pratilipi-logo ਪ੍ਰਤੀਲਿਪੀ
ਪੰਜਾਬੀ

ਅਰਮਾਨ ( ਇੱਕ ਬਦਦੁਆ )

4.4
3538

ਜਾਨੀ ( ਅੱਧਖੜ ਉਮਰ ਦੀ ਔਰਤ ) ਕਾਹਲ਼ੀ ਕਾਹਲੀ ਅਨਾਥ ਆਸ਼ਰਮ ਤੋਂ ਘਰ ਵੱਲ ਤੁਰੀ ਜਾ ਰਹੀ ਸੀ। ਸਿਰ 'ਤੇ ਲਿਆ ਦੁਪੱਟਾ ਓਸਦੀ ਸਾਦਗੀ ਨੂੰ ਹੋਰ ਨਿਖਾਰ ਰਿਹਾ ਸੀ।ਉਸਦੇ ਕਿਰਦਾਰ ਦਾ ਰੁਤਬਾ ਇੱਕ ਅਣਖੀਲੀ ਨਾਰ ਤੋਂ ਕਿਤੇ ਵਧੇਰੇ ਲੱਗ ਰਿਹਾ ਸੀ । ਬੇਖੌਫ ...

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ
author
ਮਨਜੋਤ ਕੌਰ

Follow me on Instagram 👉manjot.kaur21 🇮🇳🇨🇦🇨🇦 CANADA 🇨🇦🇨🇦🇮🇳 ਕੁਲ ਜੱਗ ਦੀ ਜੋਤ🕯️ ਕੁਲ (ਅੰਮੀ ਜੀ) 🌍 ਜੱਗ (ਡੈਡੀ ਜੀ ) 💖 ਮਾਂ ਰਾਜੀ 🙏 ਰੱਬ ਰਾਜੀ 💖 ❤️ ਆਦਿ ਵਾਹਿਗੁਰੂ ਮੇਰਾ ਅੰਤ ਵਾਹਿਗੁਰੂ❤️

