ਮੈਂ ਆਪਣੇ ਪ੍ਰਤੀਲਿਪੀ ਅਕਾਊਂਟ ਨੂੰ ਡੀਐਕਟੀਵੇਟ ਕਿਵੇਂ ਕਰ ਸਕਦਾ ਹਾਂ ?

ਤੁਸੀਂ ਆਪਣੇ ਪ੍ਰਤੀਲਿਪੀ ਅਕਾਊਂਟ ਨੂੰ ਡੀਐਕਟੀਵੇਟ ਕਰਨ ਲਈ ਬੇਨਤੀ ਭੇਜਣ ਦੇ ਲਈ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ

 

ਇੱਕ ਵਾਰ ਪ੍ਰਤੀਲਿਪੀ ਅਕਾਉਂਟ ਨੂੰ ਡੀਐਕਟੀਵੇਟ ਕਰ ਦੇਣ ਤੋਂ ਬਾਅਦ, ਪ੍ਰੋਫਾਈਲ ਜਾਂ ਇਸਦੇ ਕੰਟੇੰਟ ਨੂੰ ਕਿਸੇ ਵੀ ਪ੍ਰਤੀਲਿਪੀ ਯੂਜ਼ਰ ਦੁਆਰਾ ਨਹੀਂ ਦੇਖਿਆ ਜਾ ਸਕਦਾ ਹੈ। ਜਦੋਂ ਵੀ ਕੋਈ ਇਸ ਪ੍ਰੋਫਾਈਲ ਨੂੰ ਸਰਚ ਕਰਦਾ ਹੈ ਤਾਂ ਸਰਚ ਯੂਜ਼ਰਸ ਨੂੰ ਪ੍ਰੋਫਾਈਲ ਨਹੀਂ ਦਿਖਾਏਗਾ। ਯੂਜ਼ਰਸ ਦੀਆਂ ਸਾਰੀਆਂ ਪ੍ਰਕਾਸ਼ਿਤ ਰਚਨਾਵਾਂ ਨੂੰ ਫਿਰ ਡ੍ਰਾਫਟ ਵਿੱਚ ਭੇਜਿਆ ਜਾਂਦਾ ਹੈ।

ਪ੍ਰੋਫਾਈਲ ਵਿੱਚ ਲੋਗਇਨ ਕਰਨ ਨਾਲ ਹੀ ਅਕਾਊਂਟ ਦੁਬਾਰਾ ਐਕਟਿਵ ਕੀਤਾ ਜਾਵੇਗਾ। ਯੂਜ਼ਰ ਨੂੰ ਆਪਣੀ ਪ੍ਰੋਫਾਈਲ ਵਿੱਚ ਪ੍ਰਕਾਸ਼ਿਤ ਕਰਨ ਲਈ ਉਸਦੇ ਹਰੇਕ ਕੰਟੇੰਟ ਨੂੰ ਪ੍ਰਕਾਸ਼ਿਤ ਕਰਨ ਦੀ ਲੋੜ ਹੁੰਦੀ ਹੈ।

ਡੀਐਕਟੀਵੇਟ ਦੇ ਸਮੇਂ ਦੇ ਦੌਰਾਨ, ਤੁਹਾਡੀ ਕੋਈ ਵੀ ਰਚਨਾ ਪਾਠਕਾਂ ਨੂੰ ਨਹੀਂ ਦਿਖਾਈ ਜਾਵੇਗੀ ਤਾਂ ਜੋ ਉਹ ਸਟਿੱਕਰ ਜਾਂ ਸਬਸਕ੍ਰਿਪਸ਼ਨ ਦੀ ਵਰਤੋਂ ਕਰਕੇ ਤੁਹਾਨੂੰ ਸਪੋਰਟ ਨਾ ਕਰ ਸਕਣ। ਹੁਣ ਤੱਕ ਦੇ ਸਾਰੇ ਭੁਗਤਾਨ ਬੰਦ ਕਰ ਦਿੱਤੇ ਜਾਣਗੇ ਅਤੇ ਪ੍ਰੋਫਾਈਲ ਦੁਬਾਰਾ ਐਕਟਿਵ ਹੋਣ 'ਤੇ ਭੁਗਤਾਨ ਕੀਤਾ ਜਾਵੇਗਾ।

 

ਕੀ ਇਹ ਲੇਖ ਮਦਦਗਾਰ ਸੀ ?