Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਚਿੰਕੀ ਤੇ ਮਿੰਕੂ ਦੋਵੇਂ ਭੂਆ ਕੋਲ ਨੱਠੇ ਆਏ ਤੇ ਬੋਲੇ, "ਭੂਆ ਸਾਨੂੰ ਗਰਮੀ ਦੀਆਂ ਛੁੱਟੀਆਂ ਹੋ ਗਈਆਂ ਨੇ, ਅਸੀਂ ਕੱਲੵ ਨਾਨਕੇ ਚੱਲੇ ਹਾਂ, ਫੇਰ ਆ ਕੇ ਪਾਪਾ ਕਹਿੰਦੇ ਸੀ ਪਹਾੜਾਂ ਵੱਲ ਲੈ ਕੇ ਜਾਣਗੇ।" " ਵਾਹ ਵਾਹ, ਨੀਤੂ ਭੂਆ ਬੋਲੀ। ਫੇਰ ਦੋਵਾਂ ...
ਨੀ ਮਿੰਦੋ ਘਰੇ ਆ... ਸਾਹੋ ਸਾਹ ਹੋਈ ਲੱਕ ਤੇ ਹੱਥ ਰੱਖ ਕੁੱਬੀ ਕੁੱਬੀ ਤੁਰੀ ਆਉਂਦੀ ਤਾਈ ਬੰਤੀ ਨੇ ਮਹਿੰਦਰ ਕੌਰ ਨੂੰ ਆਵਾਜ਼ ਲਗਾਈ। ਪੀੜ੍ਹੀ ਤੇ ਬੈਠੀ ਭਾਂਡੇ ਮਾਂਜਦੀ ਮਿੰਦੋ ਆਖਦੀ ਲੰਘ ਆ ਤਾਈ ਘਰੇ ਹੀ ਆ ਹੋਰ ਕਿੱਥੇ ਜਾਣਾ ਮੈ, ਆਹ ਗੋਡੇ ਬਹੁਤ ...
ਤਿੰਨ ਤੁਪਕੇ ਲਹੂ ਪਿਆਰੇ ਪਾਠਕੋ ਸਤਿ ਸ੍ਰੀ ਅਕਾਲ ਆਪ ਸਭ ਦੇ ਲਈ ਬੜੀ ਜਲਦੀ ਹੀ ਇੱਕ ਨਵਾਂ ਲੜੀਵਾਰ" ਤਿੰਨ ਤੁਪਕੇ ਲਹੂ' ਲੈ ਕੇ ਆ ਰਿਹਾ ਹਾਂ। ਇਸ ਤਰ੍ਹਾਂ ਦੀ ਕਹਾਣੀ ਤੁਸੀਂ ਪਹਿਲਾਂ ਨਾ ਕਦੇ ਸੁਣੀ ਹੋਵੇਗੀ ਤੇ ਨਾ ਹੀ ...
ਸਤਿ ਸ੍ਰੀ ਅਕਾਲ ਦੋਸਤੋ,ਉਮੀਦ ਆ ਸਾਰੇ ਠੀਕ ਠਾਕ ਹੋਵੋਗੇ।ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਹਨ।ਸਾਰੇ ਭੈਣ ਭਾਈ ਪੋਹ ਦੇ ਇਤਿਹਾਸ ਬਾਰੇ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ,ਦੂਜੀ ਗੱਲ ਵੱਧ ਤੋਂ ਵੱਧ ਪਾਠ ਕਰਕੇ ਇਹਨਾਂ ...
ਤੱਪਦੀ ....ਤਿਖੜ..... ਦੁਪਿਹਰ ਬੀਰੋ ਤੇ ਨਾਜੀ ਨੂੰ ਪਸੀਨੋ ਪਸੀਨੀ ਕਰ ਰਹੀ ਸੀ। ਪਰ ਹਰੇ ਚਾਰੇ ਆਲੀ ਪੰਡ ਚੱਕ ਬੀਰੋ ਤੇ ਨਾਜੀ ਲੰਮੀਆਂ ਪਲਾਘਾਂ ਪੱਟਦੀਆ ਘਰ ਵੱਲ ਨੂੰ ਜਾ ਰਹੀਆਂ ਸੀ। ਦੁਪਿਹਰਿਆਂ 'ਚ ਕਦੇ ਕਣਕਾਂ ਦੇ ਸਿੱਟੇ ਚੁੱਕਣੇ , ਕਦੇ ...
