ਆਪਣੇ ਖਾਤੇ ਨੂੰ ਕਿਵੇਂ ਡੀਐਕਟੀਵੇਟ ਕਰਨਾ ਹੈ

ਜੇਕਰ ਤੁਸੀਂ ਪ੍ਰਤੀਲਿਪੀ ਤੋਂ ਬ੍ਰੇਕ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਅਕਾਊਂਟ ਨੂੰ ਡੀਐਕਟੀਵੇਟ ਕਰ ਸਕਦੇ ਹੋ। ਕਿਰਪਾ ਕਰਕੇ ਹੇਠ ਲਿਖੇ ਨੁਕਤਿਆਂ ਨੂੰ ਧਿਆਨ ਵਿੱਚ ਰੱਖੋ -

  • ਤੁਹਾਡੇ ਅਕਾਊਂਟ ਨੂੰ ਡੀਐਕਟੀਵੇਟ ਕਰਨਾ ਅਸਥਾਈ ਹੈ।

  • ਅਕਾਊਂਟ ਨੂੰ ਡੀਐਕਟੀਵੇਟ ਕਰਨ ‘ਤੇ ਤੁਹਾਡਾ ਨਾਮ ਅਤੇ ਪ੍ਰੋਫ਼ਾਈਲ ਦਿਖਾਈ ਨਹੀਂ ਦੇਵੇਗੀ

  • ਜਦੋਂ ਵੀ ਤੁਸੀਂ ਚਾਹੋ ਆਪਣਾ ਅਕਾਊਂਟ ਦੁਬਾਰਾ ਐਕਟੀਵੇਟ ਕਰੋ

  • ਤੁਸੀਂ ਆਪਣੇ ਅਕਾਊਂਟ ਨੂੰ ਐਕਟੀਵੇਟ ਕਰਕੇ ਕਿਸੇ ਵੀ ਸਮੇਂ ਆਪਣੇ ਫ਼ੋਲੋਅਰਸ, ਫ਼ੋਲੋਇੰਗ ਸੂਚੀ ਅਤੇ ਤਰਜੀਹਾਂ ਨੂੰ ਮੁੜ ਪ੍ਰਾਪਤ ਕਰ ਸਕਦੇ ਹੋ।

ਕੀ ਇਹ ਲੇਖ ਮਦਦਗਾਰ ਸੀ ?