pratilipi-logo ਪ੍ਰਤੀਲਿਪੀ
ਪੰਜਾਬੀ

ਬੰਦੇ ਨੂੰ ਕਿੰਨੀ ਜ਼ਮੀਨ ਦੀ ਲੋੜ ?

4.5
21608

(ਇਹ ਕਹਾਣੀ ਹਿੰਦੀ ਲੇਖਕ ਸ਼੍ਰੀ ਜੈਨੇਂਦਰ ਕੁਮਾਰ ਦੁਆਰਾ ਕੀਤੇ ਹਿੰਦੀ ਭਾਵਾਨੁਵਾਦ ਦਾ ਪੰਜਾਬੀ ਰੂਪ ਹੈ। ਇਸ ਵਿੱਚ ਉਨ੍ਹਾਂ ਨੇ ਪਾਤਰਾਂ ਦੇ ਨਾਂ ਬਦਲ ਦਿੱਤੇ ਹਨ ਅਤੇ ਰੂਸੀ ਦੀ ਜਗ੍ਹਾ ਰੰਗ ਵੀ ਭਾਰਤੀ ਕਰ ਦਿੱਤਾ ਹੈ ।) ਦੋ ਭੈਣਾਂ ਸਨ । ਵੱਡੀ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
ਲਿਓ ਤਾਲਸਤਾਏ

ਰੂਸੀ ਲੇਖਕ ਲਿਓ ਟਾਲਸਟਾਏ (੧੮੨੮-੧੯੧੦) ਸੰਸਾਰ ਸਾਹਿਤ ਦੇ ਉੱਘੇ ਵਿਦਵਾਨ ਲੇਖਕ ਹੋਏ ਹਨ। ਉਹਨਾਂ ਦੀਆਂ ਰਚਨਾਵਾਂ ਵਿਚ 'ਯੁੱਧ ਅਤੇ ਸ਼ਾਂਤੀ' ਅਤੇ 'ਅੱਨਾ ਕਾਰਨਿਨਾ' ਵਰਗੇ ਨਾਵਲ ਸ਼ਾਮਿਲ ਹਨ। ਉਨ੍ਹਾਂ ਦੀਆਂ ਰਚਨਾਵਾਂ ਦਾ ਅਨੁਵਾਦ ਦੁਨੀਆਂ ਦੀਆਂ ਬਹੁਤੀਆਂ ਭਾਸ਼ਾਵਾਂ ਵਿਚ ਹੋ ਚੁੱਕਿਆ ਹੈ।

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    inDErjit Singh "👿"
    07 মে 2020
    ਕਹਾਣੀ ਚ ਕਿਤੇ ਵੀ ੳਹ ੳਸ ਸਿਅਾਣੀ ਜਨਾਨੀ (ਕਿਸਾਨ ਦੀ ਪਤਨੀ)ਨਲ ਸਲਾਹ ਕਰਦਾ ਨੀ ਦਿਸਿਅਾ ਜੋ ਸ਼ੁਰਵਾਤ ਚ ਅਾਪਣੇ ਸਾਦੇ ਤੇ ਸਬਰ ਨਲ ਜਿੳੁਣ ਤੇ ਮਾਣ ਦੱਸਦੀ ਸੀ ੳਸ ਅੌਰਤ ਦਾ ਕਿਰਦਾਰ ਤਾ ਖਤਮ ਹੀ ਕਰਤਾ ਜਿਸਨੇ ਕਹਾਣੀ ਨੂੰ ਜਨਮਿਅਾ ਕਿਸਾਨ ਬਸ ੲੈਵੇ ਹੀ ਘਰ ਸੰਭਾਕੇ ਚਲਾ ਜਾਦਾ ਤੇ ੳਸਦੀ ਸਿਅਾਣੀ ਵੋਹਟੀ ਰੋਕਦੀ ਵੀ ਨੀ ੲੇਹ ਤਾ ਗਲਤ ਹੈ ਕਿਸਾਨ ਦੀ ਪਤਨੀ ਦਾ ਰਹਿੰਦਾ ਕਿਰਦਾਰ ਵੀ ਵਖੋਣਾ ਸੀ ਬਸ ਕਿਸਾਨ ਤੇ ਸ਼ੈਤਾਨ ਦੋਹਾ ਦੁਅਾਲੇ ਹੀ ਕਹਾਣੀ ਨਿਬੜ ਗੲੀ ੲਿਕ ਬੰਦਾ ਘਰੋ ਤੁਰਿਅਾ ਸਿਕੰਦਰ ਵਾਂਗ ਦੁਨਿਅਾ ਜਿੱਤਦਾ ਮਰ ਗਿਅਾ ਨਾ ਕਿਸੇ ਰੋਕਿਅਾ ਨਾ ਸਮਝਾੲਿਅਾ. ਅਹਿਮ ਕਿਰਦਾਰ ਸੀ ਕਿਸਾਨ ਦੀ ਪਤਨੀ ਜੋ ਸਾਦੇ ਜੀਵਨ ਤੋਂ ਖੁਸ਼ ਸੀ ਤੇ ੳੁਸ ਨੂੰ ਤਾ ਮੁੜ ਕਹਾਣੀ ਚ ਕਿਤੇ ਜੋੜਿਅਾ ਹੀ ਨੀ.. ਬਾਕੀ ਸਭ ਠੀਕ ਸੀ NC story👍
  • author
    Ramandeep Kaur
    20 মার্চ 2020
    ਲਾਲਚ ਬੁਰੀ ਬਲਾਂ
  • author
    ਸਨਦੀਪ ਧਾਲੀਵਾਲ
    17 অক্টোবর 2019
    ਸਿਰਾ