ਇੱਕ ਕਲੈਕਸ਼ਨ ਵਿੱਚ ਕੰਟੇੰਟ ਕਿਵੇਂ ਜੋੜ ਸਕਦੇ ਹਾਂ ?

ਆਪਣੀ ਲਾਇਬ੍ਰੇਰੀ ਨੂੰ ਵਿਵਸਥਿਤ ਰੱਖਣ ਅਤੇ ਦੂਜਿਆਂ ਨੂੰ ਇਹ ਦੱਸਣ ਲਈ ਕਿ ਤੁਸੀਂ ਕੀ ਪੜ੍ਹਨਾ ਪਸੰਦ ਕਰਦੇ ਹੋ, ਦੋਵਾਂ ਲਈ ਆਪਣੇ ਕਲੈਕਸ਼ਨ ਵਿੱਚ ਕਹਾਣੀਆਂ ਸ਼ਾਮਲ ਕਰੋ।

 

ਕਹਾਣੀ ਡਿਸਕ੍ਰਿਪਸ਼ਨ ਪੇਜ ਤੋਂ 

  1. ਕਲੈਕਸ਼ਨ ਬਟਨ ਨੂੰ ਟੈਪ ਕਰੋ 

  2. ਕਹਾਣੀ ਜੋੜਨ ਦੇ ਲਈ ਪੌਪ-ਅੱਪ ਸਕ੍ਰੀਨ ਤੋਂ ਕਲੈਕਸ਼ਨ ਆਪਸ਼ਨ ਦੀ ਚੋਣ ਕਰੋ 

 

ਕਲੈਕਸ਼ਨ ਪੇਜ ਤੋਂ 

  1. ਇੱਕ ਕਲੈਕਸ਼ਨ ਖੋਲ੍ਹੋ 

  2. ਉੱਪਰ ਸੱਜੇ ਕੋਨੇ ਤੋਂ ਮੈਨੇਜ ਕਰੋ ਬਟਨ ਨੂੰ ਟੈਪ ਕਰੋ 

  3. ਉੱਪਰ ਸੱਜੇ ਕੋਨੇ ਤੋਂ ਕਹਾਣੀ ਜੋੜੋ ਨੂੰ ਟੈਪ ਕਰੋ 

  4. ਕਹਾਣੀ ਦੀ ਚੋਣ ਕਰੋ 

  5. ਸਕ੍ਰੀਨ ਦੇ ਹੇਠਾਂ ਕਹਾਣੀ ਜੋੜੋ ਟੈਪ ਕਰੋ 

ਕੀ ਇਹ ਲੇਖ ਮਦਦਗਾਰ ਸੀ ?