ਆੱਫ਼ਲਾਈਨ ਰੀਡਿੰਗ ਇੰਟਰਨੈੱਟ ਨਾਲ ਕਨੈਕਟ ਕੀਤੇ ਬਿਨਾਂ ਤੁਹਾਡੀਆਂ ਮਨਪਸੰਦ ਕਹਾਣੀਆਂ ਨੂੰ ਪੜ੍ਹ ਲੈਣਾ ਸੰਭਵ ਬਣਾਉਂਦਾ ਹੈ। ਥੋੜ੍ਹੀ ਦੇਰ ਦੇ ਲਈ ਇੰਟਰਨੈੱਟ ਨਾਲ ਜੁੜੋ, ਆਪਣੀ ਆੱਫ਼ਲਾਈਨ ਸੂਚੀ ਵਿੱਚ ਇੱਕ ਕਹਾਣੀ ਸ਼ਾਮਲ ਕਰੋ, ਅਤੇ ਇੰਟਰਨੈੱਟ ਤੋਂ ਬਿਨਾਂ ਇਸਨੂੰ ਪੜ੍ਹਨ ਦਾ ਆਨੰਦ ਲਓ।
ਆੱਫ਼ਲਾਈਨ ਲਾਇਬ੍ਰੇਰੀ ਫ਼ੀਚਰ ਦੇ ਅਧੀਨ ਤੁਸੀਂ:
-
ਆੱਫ਼ਲਾਈਨ ਪੜ੍ਹਨ ਦੇ ਲਈ ਕਹਾਣੀਆਂ ਚੁਣ ਸਕਦੇ ਹੋ
-
ਸਿੱਧਾ ਲਾਇਬ੍ਰੇਰੀ ਤੋਂ ਆਪਣੀ ਆੱਫ਼ਲਾਈਨ ਸੂਚੀ ਵਿੱਚੋਂ ਕਹਾਣੀਆਂ ਜੋੜ ਅਤੇ ਹਟਾ ਸਕਦੇ ਹੋ
ਆਪਣੀ ਆੱਫ਼ਲਾਈਨ ਲਿਸਟ ਵਿੱਚ ਕਹਾਣੀ ਜੋੜਨ ਜਾਂ ਹਟਾਉਣ ਦੇ ਲਈ:
-
ਕਹਾਣੀ ਨੂੰ ਡਾਊਨਲੋਡ ਕਰਨ ਲਈ: ਜਿਸ ਕਹਾਣੀ ਨੂੰ ਤੁਸੀਂ ਆਫ਼ਲਾਈਨ ਪੜ੍ਹਨਾ ਚਾਹੁੰਦੇ ਹੋ, ਉਸ ਨੂੰ ਖੋਲ੍ਹੋ ਅਤੇ ਕਹਾਣੀ ਦੇ ਸੰਖੇਪ ਵਾਲੇ ਪੰਨੇ 'ਤੇ ਮੌਜੂਦ 'ਡਾਊਨਲੋਡ' ਬਟਨ 'ਤੇ ਕਲਿੱਕ ਕਰੋ।
ਕਿਰਪਾ ਕਰਕੇ ਧਿਆਨ ਦਿਓ: ਸਿਰਫ਼ ਪ੍ਰੀਮੀਅਮ ਸਬਸਕ੍ਰਿਪਸ਼ਨ ਵਾਲੇ ਪਾਠਕ ਹੀ ਪ੍ਰੀਮੀਅਮ ਕਹਾਣੀਆਂ ਨੂੰ ਡਾਊਨਲੋਡ ਕਰ ਸਕਦੇ ਹਨ। ਇੱਕ ਸਮੇਂ ਵਿੱਚ ਵੱਧ ਤੋਂ ਵੱਧ 2 ਪ੍ਰੀਮੀਅਮ ਕਹਾਣੀਆਂ ਹੀ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। -
ਕਿਸੇ ਕਹਾਣੀ ਨੂੰ ਹਟਾਉਣ ਲਈ, ਆਪਣੀ ਲਾਇਬ੍ਰੇਰੀ ਵਿੱਚ ਜਾਓ ਅਤੇ ਜਿਸ ਕਹਾਣੀ ਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ ਉਸ ਅੱਗੇ ਮੌਜੂਦ ਹੋਰ ਵਿਕਲਪਾਂ ਵਿੱਚੋਂ ਕਹਾਣੀ ਹਟਾਓ 'ਤੇ ਟੈਪ ਕਰੋ ਅਤੇ ਉਸ ਤੋਂ ਬਾਅਦ ਹਾਂ ਤੇ ਟੈਪ ਕਰੋ।