Pratilipi requires JavaScript to function properly. Here are the instructions how to enable JavaScript in your web browser. To contact us, please send us an email at: contact@pratilipi.com
ਪੋਹ ਦੀ ਠੰਢੀ ਰਾਤ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਲਏ ਸਨ।ਇੰਨੀ ਠੰਢੀ ਰਾਤ ਨੂੰ ਵੀ ਬਣਸੋ ਦੇ ਅੰਦਰ ਆਉਂਦੇ ਵਿਚਾਰ ਉਸਨੂੰ ਗਰਮਾਹਟ ਦਾ ਅਹਿਸਾਸ ਕਰਵਾ ਰਹੇ ਸੀ। ਉਸ ਨੂੰ ਲਗ ਰਿਹਾ ਸੀ ਜਿਵੇਂ ਇਹ ਸਭ ਠੀਕ ਨਹੀਂ ਸੀ ਹੋ ਰਿਹਾ। ਪਤਾ ...
(ਇਸ ਕਹਾਣੀ ਨੂੰ ਸਮਝਣ ਲਈ ਅਵੱਲਾ ਇਸ਼ਕ-1, ਅਵੱਲਾ ਇਸ਼ਕ-2, ਅਵੱਲਾ ਇਸ਼ਕ-3, ਅਵੱਲਾ ਇਸ਼ਕ-4, ਅਵੱਲਾ ਇਸ਼ਕ-5, ਅਵੱਲਾ ਇਸ਼ਕ-6 ਅਤੇ ਅਵੱਲਾ ਇਸ਼ਕ-7 ਦੇ ਸਾਰੇ ਭਾਗ ਪੜੋ ਜੀ - ਜਗਪ੍ਰੀਤ ਸਿੰਘ ਬੋਪਾਰਾਏ) "ਅਵੱਲਾ ਇਸ਼ਕ" ਕਹਾਣੀ ਵਿੱਚ ਹੁਣ ...
ਸਿਮਰਨ ਆਪਣੀ ਛੋਟੀ ਭੈਣ ਨੀਤੂ ਨਾਲ ਬਾਜ਼ਾਰ ਵਿੱਚੋਂ ਸ਼ਾਪਿੰਗ ਕਰਕੇ ਵਾਪਸ ਆ ਰਹੀ ਸੀ ਕਿ ਰਸਤੇ ਵਿੱਚ ਉਹ ਸੜਕ ਉੱਤੇ ਹੀ ਅਚਾਨਕ ਠੇਢਾ ਖਾ ਕੇ ਮੂਧੜੇ ਮੂੰਹ ਸਿਰ ਭਾਰ ਡਿੱਗ ਪਈ ਸੀ। ਥੱਲੇ ਪਏ ਰੋੜੇ ਉੱਤੇ ਸਿਰ ਵੱਜਣ ਕਾਰਨ, ਉਸਦੇ ਮੱਥੇ ਵਿੱਚੋਂ ਖੂਨ ...
ਬਹੁਤ ਸਾਲ ਪਹਿਲਾਂ ਦੀ ਗੱਲ ਹੈ ਕਿ ਜਦ ਸੀਰਤ ਅਜੇ 7 ਕੁ ਵਰ੍ਹਿਆਂ ਦੀ ਨਿਆਣੀ ਸੀ।ਸੀਰਤ ਦੀ ਭੈਣ (ਜਿਸ ਦਾ ਨਾਮ ਮੁਸਕਾਨ ਸੀਰਤ ਨੇ ਹੀ ਰੱਖਿਆ ਸੀ)।ਕਿਧਰੇ ਗੁਆਚ ਗਈ ਸੀ। ਉਸ ਸਮੇਂ ਸੀਰਤ ਗੱਲਾਂ ਸੁਣਦੀ ਹੁੰਦੀ ਸੀ ਕਿ ਮੁਸਕਾਨ ਨੂੰ ਕੋਈ ਚੁੱਕ ਕੇ ਲੈ ...
ਪਾਤਰ:- 1.ਤਕਦੀਰ(ਮੁੱਖ ਪਾਤਰ) 2.ਸੁਰਜਣ ਸਿੰਘ(ਤਕਦੀਰ ਦਾ ਪਿਤਾ) 3.ਸੁਰਿੰਦਰ ਕੌਰ (ਤਕਦੀਰ ਦੀ ਮਾਂ) 4.ਨਿਹਾਲ ਸਿੰਘ (ਸੁਰਜਣ ਸਿੰਘ ਦਾ ਦੋਸਤ) 5.ਕਿ੍ਪਾਲ ਸਿੰਘ (ਨਿਹਾਲ ਸਿੰਘ ਦਾ ਦੋਸਤ) ਫ਼ਿਲਹਾਲ ਜਿੰਨੇ ਕੁ ਪਾਤਰ ਜਰੂਰੀ ...
