ਕੀ ਤੁਹਾਨੂੰ ਆਪਣੇ ਪ੍ਰਤੀਲਿਪੀ ਅਕਾਊਂਟ ਵਿੱਚ ਲੋਗਇਨ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਜੋ ਇੱਕ ਈਮੇਲ ਅਕਾਊਂਟ ਨਾਲ ਲਿੰਕ ਹੈ ? ਕੀ ਤੁਹਾਡੀ ਈਮੇਲ ਪਹਿਲਾਂ ਹੀ ਕਿਸੇ ਅਕਾਊਂਟ ਲਿੰਕ ਹੈ ? ਜਾਂ ਤੁਸੀਂ ਸਾਈਨ ਇਨ ਕਰਨ ਤੋਂ ਬਾਅਦ ਆਪਣੀਆਂ ਕਹਾਣੀਆਂ, ਫੋਲੋਅਰਸ ਆਦਿ ਨੂੰ ਨਹੀਂ ਦੇਖ ਪਾ ਰਹੇ ਹੋ ?
ਸੰਭਾਵਨਾਵਾਂ ਹਨ ਕਿ ਤੁਸੀਂ ਆਪਣੇ ਮੌਜੂਦਾ ਅਕਾਊਂਟ ਵਿੱਚ ਸਾਈਨ ਇਨ ਕਰਨ ਦੀ ਬਜਾਏ ਗ਼ਲਤੀ ਨਾਲ ਇੱਕ ਨਵਾਂ ਪ੍ਰਤੀਲਿਪੀ ਅਕਾਊਂਟ ਬਣਾ ਲਿਆ ਹੈ।
ਕਿਰਪਾ ਕਰਕੇ ਆਪਣੀ ਈਮੇਲ ਆਈਡੀ ਦੀ ਵਰਤੋਂ ਕਰਕੇ ਆਪਣੇ ਪ੍ਰਤੀਲਿਪੀ ਅਕਾਊਂਟ ਵਿੱਚ ਲੋਗਇਨ ਕਰਨ ਦੀ ਕੋਸ਼ਿਸ਼ ਕਰੋ ਜਿਸਦੀ ਵਰਤੋਂ ਤੁਸੀਂ ਪਹਿਲੀ ਵਾਰ ਸਾਈਨ ਅੱਪ ਕਰਨ ਵੇਲੇ ਕੀਤੀ ਸੀ।
ਜੇਕਰ ਉਪਰੋਕਤ ਜਾਣਕਾਰੀ ਅਜੇ ਵੀ ਤੁਹਾਡੀ ਸਮੱਸਿਆ ਦਾ ਹੱਲ ਕਰਨ ਵਿੱਚ ਅਸਮਰੱਥ ਹੈ ਤਾਂ ਕਿਰਪਾ ਕਰਕੇ ਸਪੋਰਟ ਰਾਹੀਂ ਇੱਕ ਟਿਕਟ ਜਮ੍ਹਾਂ ਕਰੋ ਅਤੇ ਸਾਨੂੰ ਤੁਹਾਡੀ ਮਦਦ ਕਰਨ ਵਿੱਚ ਖੁਸ਼ੀ ਹੋਵੇਗੀ।
ਉਸ ਈਮੇਲ ਤੋਂ ਸਾਨੂੰ ਮੇਲ ਕਰੋ ਜਿਸ ਨਾਲ ਤੁਹਾਡਾ ਅਕਾਊਂਟ ਲਿੰਕ ਹੈ।
ਜੇਕਰ ਤੁਹਾਨੂੰ ਇਹ ਜਾਣਨ ਵਿੱਚ ਮੁਸ਼ਕਲ ਆਉਂਦੀ ਹੈ ਕਿ ਤੁਸੀਂ ਕਿਸ ਈਮੇਲ ਤੋਂ ਸਾਈਨ ਇਨ ਕੀਤਾ ਹੈ, ਤਾਂ ਕਿਰਪਾ ਕਰਕੇ ਆਪਣੇ ਪ੍ਰਤੀਲਿਪੀ ਪ੍ਰੋਫਾਈਲ ਲਿੰਕ ਨੂੰ ਸਾਡੇ ਨਾਲ ਸਾਂਝਾ ਕਰੋ ਅਤੇ ਸਾਨੂੰ ਤੁਹਾਡੀ ਮਦਦ ਕਰਨ ਵਿੱਚ ਖੁਸ਼ੀ ਹੋਵੇਗੀ।