ਮੈਨੂੰ ਪ੍ਰਤੀਲਿਪੀ ਤੇ ਮੇਰੇ ਦੁਆਰਾ ਪਹਿਲਾਂ ਪੜ੍ਹੀਆਂ ਗਈਆਂ ਕਹਾਣੀਆਂ ਕਿੱਥੇ ਮਿਲਗੀਆਂ ?

ਐਪ ਵਿੱਚ ਤੁਸੀਂ ਆਪਣੀ ਰੀਡਿੰਗ ਹਿਸਟਰੀ ਵੀ ਦੇਖ ਸਕਦੇ ਹੋ। ਹਾਲ ਹੀ ਵਿੱਚ ਪੜ੍ਹੀਆਂ ਗਈਆਂ ਕਿਤਾਬਾਂ ਅਤੇ ਰਚਨਾਵਾਂ ਪ੍ਰਤੀਲਿਪੀ ਐਪ ਦੀ ਲਾਇਬ੍ਰੇਰੀ ਵਿੱਚੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। 

ਰੀਡਿੰਗ ਹਿਸਿਟਰੀ ਵਿੱਚ ਹਰੇਕ ਐਂਟਰੀ ਲਈ ਤੁਹਾਨੂੰ ਵਿਕਲਪ ਮਿਲਦੇ ਹਨ ਜਿਵੇਂ ਕਿ:

  • ਲਾਇਬ੍ਰੇਰੀ ਵਿੱਚ ਜੋੜੋ 

  • ਸਾਰ ਪੇਜ ਤੇ ਜਾਓ 

  • ਸ਼ੇਅਰ 

  • ਹਿਸਟਰੀ ਵਿੱਚੋਂ ਡਿਲੀਟ ਕਰੋ 

ਇਹ ਵਿਕਲਪ ਤੁਹਾਨੂੰ ਪੜ੍ਹੀਆਂ ਗਈਆਂ ਦੇ ਸਾਹਮਣੇ ਸਥਿਤ ਤਿੰਨ ਬਿੰਦੀਆਂ 'ਤੇ ਕਲਿੱਕ ਕਰਕੇ ਮਿਲ ਜਾਣਗੇ। 

ਤੁਸੀਂ ਆਪਣੀ ਪੂਰੀ ਰੀਡਿੰਗ ਹਿਸਟਰੀ ਵੀ ਡਿਲੀਟ ਕਰ ਸਕਦੇ ਹੋ। ਐਸਾ ਕਰਨ ਦੇ ਲਈ ਹਾਲ ਹੀ ਵਿੱਚ ਪੜ੍ਹੀਆਂ ਗਈਆਂ ਰਚਨਾਵਾਂ ਦੀ ਲਿਸਟ ਦੇ ਉੱਪਰ ਸੱਜੇ ਕੋਨੇ ਵਿੱਚ ਸਥਿਤ ਡਿਲੀਟ ਬਟਨ ਤੇ ਕਲਿੱਕ ਕਰੋ। ਜੇਕਰ ਤੁਸੀਂ ਆਪਣੀ ਰੀਡਿੰਗ ਹਿਸਟਰੀ ਨੂੰ ਡਲੀਟ ਕਰ ਦਿੰਦੇ ਹੋ ਤਾਂ ਉਸਨੂੰ ਵਾਪਿਸ ਰਿਕਵਰ ਨਹੀਂ ਕਰ ਸਕਦੇ; ਜਿਸਦਾ ਮਤਲਬ ਹੈ ਕਿ ਤੁਹਾਡੀ ਹੁਣ ਤੱਕ ਦੀ ਪੜ੍ਹਨ ਦੀ ਹਿਸਟਰੀ ਹਮੇਸ਼ਾ ਦੇ ਲਈ ਖ਼ਤਮ ਹੋ ਜਾਏਗੀ।

 

ਕੀ ਇਹ ਲੇਖ ਮਦਦਗਾਰ ਸੀ ?