pratilipi-logo ਪ੍ਰਤੀਲਿਪੀ
ਪੰਜਾਬੀ

ਸਾਧ ਨਾਉਂ ਸੂਧੇ ਹੋਵਨ ਦਾ, ਜੋ ਛਲਵਲ ਸਭੇ ਛਡੇ ।

14

ਸਾਧ ਨਾਉਂ ਸੂਧੇ ਹੋਵਨ ਦਾ, ਜੋ ਛਲਵਲ ਸਭੇ ਛਡੇ । ਦਿਲ ਥੀਂ ਹੋਰ ਖਿਆਲ ਭੁਲਾਇ, ਮਨ ਇਕਤੇ ਵਲ ਗਡੇ । ਕਰ ਸੰਤੋਖ ਬਹਿ ਰਹੇ ਕਿਨਾਰੇ, ਨ ਹੱਥ ਕਿਸੇ ਅਗੇ ਅਡੇ । ਸੰਤਰੇਣ ਸਾਧ ਵਿਰਲੇ ਹੋਂਦੇ, ਭਾਗ ਜਿਨ੍ਹਾਂ ਦੇ ਵਡੇ । ...