pratilipi-logo ਪ੍ਰਤੀਲਿਪੀ
ਪੰਜਾਬੀ

ਖੋਟਾ ਨਸੀਬ (ਭਾਗ 27)(The conclusion)

4.8
5563

ਖੋਟਾ ਨਸੀਬ (ਭਾਗ 27) ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
Charanjit Singh Kaler

खबर न थी मुझे मेरी मंज़िल की, पाऊँ जिस तरफ़ उठे, मैं बढ़ता चला गया।

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Dhaliwal jot
    19 ਅਗਸਤ 2020
    very nice story sir.but lgda aje v thodi story da end ni hoya,plz sanu dso k ki sukhpal ne neelo nl viah krvaya te onnu pind lai gya c?os ton baad taqdeer da ki bnya?dinesh ne os nl viah krvaya ya sirf osnu use e kr reha c?eh sb jhallan ton baad taqdeer da ki haal hoya,ki oh ikali reh gi ya aje v osnu sahara den vala koi hai?sukhpal nu osdi zameen vapis mili ya nhi?ki neelo os nl loyal rahi te sukhpal nu aulaad mili?enna sare questions de answers aje baki ne...plz apni story nu continue kro,asi janana chonde a eh sb...
  • author
    B S
    12 ਅਗਸਤ 2020
    ਕਹਾਣੀ ਫ਼ਿਲਮੀ ਕਹਾਣੀਆਂ ਵਾਂਗ ਹੈ ਦਿਲਚਸਪ , ਪੜ੍ਹਨ ਵਿਚ ਮਜ਼ਾ ਆਉਂਦਾ ਹੈ | ਪਰ ਯਥਾਰਥ ਤੋਂ ਕੋਹਾਂ ਦੂਰ ਹੈ | ਕਹਾਣੀ ਸਮਾਜ ਨੂੰ ਕੋਈ ਸੇਧ ਦਿੰਦੀ ਹੈ ? ਸਗੋਂ ਸਿੱਧਾ ਸਿੱਧਾ ਸੁਨੇਹਾ ਦੇ ਰਹੀ ਹੈ ਕਿ ਗਰੀਬ ਦੀ ਮਦਦ ਨਹੀਂ ਕਰਨੀ ਚਾਹੀਦੀ, ਗਰੀਬ ਲੋਕ ਬਹੁਤ ਬੁਰੇ ਹੁੰਦੇ ਹਨ, ਸਮਾਂ ਆਉਣ ਤੇ ਆਪਣੀ ਔਕਾਤ ਦਿਖਾ ਦਿੰਦੇ ਹਨ |ਕਹਾਣੀ ਵਿਚ ਔਰਤ ਨੂੰ ਵੀ ਤ੍ਰਿਸਕਾਰ ਦਾ ਪਾਤਰ ਬਣਾ ਦਿੱਤਾ ਗਿਆ ਹੈ | ਉਸਦੇ ਮੱਥੇ ਤੇ ਚਰਿਤ੍ਰਹੀਣ ਤੇ ਬੇਵਫਾ ਦਾ ਠੱਪਾ ਲਗਾ ਦਿੱਤਾ ਗਿਆ ਹੈ | ਪਾਠਕ ਨੂੰ ਲੱਗਦਾ ਹੈ ਕਿ ਔਰਤ ਦਾ ਯਕੀਨ ਨਹੀਂ ਕਰਨਾ ਚਾਹੀਦਾ | ਕਹਾਣੀ ਵਿਚ ਵਿੱਦਿਆ ਨਾਲ ਵੀ ਇਨਸਾਫ ਨਹੀਂ ਕੀਤਾ ਗਿਆ | ਵਿੱਦਿਆ ਤਾਂ ਮਨੁੱਖ ਨੂੰ ਵਿਵੇਕਸ਼ੀਲ , ਬੁੱਧੀਮਾਨ ਤੇ ਨੈਤਿਕ ਕਧਰਾਂ ਕੀਮਤਾਂ ਦਾ ਧਾਰਨੀ ਬਣਾਉਂਦੀ ਹੈ ਪਰ ਇਥੇ ਤਾ ਵਿਦਿਆ ਮਨੁੱਖ ਨੂੰ ਬੇਵਫਾ ਤੇ ਚਰਿਤ੍ਰਹੀਣ ਬਣਾਉਂਦੀ ਦਿਖਾਈ ਗਈ ਹੈ| ਕਹਾਣੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਔਰਤਾਂ ਬਹੁਤੀਆਂ ਪੜ੍ਹੀਆਂ ਲਿਖੀਆਂ ਨਹੀਂ ਹੋਣੀਆ ਚਾਹੀਦੀਆਂ | ਪੜ੍ਹੀ ਲਿਖੀ ਔਰਤ ਪਰਿਵਾਰ ਵਿਚ ਕਲੇਸ਼ ਦਾ ਕਾਰਨ ਬਣਦੀ ਹੈ |ਝੁੱਮਕੀ ਦੇ ਪਾਤਰ ਨੂੰ ਪਹਿਲਾ ਇੱਕ ਬਹੁਤ ਹੀ ਸੁੱਘੜ , ਸਿਆਣੀ ਤੇ ਪਿਆਰ ਦੀ ਮੂਰਤ ਦਿਖਾਇਆ ਗਿਆ ਹੈ ਜੋ ਕਿ ਆਪਣੇ ਪਤੀ ਦੀ ਬਹੁਤ ਅਹਿਸਾਨਮੰਦ ਹੈ | ਉਸ ਨੂੰ ਦੇਵਤਾ ਮੰਨਦੀ ਹੈ ਪਰਕਹਾਣੀ ਦੇ ਖਾਤਮੇ ਤਕ ਅਚਾਨਕ ਉਸ ਨੂੰ ਖਲਨਾਇਕ ਬਣਾ ਦਿੱਤਾ ਗਿਆ| ਜੇਕਰ ਕਹਾਣੀ ਦੀ ਮੰਗ ਅਨੁਸਾਰ ਝੁੱਮਕੀ ਨੂੰ ਬੁਰਾ ਦਿਖਾਉਣਾ ਹੀ ਸੀ ਤਾਂ ਸ਼ੁਰੂ ਤੋਂ ਹੀ ਉਸ ਵਿਚ ਕੁਝ ਨਾਕਰਾਤਮਕ ਪੱਖ ਦਿਖਾਏ ਜਾ ਸਕਦੇ ਸਨ | ਮਾਂਗੇ ਰਾਮ ਨੂੰ ਵੀ ਪਹਿਲੇ ਹੀ ਨਾਕਰਾਤਮਕ ਰੁਚੀਆਂ ਵਾਲੇ ਸ਼ਰਾਬੀ ਤੇ ਲਾਲਚੀ ਇਨਸਾਨ ਦੇ ਤੌਰ ਤੇ ਦਿਖਾਇਆ ਜਾ ਸਕਦਾ ਸੀ ਤਾਂ ਜੋ ਪਾਠਕ ਨੂੰ ਉਸਦੇ ਜ਼ਮੀਨ ਵੇਚਣ ਤੇ ਹੈਰਾਨੀ ਨਾ ਹੁੰਦੀ | ਸੁਖਪਾਲ ਵਰਗੇ ਵੀ ਪਾਤਰ ਸਿਰਫ ਫ਼ਿਲਮਾਂ ਵਿਚ ਹੁੰਦੇ ਹਨ ਆਮ ਜ਼ਿੰਦਗੀ ਵਿਚ ਨਹੀਂ | ਕੁਲ ਮਿਲਾ ਕੇ ਇਹੋ ਜਿਹੀਆਂ ਕਹਾਣੀਆਂ ਅਸੀਂ ਆਮ ਹੀ ਫ਼ਿਲਮੀ ਪਰਦੇ ਤੇ ਦੇਖਦੇ ਹਾਂ |
  • author
    Jagjit Sidhu
    27 ਜੁਲਾਈ 2020
    ਬਹੁਤ ਹੀ ਖੁਸ਼ੀ ਹੋਈ ਪੜਕੇ ਤੇ ਐਨੇ ਵਧੀਆ ਐਂਡ ਲਈ ਧੰਨਵਾਦੀ ਹੋ ਲਫਜ਼ ਨਹੀਂ ਸਿਫਤ ਕਰਨ ਲਈ ਪਰਮਾਤਮਾ ਲੰਬੀ ਉਮਰ ਤੇ ਤੰਦਰੁਸਤ ਬਖਸ਼ੇ ਤੇ ਹੋਰ ਵੀ ਸੋਹਣਾ ਲਿਖਣ ਦਾ ਬਲ ਬਖਸ਼ੇ