pratilipi-logo ਪ੍ਰਤੀਲਿਪੀ
ਪੰਜਾਬੀ

ਬਸੰਤ

4
5

ਆਈ ਹੈ ਬਸੰਤ ਅਸਮਾਨ ਭਰਿਆ ਨਾਲ਼ ਪਤੰਗਾ ਦੇ,, ਲਾਲ ਨੀਲੇ ਹਰੇ ਪੀਲੇ ਰੰਗਿਆ ਨਾਲ਼ ਰੰਗਾਂ ਦੇ। ਘਰਦੀਆਂ ਛੱਤਾਂ ਉੱਤੇ ਲੱਗੀਆਂ ਨੇ ਖੂਬ ਰੌਣਕਾਂ,, ਚਲਾਉਂਦੇ ਨੇ ਗਾਣੇ ਸਭ ਆਪਣੀ ਪਸੰਦਾਂ ਦੇ,, ਆਈ ਹੈ ਬਸੰਤ ਅਸਮਾਨ ਭਰਿਆ ਨਾਲ਼ ਪਤੰਗਾਂ ਦੇ। ...