ਜੇਕਰ ਤੁਸੀਂ ਕਿਸੇ ਖਾਸ ਵਿਅਕਤੀ ਤੋਂ ਕੋਈ ਮੈਸਜ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਉਹਨਾਂ ਨੂੰ ਹਮੇਸ਼ਾ ਬਲੋਕ ਕਰ ਸਕਦੇ ਹੋ।
ਕਿਸੇ ਯੂਜ਼ਰ ਨੂੰ ਬਲੋਕ ਕਰਨ ਲਈ, ਚੈਟ ਨੂੰ ਖੋਲ੍ਹੋ, ਹੋਰ ਵਿਕਲਪਾਂ 'ਤੇ ਟੈਪ ਕਰੋ (ਸਕ੍ਰੀਨ ਦੇ ਉੱਪਰਲੇ ਸੱਜੇ ਕੋਨੇ 'ਤੇ ਤਿੰਨ ਬਿੰਦੀਆਂ), ਅਤੇ ਬਲੋਕ 'ਤੇ ਟੈਪ ਕਰੋ, ਬਲੋਕ ਕਰਨ ਦਾ ਕਾਰਨ ਚੁਣੋ ਅਤੇ ਸਬਮਿਟ 'ਤੇ ਟੈਪ ਕਰੋ।