ਚੜਦੇ ਵੱਲ ਨੂੰ ਮੂੰਹ ਕਰਕੇ ਬਣਾਏ 4 ਕਮਰੇ,ਇੱਕ ਪਾਸੇ ਛੋਟੀ ਜਿਹੀ ਰਸੋਈ ਅਤੇ ਕਮਰਿਆਂ ਦੇ ਮੂਹਰੇ ਛੋਟਾ ਜਿਹਾ ਇੱਕ ਬਰਾਂਡਾ.....ਦੂਜੇ ਪਾਸੇ ਨਾਲੋਂ ਨਾਲ ਬਾਥਰੂਮ ਬਣਿਆ ਹੋਇਆ ਸੀ।ਬਰਾਂਡੇ ਨੂੰ ਜਾਲੀਆਂ ਲਾ ਕੇ ਘਰ ਨੂੰ ਪੂਰੀ ਤਰ੍ਹਾਂ ਕਵਰ ਕੀਤਾ ...
ਹਮਮ.............ਪਿਆਰ........ ਪਿਆਰ..... ਪਿਆਰ , ਇਹ ਛੋਟਾ ਜਿਹਾ ਲਫ਼ਜ਼ ਹੈ, ਪਰ ਜਿਸ ਕਿਸੇ ਨੇ ਵੀ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਉਹ ਨਾਕਾਮਯਾਬ ਹੀ ਹੋਇਆ ਹੈ। ਸਾਰੇ ਇੱਕੋ ਹੀ ਗੱਲ ਕਹਿੰਦੇ ਨੇ ਕਿ ਪਿਆਰ ਸਭ ਨੂੰ ਜ਼ਿੰਦਗੀ ਵਿਚ ਕਿਸੇ ...
ਗੱਲ ਉਨ੍ਹਾਂ ਦਿਨਾਂ ਦੀ ਹੈ,ਜਦੋਂ ਅੱਜ ਵਾਂਗ ਹਰੇਕ ਦੇ ਹੱਥ ਵਿੱਚ ਫੋਨ ਨਹੀਂ ਸੀ ਹੋਇਆ ਕਰਦਾ।।ਉਦੋਂ ਲੈਂਡ ਲਾਈਨ ਫੋਨ ਹੀ ਹੋਇਆ ਕਰਦੇ ਸਨ ਅਤੇ ਉਹ ਵੀ ਕਿਸੇ ਟਾਂਵੇ-ਟਾਂਵੇਂ ਘਰ ਹੀ।।ਅੱਜ ਪਹਿਲੀ ਵਾਰ ਸਰਗੁਣ ਲਈ ਉਸਦੇ ਤਾਏ ਦੇ ਘਰ ਫੋਨ ...
ਕਰਮੋਂ ਦਾ ਨਵਾਂ-ਨਵਾਂ ਵਿਆਹ ਹੋਇਆ ਸੀ ਅਤੇ ਉਹ ਅਤੇ ਉਸ ਦਾ ਪਤੀ ਦਵਿੰਦਰ ਦੋਵੇਂ ਬਹੁਤ ਖੁਸ਼ੀ ਖੁਸ਼ੀ ਰਹਿ ਰਹੇ ਸੀ, ਕਰਮੋਂ ਦੇ ਪਰਿਵਾਰ ਨੂੰ ਵੀ ਬੜਾ ਚਾਅ ਸੀ ਕਿ ਮੁੰਡਾ ਬਹੁਤ ਸੋਹਣਾ ਸੁਨੱਖਾ ਅਤੇ ਲਾਇਕ ਮਿਲਿਆ ਹੈ ਵਿਆਹ ਹੋਏ ਨੂੰ ਹਾਲੇ ਪੰਜ ...
#ਕੁਆਰੀ ਵਿਧਵਾ #ਭਾਗ 1 ਬੂਹੇ ਦੀਆਂ ਵਿਰਲਾਂ ਦੇ ਵਿੱਚੋਂ ਲੁੱਕ-ਲੁੱਕਕੇ, ਨਵੀਂ ਆਈ ਸੱਜਰੀ ਵਿਆਹੀ ਨੂੰ ਵੇਖ ਰਹੀ ਸੀ।ਉਸਦਾ ਲਾਲ ਚੂੜਾ,ਲਾਲ ਜੋੜਾ ਤੇ ਮਹਿੰਦੀ ਨਾਲ ਸ਼ਿੰਗਾਰੇ ਹੱਥਾਂ ਦੀ ਝਲਕ ਉਸਦੇ ਕਾਲਜੇ ਚ ਹੌਲ ਪਾ ਰਹੀ ਸੀ,,,ਕੋਲ ਹੀ ਵਚਨੀ ...