ਭਾਗ -- ਪਹਿਲਾ ਅਸੀਂ ਕੁਝ ਸਮੇਂ ਪਹਿਲਾਂ ਹੀ ਮਿਲੇ ਸੀ। ਪਰ ਇੰਨੇ ਥੋੜ੍ਹੇ ਸਮੇਂ ਵਿਚ ਕਿਸੇ ਨਾਲ ਕਿਵੇਂ ਲਗਾਵ ਹੋ ਸਕਦਾ ਹੈ,,ਮੇਰੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਆਇਆ ਹੀ ਨਹੀਂ ਸੀ ...
ਸਤਿ ਸੀ੍ ਅਕਾਲ ਜੀ।ਮੈਂ ਜਾਣਦੀ ਹਾਂ ਘੁੱਗੀਏ ਮਾਰ ਉਡਾਰੀ ਸੀਜ਼ਨ ਦੋ ਦਾ ਪਾਠਕਾਂ ਨੂੰ ਬਹੁਤ ਇੰਤਜ਼ਾਰ ਸੀ। ਪਹਿਲੇ ਸੀਜ਼ਨ ਨੂੰ ਆਪ ਸਭ ਨੇ ਬਹੁਤ ਪਿਆਰ ਦਿੱਤਾ ਤੇ ਦੂਜੇ ਲਈ ਇੰਤਜ਼ਾਰ ਵੀ ਕੀਤਾ। ਸੋ ਇਸ ਲਈ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ...
ਸਾਲ 1985 ਤੇ ਅਕਤੂਬਰ ਦੇ ਮਹੀ ਨੇ ਦੀ ਸਵੇਰ। ਸਤਿ ਸ਼੍ਰੀ ਅਕਾਲ ਜੀ ",,,, ਮਨਿੰਦਰ ਨੇ ਸਾਹਮਣੇ ਬੈਠੇ ਅਫਸਰ ਦੇ ਟੇਬਲ ਤੇ ਆਪਣੀ ਫਾਈਲ ਰੱਖਦੇ ਹੋਏ ਕਿਹਾ। "ਸਤਿ ਸ਼੍ਰੀ ਅਕਾਲ,,, ਹਾਂ ਕਾਕਾ ਦੱਸ" ਸਾਹਮਣੇ ਬੈਠੇ ਅਫ਼ਸਰ ਨੇ ਉਸ ਵੱਲ ਵੇਖਦੇ ਹੋਏ ...
ਹਾਂਜੀ ਦੋਸਤੋ ਸ਼ਾਇਦ ਤੁਹਾਨੂੰ ਸਭ ਨੂੰ ਯਾਦ ਹੋਵੇਗਾ ਕਿ ਕੁੱਝ ਮਹੀਨੇ ਪਹਿਲਾ ਮੈ ਇੱਕ ਵੱਖਰੇ ਹੀ ਵਿਸ਼ੇ ਵਾਲੀ ਸਟੋਰੀ ਦੀ ਪੋਸਟ ਪਾਈ ਸੀ ਜਿਸ ਦੇ ਬਾਰੇ ਹੁਣ ਬਹੁਤ ਸਾਰੇ ਦੋਸਤ ਪੁੱਛ ਰਹੇ ਹਨ ਕਿ ਉਹ ਸਟੋਰੀ ਕਦੋ ਆਏਗੀ । ਸੋ ਮੈ ਤੁਹਾਨੂੰ ਸਭ ਨੂੰ ...
ਪਿਆਰੇ ਪਾਠਕ ਸਾਹਿਬਾਨ ਦਾ ਬਹੁਤ ਧੰਨਵਾਦ ਜਿਹਨਾਂ ਨੇ.. ਸਾਰੀਆਂ ਰਚਨਾਵਾਂ ਨੂੰ ਬਹੁਤ ਪਸੰਦ ਕੀਤਾ.. ਤੁਹਾਡੇ ਸਭ ਦੇ ਪਿਆਰ ਸਤਿਕਾਰ ਸਦਕਾ.. ਨਾਵਲ "ਬਠਿੰਡੇ ਵਾਲਾ ਬਾਈ".. 30k ਕਹਾਣੀ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਰਿਹਾ। ਤੁਹਾਡੇ ਪਿਆਰ ਤੇ ...
