ਕੀ ਮੈਂ ਬਿਨਾਂ ਸਬਸਕ੍ਰਿਪਸ਼ਨ ਦੇ ਲਾੱਕਡ ਲੜੀਵਾਰ ਪੜ੍ਹ ਸਕਦਾ ਹਾਂ ?

ਪ੍ਰਤੀਲਿਪੀ ਦੀਆਂ ਸਾਰੀਆਂ ਰਚਨਾਵਾਂ ਅਜੇ ਵੀ ਸਾਰੇ ਪਾਠਕਾਂ ਲਈ ਪੜ੍ਹਨ ਲਈ ਮੁਫ਼ਤ ਹਨ। ਸਿੱਖੋ ਕਿ ਸਾਡੀ ਲਾੱਕ ਕੀਤੀ ਲੜੀਵਾਰ ਨੂੰ ਮੁਫ਼ਤ ਵਿੱਚ ਕਿਵੇਂ ਪੜ੍ਹਨਾ ਹੈ:

 

ਸੁਪਰਫੈਨ ਸਬਸਕ੍ਰਿਪਸ਼ਨ:

ਕਿਸੇ ਵੀ ਸੁਪਰਫੈਨ ਗਾਹਕੀ ਸਬਸਕ੍ਰਿਪਸ਼ਨ ਦੇ ਨਵੇਂ ਹਿੱਸੇ 5 ਦਿਨਾਂ ਲਈ ਲਾੱਕ ਕੀਤੇ ਜਾਣਗੇ। ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਨਵਾਂ ਭਾਗ ਪੜ੍ਹਨ ਲਈ ਮੁਫ਼ਤ ਹੋਵੇ, ਤਾਂ ਤੁਹਾਨੂੰ ਸਿਰਫ਼ 5 ਦਿਨਾਂ ਦੀ ਉਡੀਕ ਕਰਨੀ ਪਵੇਗੀ। ਜੇਕਰ ਤੁਸੀਂ ਲੇਖਕ ਨੂੰ ਫੋਲੋ ਕਰ ਰਹੇ ਹੋ, ਤਾਂ ਤੁਹਾਨੂੰ ਇੱਕ ਨੋਟੀਫਿਕੇਸ਼ਨ ਪ੍ਰਾਪਤ ਹੋਏਗੀ ਜੋ ਤੁਹਾਨੂੰ ਯਾਦ ਦਿਵਾਉਂਦੀ ਹੈ ਕਿ ਨਵਾਂ ਐਪੀਸੋਡ ਹੁਣ ਮੁਫ਼ਤ ਪੜ੍ਹਿਆ ਜਾ ਸਕਦਾ ਹੈ।

 

ਪ੍ਰੀਮੀਅਮ ਸਬਸਕ੍ਰਿਪਸ਼ਨ:

ਪ੍ਰੀਮੀਅਮ ਸਬਸਕ੍ਰਿਪਸ਼ਨ ਵਿੱਚ ਹਰ ਲੜੀਵਾਰ ਵਿੱਚ ਪਹਿਲੇ 10 ਭਾਗਾਂ ਦੇ ਮੁਫ਼ਤ ਪ੍ਰੀਵਿਊ ਐਪੀਸੋਡ ਹੋਣਗੇ ਜਿਸ ਤੋਂ ਬਾਅਦ ਸਿਰਫ਼ ਸਾਡੇ ਪ੍ਰੀਮੀਅਮ ਪ੍ਰੋਗਰਾਮ ਦੀ ਸਬਸਕ੍ਰਿਪਸ਼ਨ ਲੈ ਕੇ ਸਾਰੇ ਐਪੀਸੋਡਾਂ ਨੂੰ ਇੱਕ ਵਾਰ ਵਿੱਚ ਅਨਲਾੱਕ ਕੀਤਾ ਜਾ ਸਕਦਾ ਹੈ।

