ਪ੍ਰਤੀਲਿਪੀ ਪਲੇਟਫਾਰਮ ਲੇਖਕਾਂ ਦੀ ਪ੍ਰੋਫਾਈਲ ਜਾਂ ਡ੍ਰਾਫਟ ਵਿੱਚੋਂ ਕਿਸੇ ਵੀ ਗੁੰਮ ਹੋਈ ਰਚਨਾ ਨੂੰ ਮੁੜ ਪ੍ਰਾਪਤ ਕਰਨ ਦਾ ਭਰੋਸਾ ਦਿਵਾਉਂਦਾ ਹੈ ਜਦੋਂ ਤੱਕ ਕਿ ਲੇਖਕ ਦੁਆਰਾ ਜਾਣਬੁੱਝ ਕੇ ਰਚਨਾ ਨੂੰ ਡਿਲੀਟ ਨਾ ਕੀਤਾ ਗਿਆ ਹੋਵੇ।
ਪ੍ਰਤੀਲਿਪੀ ਪਲੇਟਫਾਰਮ ਕਦੇ ਵੀ ਉਹਨਾਂ ਰਚਨਾਵਾਂ ਦਾ ਬੈਕਅੱਪ ਨਹੀਂ ਰੱਖਦਾ ਹੈ ਜੋ ਲੇਖਕ ਦੁਆਰਾ ਡਿਲੀਟ ਕੀਤੀਆਂ ਜਾਂਦੀਆਂ ਹਨ। ਕਿਉਂਕਿ ਡਿਲੀਟ ਦੇ ਪ੍ਰੋਸੈੱਸ ਨੂੰ ਰੀਸਟੋਰ ਨਹੀਂ ਕੀਤਾ ਜਾ ਸਕਦਾ ਹੈ, ਅਸੀਂ ਕਹਾਣੀ ਡਿਲੀਟ ਕਰਨ ਨੂੰ ਦੋ-ਸਟੈੱਪ ਪ੍ਰੋਸੈੱਸ ਦੇ ਰੂਪ ਵਿੱਚ ਬਣਾਇਆ ਹੈ।
ਜੇਕਰ ਤੁਹਾਡੀ ਕੋਈ ਵੀ ਰਚਨਾ ਕਿਸੇ ਤਕਨੀਕੀ ਸਮੱਸਿਆ ਜਾਂ ਕਿਸੇ ਅਣਜਾਣ ਕਾਰਨਾਂ ਕਰਕੇ ਗੁੰਮ/ਡਿਲੀਟ ਹੋ ਜਾਂਦੀ ਹੈ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ।