Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਅੱਜ ਵੀ ਕਾਲਜੇ ਹਾਕ ਪੈਂਦੀ ਹੈ ਜਦੋ ਕਦੇ ਹਨੇਰੀ ਰਾਤ ਵਿੱਚ ਹਵਾ ਦਾ ਬੁੱਲਾ ਗਲੀ ਵਾਲਾ ਬੂਹਾ ਖੜਕਾ ਜਾਂਦਾ ਹੈ, ਕਈ ਵਾਰ ਤਾਂ ਮੈਂ ਖੋਲ ਕੇ ਵੀ ਆਉਣੀ ਆ ਵੀ ਕਿਧਰੇ ਜੀਤਾ ਤਾਂ ਨੀ ਬੂਹੇ ਖੜਾ , ਪਰ ਏਨੀ ਕਿਸਮਤ ਕਿੱਥੇ ਵੀ ਓਹ ਦੁਬਾਰੇ ਆਵੇ , ...
🙏✍ ਅੱਜ ਮੀਹ ਜ਼ੋਰਾਂ ਤੇ ਸੀ। ਤੜਕੇ ਦੀ ਕੜਾਕੀ ਠੰਡ ਉਤੋਂ ਜ਼ੋਰਦਾਰ ਮੀਂਹ ਪੂਰੇ ਪਿੰਡ ਵਿੱਚ ਸੁੰਨਸਾਨ ਪਈ ਸੀ। ਕੰਬਦੇ ਹੋਏ ਜੀਤੋ ਨੇ ਆਲਸ ਛੱਡਿਆ ਤੇ ਤੁਰ ਪਈ ਚਾਹ ਬਣਾਉਣ। ਜੀਤੋ ਇਸ ਹਵੇਲੀ ਦੀ ਤੀਹ ਸਾਲ ਪੁਰਾਣੀ ਨੌਕਰਾਣੀ ਸੀ ।ਸਭ ਉਸ ਨੂੰ ਘਰ ...
ਜਗਪ੍ਰੀਤ ਸਿੰਘ ਬੋਪਾਰਾਏ ਸ਼ਿਮਲੇ ਵਾਲਾ ਟੂਰ ਗੱਲ ਉਸ ਟਾਈਮ ਦੀ ਹੈ ਜਦੋਂ ਮੈਂ ਬੇਅੰਤ ਕਾਲਜ ਵਿਚ ਹੀ ਐਮ ਏ ਇੰਗਲਿਸ਼ ਕਰਨ ਤੋਂ ਬਾਅਦ ਇਥੇ ਹੀ ਇੰਗਲਿਸ਼ ਦਾ ਟੀਚਰ ਸੀ । ਮੇਰੀ ਭੂਆ ਜੀ ਦਾ ਮੁੰਡਾ ਅਜੈ ਪ੍ਰਤਾਪ ਸਿੰਘ ਬਾਜਵਾ ਇਸ ਕਾਲਜ ਵਿਚ ...
ਪੰਦਰਾਂ ਕੁ ਦਿਨ ਹੋਏ ਸੀ ਹਲੇ ਹਨੀ ਨੂੰ ਪੇਕੇ ਆਈ ਨੂੰ |ਇੱਕ ਦਿਨ ਉਹ ਆਪਣੇ ਘਰ ਦੇ ਬਗੀਚੇ ਚ ਪਾਣੀ ਦੇ ਰਹੀ ਸੀ |ਨਾਲ ਵਾਲੀ ਪੜੋਸਣ ਜਿਸਨੂੰ ਉਹ ਛਿੰਦੋ ਮਾਸੀ ਕਹਿੰਦੀ ਸੀ । ਉਸਦੇ ਆਪਦੇ ਕੋਈ ਔਲਾਦ ਨਹੀਂ ਸੀ | ਇਸ ਲਈ ਸਾਰੇ ਮੁਹੱਲੇ ਦੇ ਬੱਚਿਆਂ ...
ਵਿੰਮੀ ਤੇ ਰੋਹਨ ਦੋਵੇਂ ਇੱਕ ਕਾਲਜ ਵਿੱਚ ਬੀ ਏ ਕਰ ਰਹੇ ਸੀ। ਵਿੰਮੀ ਬਹੁਤ ਸੋਹਣੀ ਤੇ ਸਾਊ ਕੁੜੀ ਸੀ ਤੇ ਆਪਣੀ ਪੜ੍ਹਾਈ ਤੱਕ ਮਤਲਬ ਰੱਖਦੀ ਸੀ ।ਰੋਹਨ ਪੜ੍ਹਨ ਵਿੱਚ ਠੀਕ ਠਾਕ ਹੀ ਸੀ ਪਰ ਹੈ ਸਾਊ ਹੀ ਸੀ। ਰੋਹਨ ਨੂੰ ਵਿੰਮੀ ਬਹੁਤ ਚੰਗੀ ...