ਹਾ ਮੈ ਜਿਸਮ ਵੇਚਦੀ ਹਾ, ਕੋਈ ਮੈਨੂੰ ਰੋਕ ਨਹੀ ਸਕਦਾ, ਸੋਕ ਆ ਮੈਨੂੰ ਭਾਵੇ ਮੇਰੀ ਮਜਬੂਰੀ ਹੈ ਇਸ ਨਾਲ ਤੁਹਾਡਾ ਕੀ ਲੈਣਾ ਦੇਣਾ ਹੈ। ਇਹ ਸਬਦ ਸਹਿਰ ਦੀ ਇਕ ਗਲੀ ਵਿਚ ਰਹਿਣ ਵਾਲੀ ਸੁਖਵਿੰਦਰ ਕੌਰ ਆਪਣੇ ਗੁਆਢ ਦੇ ਲੋਕਾ ਨੂੰ ਕਹਿ ਰਹੀ ਸੀ। ਕਿਉਕਿ ...
ਦ੍ਰਿਸ ਤੇ ਜਾਣਕਾਰੀ ~~~~~~~~~~~~ ਸਹਿਰ ਦੇ ਬਾਹਰ ਇੱਕ ਸੁਨਸਾਨ ਜਿਹੇ ਇਲਾਕੇ ਚ ਬਣਿਆ ਹੋਇਆ ਇੱਕੋ ਇੱਕ ਘਰ। ਜਿਸ ਦੇ ਖੱਬੇ-ਸੱਜੇ,ਪਿੱਛੇ-ਅੱਗੇ ਕੋਈ ਦੂਸਰਾ ਘਰ ਨਹੀ ਸੀ ...
ਸੱਤ ਸਾਲ ਹੋ ਗਏ ਪਤਾ ਹੀ ਨਾਂ ਚੱਲਿਆ ...ਨਾ ਤੈਨੂੰ ਮੇਰੀ ਕਦਰ ਕਰਨੀ ਆਈ ਤੇ ਨਾਂ ਮੈਨੂੰ ਤੇਰੇ ਤੇ ਹੱਕ ਜਤਾਉਣਾ...ਅਸੀ ਦੋਵੇਂ ਹੀ ਆਪਣੇ ਆਪਣੇ ਹੱਕਾ ਤੋਂ ਅਣਜਾਣ ਰਹੇ ,'ਤੂੰ ਪੈਸੇ ਚ ਮਦਹੋਸ਼ ਰਿਹਾ ਤੇ ਮੈਂ ਪੈਸਾ ਲਿਆ ਲਿਆ ਦੇਣ ਚ.... ਤੂੰ ...
ਭਾਗ ੧ ਸਦੀ ਦੀ ਸ਼ੁਰੂਆਤ ਦੇ ਪਹਿਲੇ ਸਾਲ, ਸਤੰਬਰ ਮਹੀਨੇ ਦੀ ਇੱਕ ਤਰੀਕ ਦਾ ਸੂਰਜ ਹਾਲੇ ਚੜਿਆ ਨਹੀਂ ਸੀ... ਅਫਗਾਨਿਸਤਾਨ ਦੇ ਸ਼ਹਿਰ ਜਲਾਲਾਬਾਦ ਦੇ ਬਾਸ਼ਿੰਦੇ ਪੱਛਮ ਵੱਲੋਂ ਆਉਂਦੀ ਪੋਸਤ ਦੇ ਫੁੱਲਾਂ ਦੀ ਖ਼ੁਸ਼ਬੋ ਦੇ ਨਸ਼ਿਆਏ, ਜੁੱਲਿਆਂ ਚ ਵੜੇ ...
ਹਾਂਜੀ ਕਿਵੇਂ ਉਹ ਸਾਰੇ ਉਮੀਦ ਕਰਦੇ ਆ ਠੀਕ ਹੋਵੇਗੇ ਸਾਰੇ ਪ੍ਰਰਮਾਤਮਾ ਕਿਰਪਾ ਕਰੇ ਸਭ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ !!! ਤੁਸੀ ਆਪਣੀਆ ਪਹਿਲੀਆ ਰਚਨਾਵਾਂ ਨੂੰ ਬਹੁਤ ਪਿਆਰ ਦਿੱਤਾ । ਉਸ ਤਰਾਂ ਹੀ ਹੁਣ ਇਕ ਨਵੀਂ ਰਚਨਾ ਲੈ ਕੇ ਆਏ ਆ ਉਮੀਦ ...