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    Yesh
    09 ஆகஸ்ட் 2020
    boht behtreen treeke nal likhi hoi likht boht details nal har gal peshh kitti tusi kmaal hi krti boht hi behtreen treeka likhn da jinni treef kitti jave ghat hai or boht dardnak story 🙏🙏🙏🙏
  • author
    ਹਰਪਾਲ ਸਿੰਘ
    09 ஆகஸ்ட் 2020
    ਜੋਤ ਜੀ ਤੁਹਾਡੀ ਕਹਾਣੀ ਤਾਂ ਬੇਹਤਰੀਨ ਹੈ ਹੀ...ਪਰ ਜਿਸ ਅੰਦਾਜ਼ ਤੇ ਜਿਸ ਭਾਸ਼ਾ ਨਾਲ ਤੁਸਾਂ ਨੇ ਸੁਣਾਈ ਹੈ ਉਹ ਉਸਤੋਂ ਵੀ ਕਮਾਲ ਹੈ...ਤੁਹਾਡੇ ਦੁਆਰਾ ਵਰਤੇ ਲਫਜ਼, ਹਮਦਮ, ਅਜੀਅਤ,ਤਕਸੀਮ,ਉਲਫ਼ਤ ਕਹਾਣੀ ਦੇ ਅਸਰ ਨੂੰ ਹੋਰ ਵੀ ਵਧਾ ਗਏ ਹਨ ਅਤੇ ਜੋ ਲੋਕ ਤੱਥ ਤੁਸੀਂ ਵਰਤੇ ਹਨ ਜਿਵੇਂ...ਮਰਦਾਂ ਨੇ ਗ਼ੈਰਤ ਸੰਭਾਲਣ ਦਾ ਜਿੰਮਾਂ ਨਾਰੀ ਨੂੰ ਦੇ ਰੱਖਿਆ ਏ...ਔਰਤ ਹੀ ਔਰਤ ਦੀ ਦੁਸ਼ਮਣ ਹੈ...ਮਾਂ ਤਾਂ ਆਖਿਰ ਮਾਂ ਹੁੰਦੀ ਏ...ਗਲਤੀ ਦੀ ਮੁਆਫੀ ਹੈ ਪਰ ਬਗਾਵਤ ਦੀ ਨਹੀਂ.... ਚਾਲ ਤੇਜ਼ ਹੋਣ ਨਾਲ ਮੰਜ਼ਿਲ ਨਹੀਂ ਮਿਲਦੀ , ਚਾਲ ਸਹੀ ਹੋਣ ਨਾਲ ਮਿਲਦੀ ਏ....ਔਰਤ ਦਾ ਦਾਮਨ ਬੜਾ ਵੱਡਾ ਈ, ਜਿਸ ਵਿਚ ਸਮਾਜ ਦਾ ਹਰ ਗੁਨਾਹ ਸਮੇਟਣ ਦੀ ਜਗ੍ਹਾ ਹੈ...ਕਯਾ ਹੁਨਰ ਬਖਸ਼ਿਆ ਈ ਮੇਰੇ ਪਰਵਰਦਿਗਾਰ ਨੇ ਔਰਤ ਨੂੰ...ਬਕਮਾਲ ਹਨ....ਬੱਸ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਹਸਪਤਾਲ ਵਿਚ ਦਾਖਲ ਹੋਣ ਦੇ ਬਾਵਜੂਦ ਬਾਥਰੂਮ ਵਿਚ ਅਰਮਾਨ ਕੋਲ ਐਨੇ ਟੀਕੇ ਕਿੱਥੋਂ ਆਏ....ਬਾਕੀ ਕਹਾਣੀ ਬੇਹੱਦ ਸੰਜੀਦਾ, ਬੇਖੌਫ ਅਤੇ ਸੋਚਣ ਲਈ ਮਜ਼ਬੂਰ ਕਰਦੀ ਹੈ..ਜੀਓ...
  • author
    Rao Swan
    07 ஆகஸ்ட் 2020
    ਕਹਾਣੀ ਬਹੁਤ ਖੂਬਸੂਰਤ ਹੈ ਪਰ ਨਸ਼ੇ ਨੂੰ gender ਨਾਲ ਜੋੜ ਕੇ ਦੇਖਣਾ ਗਲਤ ਹੈ, ਇਹ ਠੀਕ ਹੈ ਕਿ ਇੱਕ ਅਨਾਥ ਬੱਚੀ, ਆਪਣੇ ਅਤੀਤ ਤੋਂ ਪਿੱਛਾ ਛੁਡਾਉਦੀ ਛੁਡਾਉਦੀ ਨਸ਼ੇ ਦੀ ਦਲਦਲ ਵਿੱਚ ਫਸ ਜਾਂਦੀ ਹੈ, ਇਹ ਇੱਕ ਸਮਾਜਿਕ ਬੁਰਾਈ ਹੈ ਤੇ ਜਿਸ ਨਾਲ ਲੱਖਾਂ ਹੀ ਘਰ ਬਰਬਾਦ ਹੋ ਗਏ ਹਨ, ਜਿਥੋਂ ਤੱਕ ਔਰਤ ਦੇ ਵਜੂਦ ਦਾ ਸਵਾਲ ਹੈ ਤੇ ਇਸ ਕਹਾਣੀ ਵਿੱਚ ਦੋਨੇਂ ਔਰਤਾਂ, ਜਾਨੀ ਤੇ ਮਾਨ ਦੀ ਮਾਂ ਉਸਦੇ ਨਾਲ ਬਰਾਬਰ ਖੜੀਆਂ ਹਨ ਤੇ ਵਿੱਚ ਚੌਰਾਹੇ ਕੁੱਛ ਔਰਤਾਂ ਹੀ ਜਾਨੀ ਨੂੰ ਉਸ ਕੁੜੀ ਦੀ ਮੱਦਦ ਕਰਨ ਤੋਂ ਰੌਕ ਰਹੀਆਂ ਹਨ, ਇਸ ਦਾ ਮਤਲਬ ਹੈ ਕਿ ਔਰਤ ਵੀ ਖੁੱਦ ਬਰਾਬਰ ਦੀ ਜੁੰਮੇਵਾਰ ਹੈ ਆਪਣੀ ਹੋਣੀ ਲਈ , ਖੈਰ ਕੁੱਝ ਕੰਮ ਦੀਆਂ ਗੱਲਾਂ ਜੋ ਸਭ ਲਈ ਬਿਹਤਰ ਸਾਬਿਤ ਹੋਣਗੀਆ ਉਹ ਹਨ ਕਿ ਚਾਲ ਤੇਜ ਚੱਲਣ ਨਾਲ ਮੰਜ਼ਿਲ ਨਹੀਂ ਮਿਲਦੀ, ਚਾਲ ਸਹੀ ਹੋਣ ਨਾਲ ਮਿਲਦੀ ਹੈ, ਬਹੁਤ ਹੀ ਵਧੀਆ ਟਿੱਪਣੀ ਹੈ।