ਸਭ ਤੋਂ ਪਹਿਲਾਂ ਆਪ ਸਭ ਪ੍ਰਤੀਲਿੱਪੀ ਪ੍ਰੀਵਾਰ ਤੇ ਪਾਠਕਾਂ ਦਾ ਤਹਿ ਦਿਲੋਂ ਸਤਿਕਾਰ ਤੇ ਸ਼ੁਕਰਾਨਾ ਕਰਦੀ ਹਾਂ ਜੋ ਆਪ ਸਭ ਮੇਰੀਆਂ ਲਿਖਤਾਂ ਨੂੰ ਆਪਣਾ ਕੀਮਤੀ ਵਕਤ ਕੱਢ ਕੇ ਬਹੁਤ ਪਿਆਰ ਤੇ ਸਤਿਕਾਰ ਦਿੰਦੇ ਹੋ। ਮੈ ਕੁੱਝ ਦਿਨਾਂ ਤੋਂ ਲਿਖਣਾ ਬੰਦ ...
ਹਾਂਜੀ ਦੋਸਤੋਂ ਕਿਵੇਂ ਹੋ ਉਮੀਦ ਕਰਦੀ ਆਂ ਸਾਰੇ ਠੀਕ ਹੋਵੋਗੇ!!!ਤੁਸੀ ਮੇਰੀਆ ਪਿਛਲੀਆ ਰਚਨਾਵਾਂ ਨੂੰ ਬਹੁਤ ਪਿਆਰ ਦਿੱਤਾ!!ਇਸ ਤਰਾਂ ਇਹ ਨਵੀਂ ਰਚਨਾ ਤੁਹਾਡੇ ਸਾਹਮਣੇ ਲੈ ਕੇ ਆਈ ਹਾਂ !ਇਸਨੂੰ ਵੀ ਇੰਨਾਂ ਹੀ ਪਿਆਰ ਦੇਣਾ!!ਮੇਰੀਆ ਕਹਾਣੀਆ ...
ਇਹ ਕਹਾਣੀ ਦੇ ਪਾਤਰਾਂ ਦੇ ਨਾਮ ਕਾਲਪਨਿਕ ਹਨ ਜੇ ਕਿਸੇ ਵੀ ਕਹਾਣੀ ਨਾਲ ਕੋਈ ਘਟਨਾ ਮੇਲ ਖਾਂਦੀ ਹੋਈ ਤਾਂ ਉਹ ਸੁਭਾਵਿਕ ਹੈ । ਖੁਸ਼ਵਿੰਦਰ ਦਾ ਅੱਜ ਜਨਮਦਿਨ ਸੀ,ਤੇ ਉਸਦੇ ਕੇਕ ਉੱਤੇ 'ਖੁਸ਼ੀ 'ਲਿਖਿਆ ਹੋਇਆ ਸੀ ।ਇੰਦਰਜੀਤ ਉਸਨੂੰ ਖੁਸ਼ੀ ਕਹਿ ਕੇ ...
ਸਾਰੇ ਪਾਠਕਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ੍ਰੀ ਆਕਾਲ 🙏🙏 ਤੁਸੀਂ ਸਾਰਿਆਂ ਨੇ ਮੇਰੀ ਪਿਛਲੀ ਕਹਾਣੀ ' ਕਹਾਣੀ ਤੇਰੇ ਮੇਰੇ ਪਿਆਰ ਦੀ ' ਨੂੰ ਇੰਨਾ ਪਿਆਰ ਦਿੱਤਾ ਜਿਸ ਲਈ ਮੈਂ ਤੁਹਾਡੇ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੀ ਹਾਂ 🙏ਹੁਣ ਤੁਹਾਡੇ ...
"ਸਤਿ ਸ਼੍ਰੀ ਆਕਾਲ ਜੀ",,,ਮੈਂ ਅੱਜ ਇੱਕ ਨਵੇਂ ਨਾਵਲ ਦੀ ਸ਼ੁਰੂਆਤ ਕਰਨ ਲੱਗੀ ਹਾਂ, ਜਿਸਦਾ ਨਾਮ ਹੈ "ਚੰਦਰੀ ਤਕਦੀਰ" । ਆਸ ਕਰਦੀ ਹਾਂ ਆਪ ਸਭ ਬਾਕੀ ਕਹਾਣੀਆਂ ਵਾਂਗ ਇਸਨੂੰ ਵੀ ਪਿਆਰ ਤੇ ਮਾਣ ਬਖਸ਼ੋਗੇ,,,,,। ਇਹ ਨਾਵਲ ਇੱਕ ਅਜਿਹੀ ਕਹਾਣੀ ਤੇ ...