ਜਸ ਆਪਣੇ ਨਾਲ ਦੇ ਸਾਰੇ ਦੋਸਤਾਂ ਵਿੱਚੋਂ ਹਰ ਕੰਮ ਵਿੱਚ ਸਭ ਤੋਂ ਅੱਗੇ ਸੀ ਸਿਰਫ ਇਸ਼ਕਬਾਜੀ ਨੂੰ ਛੱਡ ਕੇ। ਉਹ ਪੜਾਈ ਵਿੱਚ ਵੀ ਨੰਬਰ ਵਨ ਸੀ ਤੇ ਖੇਡਾਂ ਵਿੱਚ ਵੀ ਨੰਬਰ ਵਨ ਸੀ। ਲੰਮ-ਧੜੰਮਾਂ ਗੱਭਰੂ ਹੱਟਾ-ਕੱਟਾ ਸਰੀਰ। ਹਰ ਕਿਸੇ ਨੂੰ ਪਹਿਲੀ ...
ਦੋਸਤੋ ਆਸ ਕਰਦਾ ਤੁਸੀ ਸਭ ਠੀਕ ਹੋਵੋਗੇ , ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਸੀ । ਪਹਿਲਾ ਤਾਂ ਜੋ ਦੋਸਤ ਪਹਿਲੀ ਵਾਰ ਮੈਨੂੰ ਪੜ੍ਹ ਰਹੇ ਹਨ ਉਹ ਮੈਨੂੰ ਫੋਲੋ ਕਰ ਸਕਦੇ ਹਨ ਤਾਂ ਜੋ ਨਵੀਆਂ ਕਹਾਣੀਆਂ ਅਤੇ ਕਵਿਤਾਵਾਂ ਉਹਨਾਂ ਤੱਕ ਅਸਾਨੀ ...
ਪਿੱਪਲ ਥੱਲ੍ਹੇ ਬੈਠਾ ਬਿਸ਼ਨਾ ਮਿੰਦੇ ਨੂੰ ਆਂਹਦਾ ਪਿਆ ਸੀ ਕਿ ਮਿੰਦਿਆਂ ਅੱਜ ਪੰਜ ਭਾਦੋਂ ਏ ਤੇ ਮਰੋੜੀ ਦੀ ਢਾਬ ਤੇ ਮੇਲਾ ਸ਼ੁਰੂ ਹੋਣੈ । ਦੂਜੇ ਬੰਨ੍ਹਿਓ ਬਸ਼ੀਰਾ ਤੁਰਿਆ ਆਉਂਦਾ ਸੀ । ਬਸ਼ੀਰੇ ਨੂੰ ਵੇਖਦੇਸਾਰ ਈ ਮਿੰਦੇ ਨੇ ਉੱਚੀ ਦੇਣੇ ਆਵਾਜ਼ ਮਾਰੀ । ...
ਦੀਪ ਅੱਜ ਬਹੁਤ ਖੁਸ਼ ਸੀ। ਉਹਦੇ ਭਰਾ ਨੇ ਉਹਨੂੰ ਮਿਲਣ ਅੱਜ ਉਹਦੇ ਸੌਹਰੇ ਘਰ ਆਉਣਾ ਸੀ। ਦੀਪ ਦੀ ਖੁਸ਼ੀ ਸੰਭਾਲੀ ਨੀ ਸੀ ਜਾਂਦੀ ਅੱਜ।ਬਹੁਤ ਸਾਲ ਬਾਅਦ ਆਪਣੇ ਵੀਰ ਨੂੰ ਮਿਲਣਾ ਸੀ ਉਹਨੇ। ਦੀਪ ਖੂਬ ਤਿਆਰੀਆਂ ਕਰਨ ਲੱਗੀ ਹੋਈ ਸੀ,ਭਾਂਤ -ਭਾਂਤ ...
ਪ੍ਰੀਤੋ (ਰੱਬ ਦੀ ਮੂਰਤ) ਭਾਗ 1 ਪ੍ਰੀਤੋ ਆਪਣੇ ਘਰ ਦੇ ਬਾਹਰ ਤੂਤ ਦੇ ਦਰੱਖਤ ਦੇ ਥੱਲੇ ਬੈਠੀ ਰੋ ਰਹੀ ਹੈ ਅਤੇ ਉਸਦਾ ਪੰਜ ਸਾਲ ਦਾ ਪੁੱਤਰ ਉਸਦੇ ਹੰਝੂ ਪੂੰਝਦਾ ਹੋਇਆ ਉਸਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰੀਤੋ ਆਪਣੇ ਪੁੱਤਰ ਨੂੰ ...