ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ ਸੁਪਰਫੈਨ ਸਬਸਕ੍ਰਿਪਸ਼ਨ ਦੇ ਲਈ ਯੋਗ ਹਾਂ ?

  • ਤੁਹਾਨੂੰ ਐਪ ਦੇ ਨਵੀਨਤਮ ਵਰਜ਼ਨ 5.4.0 'ਤੇ ਹੋਣਾ ਚਾਹੀਦਾ ਹੈ ਅਤੇ ਇਸਦੇ ਆਉਣ ਵਾਲੇ ਵਰਜ਼ਨ ਵੀ। 

  • ਤੁਸੀਂ ਆਪਣੀ ਪ੍ਰੋਫਾਈਲ ਫੋਟੋ 'ਤੇ ਇੱਕ ਸੁਨਹਿਰੀ ਬੈਜ ਦੇਖੋਗੇ ਜਿਸ ਤੋਂ ਪਤਾ ਲੱਗੇਗਾ ਕਿ ਤੁਸੀਂ ਇੱਕ ਲੇਖਕ ਦੇ ਤੌਰ ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। 

  • ਤੁਹਾਨੂੰ ਇੱਕ ਵਧਾਈ ਨੋਟ ਅਤੇ ਇਸ ਵਿਸ਼ੇ ਵਿੱਚ ਪੂਰੀ ਜਾਣਕਾਰੀ ਲੇਖਣ ਸੈਕਸ਼ਨ ਵਿੱਚ ਪ੍ਰਾਪਤ ਹੋਵੇਗੀ।

ਕੀ ਇਹ ਲੇਖ ਮਦਦਗਾਰ ਸੀ ?