ਮੈਂ ਰੀਡਿੰਗ ਚੈਲੇਂਜ ਦੇ ਬਾਰੇ ਵਿੱਚ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹਾਂ।

1. ਰੀਡਿੰਗ ਚੈਲੇਂਜ ਕੀ ਹੈ ?

ਜੇਕਰ ਤੁਸੀਂ ਪ੍ਰਤੀਲੀਪੀਂ ਦੀ ਐਂਡਰੌਇਡ ਐਪ ‘ਤੇ ਕੁਝ ਨਿਸ਼ਚਿਤ ਦਿਨਾਂ ਦੇ ਲਈ ਪ੍ਰਤੀਦਿਨ ਮੁਕੰਮਲ ਕੰਟੇੰਟ ਨੂੰ ਕ੍ਰਮ ਨਾਲ ਪੜ੍ਹਨ ਦੇ ਰੀਡਿੰਗ ਚੈਲੇਂਜ ਵਿੱਚ ਹਿੱਸਾ ਲੈਂਦੇ ਹੋ ਤਾਂ ਤੁਸੀਂ ਸਿੱਕੇ ਜਿੱਤ ਸਕਦੇ ਹੋ।

 

2. ਰੀਡਿੰਗ ਚੈਲੇਂਜ ਕਿਵੇਂ ਸ਼ੁਰੂ ਕਰੀਏ?

ਰੀਡਿੰਗ ਚੈਲੇਂਜ ਵਿੱਚ ਹਿੱਸਾ ਲੈਣ ਲਈ, ਤੁਹਾਨੂੰ ਪਹਿਲਾਂ ਆਪਟ-ਇਨ ਕਰਨਾ ਹੋਵੇਗਾ। ਆਪਣਾ ਰੀਡਿੰਗ ਚੈਲੇਂਜ ਸ਼ੁਰੂ ਕਰਨ ਲਈ ਹੇਠਾਂ ਦਿੱਤੇ ਸਟੈੱਪ ਫ਼ੋਲੋ ਕਰੋ -

ਸਟੈੱਪ 1 - ਮੇਰੀ ਪ੍ਰੋਫ਼ਾਈਲ 'ਤੇ ਜਾਓ

ਸਟੈੱਪ 2 - ਰੀਡਿੰਗ ਚੈਲੇਂਜ ਪੰਨੇ 'ਤੇ ਜਾਓ

ਸਟੈੱਪ 3 - ਤੁਹਾਡਾ ਰੀਡਿੰਗ ਚੈਲੇਂਜ ਆਪਟ-ਇਨ

 

3. ਸਿੱਕੇ ਜਿੱਤਣ ਦੇ ਲਈ ਮੈਨੂੰ ਕਿੰਨੇ ਦਿਨ ਪੜ੍ਹਨਾ ਹੋਵੇਗਾ ?

ਪ੍ਰਤੀਲਿਪੀ ‘ਤੇ ਦੋ ਤਰ੍ਹਾਂ ਦੇ ਰੀਡਿੰਗ ਚੈਲੇਂਜ ਹਨ:

 

I. 7 ਦਿਨਾਂ ਦਾ ਚੈਲੇਂਜ - ਤੁਹਾਨੂੰ ਪ੍ਰਤੀਦਿਨ 7 ਦਿਨਾਂ ਤੱਕ ਮੁਕੰਮਲ ਕੰਟੇੰਟ ਨੂੰ ਕ੍ਰਮ ਨਾਲ ਪੜ੍ਹਨਾ ਹੋਵੇਗਾ। ਜੇਕਰ ਤੁਸੀਂ ਇਸ ਚੈਲੇਂਜ ਨੂੰ ਜਿੱਤ ਜਾਂਦੇ ਹੋ ਤਾਂ 

ਤੁਹਾਨੂੰ 5 ਸਿੱਕੇ ਮਿਲ ਸਕਦੇ ਹਨ। 

II. 21 ਦਿਨਾਂ ਦਾ ਚੈਲੇਂਜ - ਤੁਹਾਨੂੰ ਪ੍ਰਤੀਦਿਨ 21 ਦਿਨਾਂ ਤੱਕ ਮੁਕੰਮਲ ਕੰਟੇੰਟ ਨੂੰ ਕ੍ਰਮ ਨਾਲ ਪੜ੍ਹਨਾ ਹੋਵੇਗਾ। ਜੇਕਰ ਤੁਸੀਂ ਇਸ ਚੈਲੇਂਜ ਨੂੰ ਜਿੱਤ ਜਾਂਦੇ ਹੋ ਤਾਂ ਤੁਹਾਨੂੰ 25 ਸਿੱਕੇ ਮਿਲ ਸਕਦੇ ਹਨ। 

