pratilipi-logo ਪ੍ਰਤੀਲਿਪੀ
ਪੰਜਾਬੀ

ਕਦੇ ਹਾਂ ਕਦੇ ਨਾਹ

4.6
26967

ਰੱਜੀ ਬਹੁਤ ਖੁਸ਼ੀ ਖੁਸ਼ੀ ਆਪਣੇ ਵਿਆਹ ਦਾ ਸੱਦਾ ਦੇ ਕੇ ਗਈ ਸੀ ਮੈਨੂੰ ਕਿ ਮੈਡਮ ਜੀ ਆਉਣਾ ਜ਼ਰੂਰ ਆ। ਮੈ ਪੁੱਛਿਆ ਕਿ ਰਿਸ਼ਤਾ ਕਿੱਥੇ ਹੋਇਆ ਤੇ ਥੋੜਾ ਸ਼ਰਮਾ ਕੇ ਆਖਦੀ ਕਿ ਮੇਰੀ ਲਵ ਮੈਰਿਜ ਆ ਮੈਡਮ ਜੀ, ਮੁੰਡੇ ਦਾ ਨਾਮ ਜਸਵੀਰ ਆ ਓਹਦੀ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
Maninder Kaur Sahi

ਦਿਲ ਤੋਂ ਦਿਲ ਤੱਕ ਇਕ ਤੰਦ ਬੱਝੀ ਹੁੰਦੀ ਹੈ। ਤੰਦ ਵਿਚ ਦਿਲਾਂ ਦੀ ਉਮੰਗ ਬੱਝੀ ਹੁੰਦੀ ਹੈ। ਦਿਲਾਂ ਨੂੰ ਦਿਲਾਂ ਦੀ ਰਾਹ ਹੁੰਦੀ ਦੋਸਤੋ। ਹਰ ਪਲ ਮਿਲਣੇ ਦੀ ਚਾਹ ਹੁੰਦੀ ਦੋਸਤੋ। ਮਿਲ ਜਾਂਦੇ ਦਿਲ ਇਹ ਹਜ਼ਾਰਾਂ ਮੀਲ ਦੂਰ ਤੋਂ। ਦਿਸ ਜਾਂਦਾ ਯਾਦਾਂ ਵਿਚ ਬੈਠੇ ਦੇ ਸਰੂਰ ਤੋਂ। ਯਾਦਾਂ ਵਿਚ ਜਦੋਂ ਕੋਈ ਔਸੀਆਂ ਪਿਆ ਪਾਉਂਦਾ ਹੈ। ਭਾਵਨਾ ਤੁਹਾਡੀ ਇਹੋ ਦਿਲ ਹੀ ਪਹੁੰਚਾਉਂਦਾ ਹੈ। ਤਵੇ ਪਿੱਛੇ ਕਈ ਵਾਰੀ ਚਮਕਦੇ ਸਿਤਾਰੇ ਹਨ। ਓਹ ਵੀ ਕੋਈ ਪ੍ਰੇਮੀ ਗੱਲਾਂ ਕਰਦੇ ਵਿਚਾਰੇ ਹਨ। ਇਕ ਚਾਹਤ,ਇਕ ਭਾਵਨਾ ਇਹ ਕੰਮ ਸਾਰਾ ਕਰਦੀ। ਕੋਈ ਰੋਕ ਸਕੇ ਨਾ, ਨਾ ਕਿਸੇ ਤੋ ਇਹ ਡਰਦੀ। ਫੋਨ ਤੋ ਵੀ ਤੇਜ਼ ਮਾਨੋ ਇਸਦੀ ਸਪੀਡ ਹੈ। ਨਾ ਕੋਈ ਕੋਡ ਹੈ, ਨਾ ਕੋਈ ਲੀਡ ਹੈ। ਚਾਹਤ,ਇਕ ਭਾਵਨਾ, ਇਹ ਮੀਡੀਆ ਪਿਆਰ ਹੈ। ਪ੍ਰੇਮੀਆਂ ਦੇ ਪਿਆਰ ਦਾ ਇਹੀ ਤੇ ਸ਼ੰਗਾਰ ਹੈ। ਮਾਂ ਪਿਓ ,ਬੱਚਿਆ ਚ, ਵੀ ਇਕ ਤਾਂਘ ਹੁੰਦੀ ਹੈ। ਭੈਣਾਂ ਤੇ ਭਰਾਵਾਂ ਦੇ ਪਿਆਰ ਵਾਂਗ ਹੁੰਦੀ ਹੈ। "ਰਣਜੀਤ" ਇਕ ਤਾਂਘ, ਇਕ ਭਾਵਨਾ ਹੈ ਚੱਲਦੀ। "ਦਿਲ ਤੋਂ ਦਿਲ ਤੱਕ" ਸੁਨੇਹਾ ਜਿਹੜੀ ਘੱਲਦੀ। By my father S. Ranjit Singh Thiara

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Aviraj
    30 ਅਗਸਤ 2021
    very nice story
  • author
    30 ਅਗਸਤ 2021
    ਸਹੀ ਆ ਜੀ ਕਿਤਾਬੀ ਗਿਆਨ ਨਾਲੋਂ ਜਿੰਦਗੀ ਦਾ ਗਿਆਨ ਜਿਆਦਾ ਜਰੂਰੀ ਆ
  • author
    ਅਮਨ
    13 ਅਗਸਤ 2022
    🙏
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Aviraj
    30 ਅਗਸਤ 2021
    very nice story
  • author
    30 ਅਗਸਤ 2021
    ਸਹੀ ਆ ਜੀ ਕਿਤਾਬੀ ਗਿਆਨ ਨਾਲੋਂ ਜਿੰਦਗੀ ਦਾ ਗਿਆਨ ਜਿਆਦਾ ਜਰੂਰੀ ਆ
  • author
    ਅਮਨ
    13 ਅਗਸਤ 2022
    🙏