pratilipi-logo ਪ੍ਰਤੀਲਿਪੀ
ਪੰਜਾਬੀ

ਸੱਸ ਵਾਲਾ ਭੂਤ

4.8
34777

ਦੀਪੋ ਨਵੀਂ ਨਵੀਂ ਵਿਆਹੀ ਆਈ ਸੀ,ਓਹਦੀ ਸੱਸ ਵਾਹਲੀ ਚੁਸਤ ਸੀ। ਹਰ ਕੰਮ ਵਿਚ ਨੁਕਸ ਕਢਦੀ ਰਹਿੰਦੀ। ਦੀਪੋ ਬਹੁਤ ਪਰੇਸ਼ਾਨ ਸੀ ਸੱਸ ਦੀਆਂ ਇਹਨਾਂ ਹਰਕਤਾਂ ਤੋਂ ਓਹਨੇ ਕਈ ਵਾਰ ਆਪਣੇ ਘਰਵਾਲੇ ਨਾਲ ਵੀ ਗੱਲ ਕੀਤੀ ਕਿ ਮੈ ਸਾਰਾ ਦਿਨ ਕੰਮ ਕਰਦੀ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
Maninder Kaur Sahi

ਦਿਲ ਤੋਂ ਦਿਲ ਤੱਕ ਇਕ ਤੰਦ ਬੱਝੀ ਹੁੰਦੀ ਹੈ। ਤੰਦ ਵਿਚ ਦਿਲਾਂ ਦੀ ਉਮੰਗ ਬੱਝੀ ਹੁੰਦੀ ਹੈ। ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਦੋਸਤੋ। ਹਰ ਪਲ ਮਿਲਣੇ ਦੀ ਚਾਹ ਹੁੰਦੀ ਦੋਸਤੋ। ਮਿਲ ਜਾਂਦੇ ਦਿਲ ਇਹ ਹਜ਼ਾਰਾਂ ਮੀਲ ਦੂਰ ਤੋਂ। ਦਿਸ ਜਾਂਦਾ ਯਾਦਾਂ ਵਿਚ ਬੈਠੇ ਦੇ ਸਰੂਰ ਤੋਂ। ਯਾਦਾਂ ਵਿਚ ਜਦੋਂ ਕੋਈ ਔਸੀਆਂ ਪਿਆ ਪਾਉਂਦਾ ਹੈ। ਭਾਵਨਾ ਤੁਹਾਡੀ ਇਹੋ ਦਿਲ ਹੀ ਪਹੁੰਚਾਉਂਦਾ ਹੈ। ਤਵੇ ਪਿੱਛੇ ਕਈ ਵਾਰੀ ਚਮਕਦੇ ਸਿਤਾਰੇ ਹਨ। ਓਹ ਵੀ ਕੋਈ ਪ੍ਰੇਮੀ ਗੱਲਾਂ ਕਰਦੇ ਵਿਚਾਰੇ ਹਨ। ਇਕ ਚਾਹਤ,ਇਕ ਭਾਵਨਾ ਇਹ ਕੰਮ ਸਾਰਾ ਕਰਦੀ। ਕੋਈ ਰੋਕ ਸਕੇ ਨਾ, ਨਾ ਕਿਸੇ ਤੋ ਇਹ ਡਰਦੀ। ਫੋਨ ਤੋ ਵੀ ਤੇਜ਼ ਮਾਨੋ ਇਸਦੀ ਸਪੀਡ ਹੈ। ਨਾ ਕੋਈ ਕੋਡ ਹੈ, ਨਾ ਕੋਈ ਲੀਡ ਹੈ। ਚਾਹਤ,ਇਕ ਭਾਵਨਾ, ਇਹ ਮੀਡੀਆ ਪਿਆਰ ਹੈ। ਪ੍ਰੇਮੀਆਂ ਦੇ ਪਿਆਰ ਦਾ ਇਹੀ ਤੇ ਸ਼ੰਗਾਰ ਹੈ। ਮਾਂ ਪਿਓ ,ਬੱਚਿਆ ਚ, ਵੀ ਇਕ ਤਾਂਘ ਹੁੰਦੀ ਹੈ। ਭੈਣਾਂ ਤੇ ਭਰਾਵਾਂ ਦੇ ਪਿਆਰ ਵਾਂਗ ਹੁੰਦੀ ਹੈ। "ਰਣਜੀਤ" ਇਕ ਤਾਂਘ, ਇਕ ਭਾਵਨਾ ਹੈ ਚੱਲਦੀ। "ਦਿਲ ਤੋਂ ਦਿਲ ਤੱਕ" ਸੁਨੇਹਾ ਜਿਹੜੀ ਘੱਲਦੀ। By my father S. Ranjit Singh Thiara

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Jagtar Ghumaan
    23 ಜೂನ್ 2021
    ਮੈਨੂੰ ਤਾਂ ਬਹੁਤ ਖੁਸ਼ੀ ਹੋਈ ਪੜ੍ਹ ਕੇ 👌🏻👌🏻
  • author
    ਸਿੰਘ ਬਿਕਰਮਜੀਤ
    14 ನವೆಂಬರ್ 2021
    ਇਹ ਰਚਨਾ ਮੈ ਇਕ ਸਾਲ ਪਹਿਲਾ ਪੜਈ ਹੁੰਦੀ ਤਾਂ ਮੇਰਾ ਵੀ ਘਰ ਬਚ ਜਾਣਾ ਸੀ ਇਹ ਤਰੀਕਾ ਵਰਤ ਕੇ।।। ਪਰ ਅਫਸੋਸ ਮੈਨੂੰ ਘਰ ਤੋਂ ਅਲਗ ਹੋਣਾ ਪੈ ਗਿਆ।।।
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Jagtar Ghumaan
    23 ಜೂನ್ 2021
    ਮੈਨੂੰ ਤਾਂ ਬਹੁਤ ਖੁਸ਼ੀ ਹੋਈ ਪੜ੍ਹ ਕੇ 👌🏻👌🏻
  • author
    ਸਿੰਘ ਬਿਕਰਮਜੀਤ
    14 ನವೆಂಬರ್ 2021
    ਇਹ ਰਚਨਾ ਮੈ ਇਕ ਸਾਲ ਪਹਿਲਾ ਪੜਈ ਹੁੰਦੀ ਤਾਂ ਮੇਰਾ ਵੀ ਘਰ ਬਚ ਜਾਣਾ ਸੀ ਇਹ ਤਰੀਕਾ ਵਰਤ ਕੇ।।। ਪਰ ਅਫਸੋਸ ਮੈਨੂੰ ਘਰ ਤੋਂ ਅਲਗ ਹੋਣਾ ਪੈ ਗਿਆ।।।