7 ਦਿਨਾਂ ਦੇ ਚੈਲੇਂਜ ਨੂੰ ਪੂਰਾ ਕਰਨ ਦੇ ਬਾਅਦ ਤੁਹਾਡੇ ਪ੍ਰਤੀਲਿਪੀ ਅਕਾਊਂਟ ਵਿੱਚ 5 ਸਿੱਕੇ ਜੁੜ ਜਾਣਗੇ ਅਤੇ 21 ਦਿਨਾਂ ਦੇ ਚੈਲੇਂਜ ਨੂੰ ਪੂਰਾ ਕਰਨ ਦੇ ਬਾਅਦ ਤੁਹਾਡੇ ਪ੍ਰਤੀਲਿਪੀ ਅਕਾਊਂਟ ਵਿੱਚ 20 ਸਿੱਕੇ ਜੁੜ ਜਾਣਗੇ।

ਇੱਕ ਵਾਰ ਜਦੋਂ ਤੁਸੀਂ ਚੈਲੇਂਜ ਨੂੰ ਪੂਰਾ ਕਰ ਲੈਂਦੇ ਹੋ, ਤਾਂ ਤੁਹਾਨੂੰ ਇੱਕ ਨਵੇਂ ਚੈਲੇਂਜ ਵਿੱਚ ਹਿੱਸਾ ਲੈਣ ਲਈ ਦੁਬਾਰਾ ਸ਼ੁਰੂਆਤ ਕਰਨੀ ਹੋਵੇਗੀ। 

 

4. ਜੇਕਰ ਮੈਂ ਚੈਲੇਂਜ ਦੇ ਵਿੱਚ ਇੱਕ ਦਿਨ ਨਹੀਂ ਪੜ੍ਹਿਆ ਤਾਂ ਕੀ ਹੋਵੇਗਾ ?

ਐਸੀ ਸਥਿਤੀ ਵਿੱਚ, ਤੁਸੀਂ ਚੈਲੇਂਜ ਤੋਂ ਬਾਹਰ ਹੋ ਜਾਵੋਗੇ ਅਤੇ ਤੁਹਾਨੂੰ ਰੀਡਿੰਗ ਚੈਲੇਂਜ ਪੇਜ ਤੋਂ ਆਪਟ-ਇਨ ਕਰਨ ਦੀ ਆਪਸ਼ਨ ਚੁਣ ਕੇ ਪਹਿਲੇ ਦਿਨ ਤੋਂ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਹੋਵੇਗੀ। 

 

5. ਜੇਕਰ ਮੈਂ 7 ਦਿਨਾਂ ਦੇ ਚੈਲੇਂਜ ਨੂੰ ਪੂਰਾ ਕਰਨ ਦੇ ਬਾਅਦ ਇੱਕ ਦਿਨ ਨਹੀਂ ਪੜ੍ਹਿਆ ਤਾਂ ਕੀ ਮੈਂ 21 ਦਿਨਾਂ ਦੇ ਚੈਲੇਂਜ ਵਿੱਚੋਂ ਬਾਹਰ ਹੋ ਜਾਵਾਂਗਾ/ਜਾਵਾਂਗੀ ?  

ਜੀ, ਹਾਂ ! ਤੁਸੀਂ 21 ਦਿਨਾਂ ਦੇ ਚੈਲੇਂਜ ਵਿੱਚੋਂ ਬਾਹਰ ਹੋ ਜਾਵੋਗੇ ਹਾਲਾਂਕਿ 7 ਦਿਨਾਂ ਦੇ ਚੈਲੇਂਜ ਦਾ ਇਨਾਮ ਮਤਲਬ 5 ਸਿੱਕੇ ਤੁਸੀਂ ਪ੍ਰਾਪਤ ਕਰ ਸਕਦੇ ਹੋ। 

 

6. ਜੇਕਰ ਮੈਂ ਪ੍ਰਤੀਲਿਪੀ ਦੀ ਵੈੱਬਸਾਈਟ ‘ਤੇ ਪੜ੍ਹਾਂ ਤਾਂ ਕੀ ਉਹ ਚੈਲੇਂਜ ਵਿੱਚ ਮੰਨਿਆ ਜਾਵੇਗਾ ?

