ਪੋਸਟ / ਸਟੋਰੀਜ਼ ਕੀ ਹਨ ?

ਪੋਸਟ ਸੈਕਸ਼ਨ ਰਾਹੀਂ, ਤੁਸੀਂ ਆਪਣੀ ਕਹਾਣੀ ਦੇ ਹਿੱਸਿਆਂ ਤੋਂ ਟੈਕਸਟ, ਫੋਟੋ ਜਾਂ ਹਵਾਲੇ ਪੋਸਟ ਕਰਕੇ ਆਪਣੇ ਪਾਠਕਾਂ ਨਾਲ ਗੱਲਬਾਤ ਕਰ ਸਕਦੇ ਹੋ।

ਅਸੀਂ ਹਾਲ ਹੀ ਵਿੱਚ ਤੁਹਾਡੀਆਂ ਪੋਸਟਾਂ ਨੂੰ ਸਟੋਰੀਜ਼ ਦੇ ਰੂਪ ਵਿੱਚ ਜੋੜਨ ਲਈ ਇੱਕ ਵਿਕਲਪ ਪੇਸ਼ ਕੀਤਾ ਹੈ ਤਾਂ ਜੋ ਉਹ 24 ਘੰਟਿਆਂ ਲਈ ਤੁਹਾਡੇ ਫੋਲੋਅਰਸ ਦੇ ਹੋਮਪੇਜ 'ਤੇ ਪ੍ਰਦਰਸ਼ਿਤ ਰਹਿਣ।

 

ਕੀ ਇਹ ਲੇਖ ਮਦਦਗਾਰ ਸੀ ?