pratilipi-logo ਪ੍ਰਤੀਲਿਪੀ
ਪੰਜਾਬੀ

ਅਜ਼ਬ-ਗਜ਼ਬ।

5
5

ਅਜ਼ਬ-ਗਜ਼ਬ। ਅੰਗੂਠਾ ਛਾਪ ਸਰਪੰਚ ਹੈ, 10 ਵੀ ਪਾਸ ਵਿਦਿਆ ਮੰਤਰੀ ਹੈ। BA ਵਾਲੇ ਦਾ ਪਤਾ ਨਹੀਂ ਪਰ, MA  ਵਾਲੇ ਮੰਤਰੀ ਦੇ ਚਪੜ੍ਹਾਸੀ ਹੈ, ਇੰਜਿਨੀਆਰ ਟਰਕ ਡਰਾਇਵਰ, ਤੇ ਡਪਲੌਮੇ ਵਾਲੇ ਸੰਤਰੀ ਹੈ।

ਹੁਣੇ ਪੜ੍ਹੋ
ਲੇਖਕ ਦੇ ਬਾਰੇ ਵਿੱਚ

ਮੇਰੀਆ ਰਚਨਾਵਾਂ ਨਾਲ ਜੁੜ੍ਹੇ ਮੇਰੇ ਪਿਆਰੇ ਪਾਠਕਾ ਦਾ ਤਹਿ ਦਿਲੋ ਧੰਨਵਾਦ, ਸੁਕਰੀਆਂ ਅਤੇ ਮਿਹਰਬਾਨੀ। ਆਪ ਜੀ ਨੁੰ ਬੇਨਤੀ ਹੈ ਕਿ ਆਪ ਆਪਣੇ ਕੀਮਤੀ ਸੁਝਾਆ ਜਰੂਰ ਦੇਵੋ ਜੀ। ਤਾ ਜੋ ਕਾਲਮ ਦੀ ਕਲਮ ਚ ਹੋਰ ਸੁਧਾਰ ਹੋ ਸਕੇ। ਮੇਰੀਆਂ ਲਿਖਤਾਂ ਦੀ ਮੇਰੀ ਲਿਖਤੀ ਇਜਾਜਤ ਤੋ ਬਗ਼ੈਰ ਕਾਪੀ ਕਰਕੇ ਆਪਣਾ ਨਾਮ ਵਰਤਣਾ ਜਾ ਕਿਤੇ ਹੋਰ ਛਾਪਣਾ copyright Act 1957 ਦੇ ਅਨੁਸਾਰ ਕਨੂੰਨੀ ਅਪਰਾਧ ਹੈ। https://dhattstory.blogspot.com ਰੱਬ ਦਾ ਮੈਥੋ ਨਹੀਂ ਜ਼ਿਕਰ ਹੂੰਦਾ, ਇਹਨੀ ਜੂਨ ਨੁੰ ਜੋ ਸਭਾਲ ਦਾ ਹੈ। 🌏🌍 ਚੰਨ, ਸੂਰਜ ਅਸਮਾਨ ਵਿਚ ਜੜ੍ਹੇ ਜਿਸਨੇ, ਜਾਦੂ ਉਸ ਦਾ ਕੋਈ ਕਮਾਲ ਦਾ ਹੈ।🌙☀️ ਕਦੇ ਅੰਬਰੋ ਪਥਰ ਵਰਸਾਉਣ ਲਗਦਾ, (ਗੜ੍ਹੇ) ਪਾਣੀ ਥਲ਼ੇ ਤੋ ਉਤਾਹ ਉਛਾਲ ਦਾ ਹੈ।(ਜਵਾਰ ਭਾਟਾ)🌧🌊 ਤੈਨੂੰ ਨਹੀਂ ਪਤਾ "ਢੱਟ" ਭੇਦ ਉਹਦਾ, ਕੀੜੇ ਪਥਰਾ ਵਿਚ ਵੀ ਪਾਲਦਾ ਹੈ।🐛🐚

ਰਿਵਿਊ
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    ਅਮਨਪ੍ਰੀਤ ਸਿੰਘ
    01 ਸਤੰਬਰ 2020
    100 % Sahi likheya tusi ji
  • author
    01 ਸਤੰਬਰ 2020
    ਬਹੁਤ ਬਹੁਤ ਖ਼ੂਬ।
  • author
    ਤੁਹਾਡੀ ਰੇਟਿੰਗ

  • ਕੁੱਲ ਰਿਵਿਊ
  • author
    ਅਮਨਪ੍ਰੀਤ ਸਿੰਘ
    01 ਸਤੰਬਰ 2020
    100 % Sahi likheya tusi ji
  • author
    01 ਸਤੰਬਰ 2020
    ਬਹੁਤ ਬਹੁਤ ਖ਼ੂਬ।