pratilipi-logo ਪ੍ਰਤੀਲਿਪੀ
ਪੰਜਾਬੀ

ਤੈਨੂੰ ਡਰ ਕਾਹਦਾ ਖੜੀ ਨਜ਼ਾਰੇ ਮਾਰ ।

28

ਤੈਨੂੰ ਡਰ ਕਾਹਦਾ ਖੜੀ ਨਜ਼ਾਰੇ ਮਾਰ । ਖ਼ੌਫ਼ ਖ਼ਤਰ ਸਭ ਦੂਰ ਹਟਾਵੀਂ, ਲੇਖਾ ਪੱਤਾ ਪਾੜ ਗਵਾਵੀਂ, ਨੰਗ ਨਾਮੂਸ ਉਤਾਰ । ਹਾਦੀ ਤੈਨੂੰ ਬਾਂਗ ਸੁਣਾਈ, ਜਿਸ ਵਿਚ ਦੂਜਾ ਹਰਫ਼ ਨਾ ਕਾਈ, ਤੂੰ ਆਪ ਰਹੀਮ ਕਹਾਰ । ਜਪ ਨੂੰ ਛੋੜਾ ਜਪ ਵਿਚ ਰਹਿਣਾ, ਹੱਦ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਸਾਈਂ ਮੌਲਾ ਸ਼ਾਹ (੧੮੩੬-੧੯੪੪), ਜਿਨ੍ਹਾਂ ਨੂੰ ਸਾਈਂ ਮੌਲਾ ਸ਼ਾਹ ਮਜੀਠਵੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪ੍ਰਸਿੱਧ ਸੂਫ਼ੀ ਕਵੀ ਸਨ । ਉਨ੍ਹਾਂ ਨੇ ਕਈ ਲੋਕ ਕਹਾਣੀਆਂ ਨੂੰ ਕਵਿਤਾ ਦਾ ਰੂਪ ਦਿੱਤਾ । ਉਨ੍ਹਾਂ ਦੀਆਂ ਰਚਨਾਵਾਂ ਵਿਚ ਸੱਸੀ ਪੁਨੂੰ, ਬੁੱਘਾ ਮੱਲ ਬਿਸ਼ਨੂੰ, ਮਿਰਜ਼ਾ ਸਾਹਿਬਾਂ, ਹੀਰ ਰਾਂਝਾ, ਜ਼ੋਹਰਾ ਮੁਸ਼ਤਰੀ ਅਤੇ ਚੰਦਰ ਬਦਨ ਸ਼ਾਮਿਲ ਹਨ । ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਉਰਦੂ, ਪੰਜਾਬੀ, ਫਾਰਸੀ ਅਤੇ ਅੰਗਰੇਜੀ ਦੀ ਵਰਤੋਂ ਕੀਤੀ । ਆਪਣੇ ਅੰਤਲੇ ਦਿਨ ਉਹਨਾਂ ਨੇ ਤਿੱਬਰ ਸ਼ਰੀਫ਼, ਗੁਰਦਾਸ ਪੁਰ (ਪੰਜਾਬ) ਵਿਚ ਬਾਗ਼ਬਾਨੀ ਦਾ ਕੰਮ ਕਰਦੇ ਹੋਏ ਗੁਜ਼ਾਰੇ ।

ਰਿਵਿਊ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ
  • author
    ਤੁਹਾਡੀ ਰੇਟਿੰਗ

  • ਰਚਨਾ ਉੱਪਰ ਕੋਈ ਰਿਵਿਊ ਨਹੀਂ ਹੈ