ਨਹੀਂ ! ਇਸ ਸਮੇਂ ਰੀਡਿੰਗ ਚੈਲੇਂਜ ਵੈੱਬਸਾਈਟ ਜਾਂ ਆਈਓਐੱਸ ਐਪ ‘ਤੇ ਉਪਲਬਧ ਨਹੀਂ ਹੈ। ਤਾਂ ਰੀਡਿੰਗ ਚੈਲੇਂਜ ਜਿੱਤਣ ਦੇ ਲਈ ਤੁਹਾਨੂੰ ਰੋਜ਼ਾਨਾ ਪ੍ਰਤੀਲਿਪੀ ਐਂਡਰੌਇਡ ਐਪ ‘ਤੇ ਹੀ ਪੜ੍ਹਨਾ ਹੋਵੇਗਾ। 

 

7. ਕੀ ਮੈਂ ਇੱਕ ਵਾਰ ਰੈਡਿੰਗ ਚੈਲੇਂਜ ਪੂਰਾ ਕਰਨ ਦੇ ਬਾਅਦ ਦੁਬਾਰਾ ਉਸ ਵਿੱਚ ਭਾਗ ਲੈ ਸਕਦਾ/ਸਕਦੀ ਹਾਂ ?

ਜੀ ਹਾਂ ! ਤੁਸੀਂ ਜਿੰਨੀ ਵਾਰ ਚਾਹੋ, ਰੈਡਿੰਗ ਚੈਲੇਂਜ ਵਿੱਚ ਭਾਗ ਲੈ ਸਕਦੇ ਹੋ ਪਰ ਹਰ ਵਾਰ ਤੁਹਾਨੂੰ ਰੀਡਿੰਗ ਚੈਲੇਂਜ ਪੰਨੇ ਤੋਂ ਆਪਟ-ਇਨ ਕਰਨ ਦਾ ਵਿਕਲਪ ਚੁਣ ਕੇ ਸ਼ੁਰੂਆਤ ਕਰਨੀ ਪਵੇਗੀ।

 

8. ਰੈਡਿੰਗ ਚੈਲੇਂਜ ਵਿੱਚ ਜਿੱਤੇ ਗਏ ਸਿੱਕਿਆਂ ਨੂੰ ਕਿੱਥੇ ਦੇਖਿਆ ਜਾ ਸਕਦਾ ਹੈ ?

ਰੀਡਿੰਗ ਚੈਲੇਂਜ ਜਿੱਤਣ ਤੋਂ ਬਾਅਦ ਤੁਹਾਨੂੰ ਆਪਣੇ ਸਿੱਕੇ ਕਲੇਮ ਕਰਨੇ ਹੋਣਗੇ। ਕਲੇਮ ਕਰਨ ਤੋਂ ਬਾਅਦ, ਤੁਸੀਂ ਸਿੱਕਿਆਂ ਨੂੰ ‘ਮੇਰੇ ਸਿੱਕੇ’ ਸੈਕਸ਼ਨ ਵਿੱਚ ਤੁਰੰਤ ਦੇਖ ਸਕੋਗੇ। ਇਸ ਸੈਕਸ਼ਨ ਵਿੱਚ ਜਾਣ ਦੇ ਲਈ ਤੁਸੀਂ ਸਕ੍ਰੀਨ ਦੇ ਸਭ ਤੋਂ ਉੱਪਰ ਸਿੱਕੇ ਦੇ ਚਿੰਨ੍ਹ ਜਾਂ ਆਈਕਨ ‘ਤੇ ਕਲਿੱਕ ਕਰ ਸਕਦੇ ਹੋ। ਇਸਦੇ ਇਲਾਵਾ ਤੁਸੀਂ ਪੁਰਾਣੇ ਜਿੱਤੇ ਹੋਏ ਸਿੱਕਿਆਂ ਦੀ ਜਾਣਕਾਰੀ ਉਸੇ ਸੈਕਸ਼ਨ ਵਿੱਚ ਉਪਲੱਬਧ ਆਪਸ਼ਨ ‘ਟ੍ਰਾਂਜ਼ੈਕਸ਼ਨ’ ਵਿੱਚ ਵੀ ਦੇਖ ਸਕਦੇ ਹੋ।

 

9. ਆਪਣੇ ਸਿੱਕੇ ਕਲੇਮ ਕਿਵੇਂ ਕਰੀਏ?

ਆਪਣੇ ਸਿੱਕਿਆਂ ਦਾ ਦਾਅਵਾ ਕਰਨ ਲਈ ਤੁਹਾਨੂੰ ਹੇਠਾਂ ਦਿੱਤੇ ਸਟੈੱਪ ਫ਼ੋਲੋ ਕਰਨੇ ਹੋਣਗੇ -

ਸਟੈੱਪ 1 - ਮੇਰੀ ਪ੍ਰੋਫ਼ਾਈਲ 'ਤੇ ਜਾਓ

ਸਟੈੱਪ 2 - ਰੀਡਿੰਗ ਚੈਲੇਂਜ ਪੰਨੇ 'ਤੇ ਜਾਓ

ਸਟੈੱਪ 3 - ਆਪਣੇ ਸਿੱਕਿਆਂ ਦਾ ਦਾਅਵਾ ਕਰੋ

 

ਕੀ ਇਹ ਲੇਖ ਮਦਦਗਾਰ ਸੀ ?