pratilipi-logo ਪ੍ਰਤੀਲਿਪੀ
ਪੰਜਾਬੀ

ਨਹਿਸ਼ੋ

4.9
8567

' ਔਰਤ ਅਤੇ ਸਮਾਜ ' ਕਹਾਣੀ ਲੇਖਣ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਰਚਨਾ🎖️🏆

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
Supreet Kaur

🇨🇦

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Gurjant Kaur
    10 ऑगस्ट 2020
    ਬਹੁਤ ਹੀ ਸੰਜੀਦਗੀ ਨਾਲ ਤੁਸੀਂ ਰਿਸ਼ਤਿਆਂ ਦੇ ਤਾਣੇ ਬਾਣੇ ਵਿੱਚ ਫਸੀ,ਉਲਝੀ ਔਰਤ ਤੇ ਸਮਾਜ ਦੇ ਦੋਗਲੇਪਨ ਨੂੰ ਸ਼ਬਦਾਂ ਤੇ ਪਾਤਰਾਂ ਰਾਹੀਂ ਬਿਆਨ ਕੀਤਾ ਹੈ। ਭਾਵੁੱਕ ਹੋਇਆ ਮਰਦ ਔਰਤ ਦੀ ਦਸ਼ਾ ਨੂੰ ਬਿਆਨ ਕਰ ਰਿਹਾ ਪਰ ਆਖ਼ਰ ਉਹ ਵੀ ਔਰਤ ਨੂੰ ਪੈਰ ਦੀ ਜੁੱਤੀ ਸਮਝਕੇ ਲਾਹ ਮਾਰਦਾ। ਔਰਤ ਹੋ ਕੇ ਔਰਤ ਦਾ ਘਰ ਉਜਾੜ ਰਹੀ ਦੂਜੀ ਔਰਤ ਇਸ ਗੱਲ ਦੀ ਗਵਾਹੀ ਭਰਦੀ ਕਿ ਸਮਾਜ ਵਿੱਚ ਹਰ ਤਰ੍ਹਾਂ ਦਾ ਕਿਰਦਾਰ ਨਿਭਾ ਰਹੀ ਹੈ ਔਰਤ।ਇਹ ਗੱਲ ਮਰਦ ਜਾਤ ਉੱਤੇ ਵੀ ਢੁੱਕਦੀ ਹੈ। ਭਰਾਵਾਂ ਦੀ ਲੜਾਈ ਵਿੱਚ ਔਰਤ ਨੂੰ ਮੋਹਰਾ ਬਣਾ ਕੇ ਜ਼ਲੀਲ ਕੀਤਾ ਗਿਆ। ਬਹੁਤ ਪੱਖ ਹਨ ਜਿਹਨਾਂ ਦਾ ਵਿਸਥਾਰ ਕੀਤਾ ਜਾਵੇ ਤਾਂ ਸਮਝ ਪੈਂਦੀ ਕਿ ਤੁਹਾਡੀ ਸੋਚ ਕਿਤਨੀ ਢੂੰਗੀ ਹੈ। ਬਹੁਤ ਘੱਟ ਲਿਖਤਾਂ ਵਿੱਚ ਇਹ ਸੋਚ ਪਰਪੱਕ ਨਜ਼ਰ ਆਉਂਦੀ ਹੈ। ਬਹੁਤ ਸਾਰੀਆਂ ਰਚਨਾਵਾਂ ਇਨਾਂ ਦਿਨਾਂ ਵਿੱਚ ਪੜ੍ਹਨ ਨੂੰ ਮਿਲੀਆਂ ਪਰ ਇਸ ਰਚਨਾ ਵਿੱਚ ਚੰਗੀ ਸ਼ਬਦਾਵਲੀ, ਪਾਤਰਾਂ ਦੀ ਸੀਨ ਵਿੱਚ ਪੇਸ਼ਕਾਰੀ ਅਤੇ ਗੱਲਬਾਤ ਦਾ ਤਰੀਕਾ ਬਹੁਤ ਹੀ ਲਾਜਵਾਬ ਹੈ।
  • author
    Sandy Agarwal
    07 ऑगस्ट 2020
    hey supreet, I don't know how you come up with such beautiful stories dear. This story made me cry in the end. In our society, a woman has to prove her chastity. our history has numerous examples of such incidents. our goddesses also had to prove their chastity. and how stupid is our society to blame a baby for the death of her grandfather where in the end it was a man who killed a man. such foolishness of the grandmother who blames her daughter in law and granddaughter for everything when it is her own son who had destroyed everything.beautifully written girl,you deserve applause👏
  • author
    Rajwinder Sahota
    20 ऑगस्ट 2020
    ਜਦੋਂ ਕਹਾਣੀ ਪੜ੍ਹਕੇ ਅੱਖਾਂ ਵਿਚੋਂ ਅੱਥਰੂ ਨਿਕਲ ਅਉਣ ਸਮਝੋ ਕਹਾਣੀ ਆਪਣਾ ਸੰਦੇਸ਼ ਦੇਣ ਵਿਚ ਸਫਲ ਹੋਈ। ਇਹੀ ਕੁੱਜ ਸਮਾਜ ਵਿਚ ਹੋ ਰਿਹਾ। ਸੱਚ ਨੂੰ ਬਿਆਨ ਕਰਦੀ ਸੋਹਣੀ ਕਹਾਣੀ। ਤੁਹਾਡੀ ਮਾਇਆ ਜਾਲ ਵੀ ਬਹੁਤ ਕਮਾਲ ਦੀ ਕਹਾਣੀ ਹੈ।