ਜੇਕਰ ਮੇਰੇ ਖਾਤੇ ਵਿੱਚ ਲੋੜੀਂਦੇ ਸਿੱਕੇ ਨਹੀਂ ਹਨ ਤਾਂ ਮੈਂ ਸਪੋਰਟ ਕਿਵੇਂ ਕਰਾਂ ?

ਤੁਸੀਂ ‘ਮੇਰੇ ਸਿੱਕੇ’ ਸੈਕਸ਼ਨ ਵਿੱਚੋਂ ਸਿੱਕੇ ਖ਼ਰੀਦ ਸਕਦੇ ਹੋ। ਇਸ ਸੈਕਸ਼ਨ ਵਿੱਚ ਜਾਣ ਦੇ ਲਈ ਤੁਸੀਂ ਸਕ੍ਰੀਨ ਦੇ ਉੱਪਰ ਸਿੱਕੇ ਦੇ ਚਿਨ੍ਹ ਜਾਂ ਆਈਕਨ ਤੇ ਕਲਿੱਕ ਕਰ ਸਕਦੇ ਹੋ।

ਕੀ ਇਹ ਲੇਖ ਮਦਦਗਾਰ ਸੀ ?