲੀਆਂ। 

ਜੇਕਰ ਤੁਸੀਂ ਇਸ ਮਹੀਨੇ ਦੇ ਜੇਤੂਆਂ ਵਿੱਚ ਆਪਣਾ ਸਥਾਨ ਨਹੀਂ ਬਣਾ ਸਕੇ ਤਾਂ ਕਿਰਪਾ ਕਰਕੇ ਨਿਰਾਸ਼ ਨਾ ਹੋਣਾ। ਤੁਸੀਂ ਅਜੇ ਵੀ ਡਾਇਰੀ 2022 ਦੇ 'ਵਿਸ਼ੇਸ਼ ਇਨਾਮ' ਨੂੰ ਪ੍ਰਾਪਤ ਕਰਨ ਦੇ ਲਈ ਮੁਕਾਬਲੇ ਵਿੱਚ ਸ਼ਾਮਿਲ ਹੋ। 

(ਸਾਲ ਦੇ ਅੰਤ ਵਿੱਚ ਅਸੀਂ ਸਭ ਤੋਂ ਜ਼ਿਆਦਾ ਡਾਇਰੀ ਐਂਟਰੀਆਂ ਲਿਖਣ ਵਾਲੇ 10 ਲੇਖਕਾਂ ਨੂੰ ਪ੍ਰਤੀਲਿਪੀ ਐਕਸਕਲੂਸਿਵ ਗਿਫਟ ਪ੍ਰਦਾਨ ਕਰਾਂਗੇ। ਵਿਸ਼ੇਸ਼ ਇਨਾਮ ਦਾ ਅਧਾਰ ਸਿਰਫ਼ ਸਭ ਤੋਂ ਵੱਧ ਐਂਟਰੀਆਂ’ ਲਿਖਣਾ ਹੀ ਹੋਵੇਗਾ।)

ਮੁਕਾਬਲੇ ਦੇ ਡ੍ਰਾਫਟ ਵਿੱਚ ਲਿਖੇ ਨਿਯਮਾਂ ਦੇ ਅਨੁਸਾਰ ਨਤੀਜੇ ਵਿੱਚ ਸਿਰਫ਼ ਉਹਨਾਂ ਲੇਖਕਾਂ ਨੂੰ ਹੀ ਭਾਗੀਦਾਰ ਮੰਨਿਆ ਗਿਆ ਹੈ ਜਿਹਨਾਂ ਨੇ ਮਾਰਚ ਮਹੀਨੇ ਵਿੱਚ ਘੱਟ ਤੋਂ ਘੱਟ 5 ਵਾਰ 'ਡਾਇਰੀ 2022' ਦੀ ਸ਼੍ਰੇਣੀ ਵਿੱਚ ਰਚਨਾ ਲਿਖੀ ਹੈ। 

ਪਹਿਲਾ ਸਥਾਨ   

ਨਿਡਰ ਔਰਤ (ਗੁਰਲਵਜੀਤ ਕੌਰ ਖ਼ਾਲਸਾ)

 ਨਿਡਰ ਔਰਤ 

ਦੂਜਾ ਸਥਾਨ 

 ਉਮਰਾਂ ਦਾ ਸੰਤਾਪ (ਮਨਪ੍ਰੀਤ ਸਿੰਘ)

 ਉਮਰਾਂ ਦਾ ਸੰਤਾਪ

ਤੀਜਾ ਸਥਾਨ

 ਸ਼ਿੰਦਰ ਬੀਬੀ (ਜਸ ਕੌਰ)

 ਸ਼ਿੰਦਰ ਬੀਬੀ(ਗੁਣਾਂ ਦੀ ਗੁਥਲੀ)....1

ਚੌਥਾ ਸਥਾਨ  

ਕੁੜੀਏ ਕਿਸਮਤ ਪੁੜੀਏ (ਹਰਪ੍ਰੀਤ ਕੌਰ

 ਕੁੜੀਏ ਕਿਸਮਤ ਪੁੜੀਏ

ਪੰਜਵਾਂ ਸਥਾਨ  

 ਯੋਧਿਆਂ ਵਾਲੀ ਗਲੀ (Nacheez Surinder Sachdeva)

 ਯੋਧਿਆਂ ਵਾਲੀ ਗਲੀ

ਸਭ ਨੂੰ ਸ਼ੁੱਭਕਾਮਨਾਵਾਂ

ਧੰਨਵਾਦ,

ਟੀਮ ਪ੍ਰਤੀਲਿਪੀ