ਪ੍ਰੀਮੀਅਮ ਪ੍ਰੋਗਰਾਮ ਦੇ ਅਧੀਨ ਹਰੇਕ ਲਾੱਕ ਕੀਤਾ ਹਿੱਸਾ 24 ਘੰਟਿਆਂ ਵਿੱਚ ਮੁਫ਼ਤ ਵਿੱਚ ਅਨਲਾੱਕ ਕੀਤਾ ਜਾਵੇਗਾ, ਬਸ਼ਰਤੇ ਤੁਸੀਂ ਪਹਿਲਾਂ ਹੀ ਉਪਲੱਬਧ ਅਨਲਾੱਕ ਕੀਤੇ ਹਿੱਸੇ ਨੂੰ ਪੜ੍ਹ ਲਿਆ ਹੋਵੇ।



ਸਿੱਕਿਆਂ ਦੀ ਵਰਤੋਂ ਕਰਨਾ

ਜੋ ਸਿੱਕੇ ਤੁਸੀਂ ਰੀਡਿੰਗ ਚੈਲੇਂਜ ਤੋਂ ਕਮਾਏ ਹਨ ਅਤੇ ਸਾਡੇ ਸਟੋਰ ਤੋਂ ਖ਼ਰੀਦੇ ਹਨ, ਉਹਨਾਂ ਦੀ ਵਰਤੋਂ ਹੁਣ ਸਾਡੀ ਪ੍ਰੀਮੀਅਮ ਸੀਰੀਜ਼ ਨੂੰ ਇੱਕ ਵਾਰ ਵਿੱਚ ਇੱਕ ਹਿੱਸੇ ਨੂੰ ਅਨਲਾੱਕ ਕਰਨ ਲਈ ਕੀਤੀ ਜਾ ਸਕਦੀ ਹੈ। ਕੋਈ ਵੀ ਲਾੱਕ ਕੀਤਾ ਹਿੱਸਾ ਤਾਂ ਹੀ ਅਨਲਾੱਕ ਕੀਤਾ ਜਾਵੇਗਾ ਜੇਕਰ ਪਿਛਲਾ ਹਿੱਸਾ ਪਹਿਲਾਂ ਤੋਂ ਹੀ ਅਨਲਾੱਕ ਅਤੇ ਪੜ੍ਹਿਆ ਗਿਆ ਹੈ।

 

ਇਸ ਲਈ:

  1. ਪ੍ਰੀਮੀਅਮ ਸੀਰੀਜ਼ ਖੋਲ੍ਹੋ

  2. ਲਾੱਕਡ ਹਿੱਸੇ 'ਤੇ ਕਲਿੱਕ ਕਰੋ

  3. ਅਨਲਾੱਕ ਕਰੋ ਤੇ ਟੈਪ ਕਰੋ 

ਹਰੇਕ ਅਨਲਾੱਕ ਲਈ ਤੁਹਾਨੂੰ 5 ਸਿੱਕੇ ਖ਼ਰਚਣੇ ਪੈਂਦੇ ਹਨ। ਜੇ ਤੁਹਾਡੇ ਕੋਲ ਕਿਸੇ ਹਿੱਸੇ ਨੂੰ ਅਨਲਾੱਕ ਕਰਨ ਲਈ ਸਿੱਕਿਆਂ ਦੀ ਘਾਟ ਹੈ ਤਾਂ ਤੁਸੀਂ ਆਪਣੇ ਪੜ੍ਹਨ ਦੇ ਤਜ਼ਰਬੇ ਨੂੰ ਜਾਰੀ ਰੱਖਣ ਲਈ ਹਮੇਸ਼ਾ ਸਾਡੇ ਸਟੋਰ ਤੋਂ ਸਿੱਕੇ ਖ਼ਰੀਦ ਸਕਦੇ ਹੋ।

 

ਕੀ ਇਹ ਲੇਖ ਮਦਦਗਾਰ ਸੀ ?