ਗੱਲ ਕੁੱਝ ਸੱਤ ਕੁ ਸਾਲ ਪੁਰਾਣੀ ਹੈ। ਮੇਰੇ ਲਾਗੇ ਦੇ ਪਿੰਡ ਮੇਰੇ ਮਿੱਤਰ ਦੀ ਛੋਟੀ ਜੀ ਦੁਕਾਨ ਸੀ। ਜਿਸ ਵਿਚ ਉਹ ਡਾਕਟਰ ਦਾ ਕੰਮ ਕਰਦਾ ਸੀ। ਉਸ ਪਿੰਡ ਵਿਚ ਇੱਕੋ ਇੱਕ ਦੁਕਾਨ ਸੀ ਡਾਕਟਰ ਦੀ ਛੋਟਾ ਜਿਹਾ ਪਿੰਡ ਸੀ ਇਸ ਲਈ ਡਾਕਟਰ ਵੀ ਛੋਟਾ ਤੇ ਦੁਕਾਨ ...
ਜਿੰਦਗੀ ਖੂਬਸੂਰਤ ਲਹਿਰਾਂ ਦੀ ਤਰਾਂ ਹੁੰਦੀ ਹੈ । ਇਸ ਵਿੱਚ ਉਤਾਰ ਚੜਾਅ ਆਂਉਦੇ ਜਾਂਦੇ ਰਹਿੰਦੇ ਹਨ । ਇਨਸਾਨ ਨੂੰ ਜਿੰਦਗੀ ਜੀਣੀ ਹੀ ਪੈਂਦੀ ਹੈ ਫਿਰ ਭਾਵੇਂ ਉਹ ਉਸਦੇ ਦੇਖੇ ਹੋਏ ਖੁਆਬਾ ਦੀ ਹੋਵੇ ਜਾ ਉਸ ਤੋਂ ਉਲਟ । ਇਹ ਕਹਾਣੀ ਵੀ ਸ਼ੁਰੂ ਹੁੰਦੀ ਹੈ ...
( ਨਾਵਲ ਬਾਰੇ ) ਮੇਰਾ ਇਹ ਨਾਵਲ ‘ਤੈਨੂੰ ਗਵਾਉਣ ਤੋਂ ਡਰਦਾ ਹਾਂ’ ਇਹ ਇਕ ਰੋਮਾਂਟਿਕ ਨਾਵਲ ਹੈ । ਇਸ ਦੀ ਕਹਾਣੀ ਮੇਰੇ ਬਾਕੀ ਦੇ ਸਾਰੇ ਨਾਵਲਾਂ ਨਾਲੋਂ ਵੱਖਰੀ ਅਤੇ ਦਿਲਚਸਪ ਹੋਏਗੀ । ਮੈਂ ਇਸਦੀ ਜਿੰਮੇਵਾਰੀ ਆਪ ਲੈਂਦਾ ਹਾਂ, ਅਤੇ ਬੜੇ ਭਰੋਸੇ ਦੇ ...
ਸਾਡੀ ਕੋਠੀ ਦੇ ਸਾਹਮਣੇ ਗਲੀ ਵਿਚ ਪਏ ਬੈਂਚ ਤੇ ਹਰ ਰੋਜ਼ ਸ਼ਾਮ ਇਕ ਔਰਤ ਆ ਕੇ ਬਹਿ ਜਾਦੀ ਸੀ, ਉਸਦੇ ਫਟੇ ਪੁਰਾਣੇ ਕੱਪੜੇ , ਅੱਥ ਚਿੱਟੇ ਵਾਲ, ਚਹਿਰੇ ਤੇ ਹਲਕੀ ਝੁਰੜੀਆਂ ਲਸ਼ਕਾ ਮਾਰਦੀਆ ਸੀ।ਇਕ ਮੈਲਾਂ ਘੁਚੇਲਾ ਜਿਹਾ ਝੋਲ਼ਾ , ਪਤਾ ਨਹੀਂ ਉਸ ਵਿਚ ...
ਸੱਚੀਆ ਰੂਹਾਂ ਦਾ ਇਸ਼ਕ ਪੰਜ ਵਰੇ ਪਹਿਲਾ ਮੈਂ ਅਤੇ ਕੀਰਤ ਬਾਰਵੀਂ ਜਮਾਤ 'ਚ ਇੱਕੋ ਸਕੂਲ ਵਿੱਚ ਪੜਦੀਆ ਸਾਂ, ਇੱਕ ਹੀ ਪਿੰਡ ਤੋ ਹੋਣ ਕਰਕੇ ਅਸੀ ਟਿਊਸ਼ਨ ਵੀ ਇਕੱਠੀਆਂ ਨੇ ਰੱਖ ਲਈ ਸੀ।ਟਿਊਸ਼ਨ ਤੇ ਜਾਣ ਲੱਗੇ ਕੀਰਤ ਦਾ ਘਰ ...