ਜੇਕਰ ਤੁਸੀਂ ਗ਼ਲਤੀ ਨਾਲ ਕਹਾਣੀ ਦਾ ਇੱਕ ਨਵਾਂ ਭਾਗ ਬਣਾਇਆ ਹੈ ਜਾਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹੁਣ ਕਹਾਣੀ ਦਾ ਕੋਈ ਭਾਗ ਨਹੀਂ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਇਸਨੂੰ ਡਿਲੀਟ ਕਰਨ ਦੀ ਆਪਸ਼ਨ ਹੈ। ਤੁਸੀਂ ਡ੍ਰਾਫਟ ਅਤੇ ਪ੍ਰਕਾਸ਼ਿਤ ਭਾਗਾਂ ਦੇ ਨਾਲ-ਨਾਲ ਪੂਰੀ ਕਹਾਣੀ ਨੂੰ ਡਿਲੀਟ ਕਰ ਸਕਦੇ ਹੋ।
ਪੂਰੀ ਤਰ੍ਹਾਂ ਕਨਫਰਮ ਕਰੋ ਕਿ ਤੁਸੀਂ ਕਹਾਣੀ ਦੇ ਭਾਗ ਨੂੰ ਡਿਲੀਟ ਚਾਹੁੰਦੇ ਹੋ, ਕਿਉਂਕਿ ਇੱਕ ਵਾਰ ਇਸਨੂੰ ਡਿਲੀਟ ਕਰਨ ਤੋਂ ਬਾਅਦ ਇਸਨੂੰ ਰੀਸਟੋਰ ਕਰਨ ਦਾ ਕੋਈ ਤਰੀਕਾ ਨਹੀਂ ਹੈ। ਜੇਕਰ ਤੁਸੀਂ ਕਹਾਣੀ ਦੇ ਕਿਸੇ ਭਾਗ ਨੂੰ ਡਿਲੀਟ ਕਰਦੇ ਹੋ ਤਾਂ ਇਹ ਤੁਹਾਡੀ ਪਾਠਕ ਸੰਖਿਆ/ਰੇਟਿੰਗਸ ਦੀ ਕੁੱਲ ਮਾਤਰਾ ਵਿੱਚੋਂ ਇਸ ਭਾਗ ਦੀ ਸਾਰੀ ਪਾਠਕ ਸੰਖਿਆ ਅਤੇ ਰੇਟਿੰਗ ਨੂੰ ਵੀ ਡਿਲੀਟ ਕਰ ਦੇਵੇਗਾ।
ਐਂਡਰੌਇਡ ਤੋਂ:
ਕਹਾਣੀ ਦਾ ਭਾਗ ਡਿਲੀਟ ਕਰਨ ਲਈ:
-
ਹੇਠਾਂ ਨੈਵੀਗੇਸ਼ਨ ਬਾਰ ਵਿੱਚ ਲਿਖੋ ਬਟਨ 'ਤੇ ਟੈਪ ਕਰੋ
-
ਕਹਾਣੀ ਤੇ ਜਾਓ
-
ਕਹਾਣੀ ਵਾਲੇ ਭਾਗ ਦੇ ਅੱਗੇ ਹੋਰ ਵਿਕਲਪ ਬਟਨ 'ਤੇ ਟੈਪ ਕਰੋ
-
ਅਪ੍ਰਕਾਸ਼ਿਤ ਤੇ ਟੈਪ ਕਰੋ
ਹੁਣ ਅਪ੍ਰਕਾਸ਼ਿਤ ਭਾਗ ਨੂੰ ਲੜੀਵਾਰ ਦੇ ਅੰਦਰ ਹੀ ਲੜੀਵਾਰ ਡ੍ਰਾਫਟਸ ਦੇ ਰੂਪ ਵਿੱਚ ਵੱਖਰੇ ਤੌਰ 'ਤੇ ਦਿਖਾਇਆ ਗਿਆ ਹੈ। ਕਿਸੇ ਭਾਗ ਨੂੰ ਡਿਲੀਟ ਕਰਨ ਦੀ ਬਜਾਏ, ਤੁਹਾਡੇ ਕੋਲ ਇਸਨੂੰ ਅਪ੍ਰਕਾਸ਼ਿਤ ਕਰਨ ਦਾ ਵਿਕਲਪ ਵੀ ਹੈ ਅਤੇ ਕਹਾਣੀ ਵਾਲੇ ਭਾਗ ਨੂੰ ਡ੍ਰਾਫਟ ਵਿੱਚ ਵਾਪਿਸ ਸ਼ਾਮਿਲ ਕਰ ਦਿੱਤਾ ਜਾਵੇਗਾ, ਤਾਂ ਜੋ ਤੁਸੀਂ ਇਸਨੂੰ ਦੇਖ ਸਕੋ।
ਜੇ ਤੁਸੀਂ ਭਾਗ ਡਿਲੀਟ ਕਰਨਾ ਚਾਹੁੰਦੇ ਹੋ,
-
ਅਪ੍ਰਕਾਸ਼ਿਤ ਭਾਗ ਦੇ ਅੱਗੇ ਹੋਰ ਵਿਕਲਪ ਬਟਨ 'ਤੇ ਟੈਪ ਕਰੋ
-
ਡਿਲੀਟ ਤੇ ਟੈਪ ਕਰੋ
-
ਇਸ ਭਾਗ ਨੂੰ ਡਿਲੀਟ ਕਰਨ ਦੀ ਪੁਸ਼ਟੀ ਕਰਨ ਲਈ ਡਿਲੀਟ ਚੁਣੋ।
ਪੂਰੀ ਲੜੀਵਾਰ ਨੂੰ ਡਿਲੀਟ ਕਰਨ ਲਈ, ਲੜੀਵਾਰ ਦੇ ਹਰੇਕ ਭਾਗ ਨੂੰ ਚੁਣੋ ਅਤੇ ਉੱਪਰ ਦਿੱਤੇ ਕਦਮਾਂ ਦੀ ਪਾਲਣਾ ਕਰੋ।
ਵੈੱਬਸਾਈਟ ਤੋਂ:
ਕਹਾਣੀ ਦਾ ਭਾਗ ਡਿਲੀਟ ਕਰਨ ਲਈ:
-
ਟਾੱਪ ਨੈਵੀਗੇਸ਼ਨ ਬਾਰ ਤੋਂ ਪ੍ਰੋਫਾਈਲ 'ਤੇ ਕਲਿੱਕ ਕਰੋ
-
ਇੱਕ ਕਹਾਣੀ ਚੁਣੋ
-
ਡ੍ਰਾਫਟ ਵਿੱਚ ਜਾਏ ਤੇ ਕਲਿੱਕ ਕਰੋ
-
ਡਿਲੀਟ ਚੁਣੋ
-
ਹਾਂ ਦੀ ਆਪਸ਼ਨ ਚੁਣ ਕੇ ਡਿਲੀਟ ਕਰਨਾ ਕਨਫਰਮ ਕਰੋ
ਪੂਰੀ ਲੜੀਵਾਰ ਰਚਨਾ ਨੂੰ ਮਿਟਾਉਣ ਲਈ, ਲੜੀਵਾਰ ਦੇ ਹਰੇਕ ਹਿੱਸੇ ਨੂੰ ਚੁਣੋ ਅਤੇ ਉੱਪਰੋਂ 3 ਤੋਂ 5 ਤੱਕ ਕਦਮਾਂ ਦੀ ਪਾਲਣਾ ਕਰੋ।