ਇੱਕ ਲੇਖਕ ਦੇ ਤੌਰ ਤੇ ਤੁਹਾਨੂੰ ਜਿੰਨੇ ਵੀ ਸਟਿੱਕਰ ਪਾਠਕ ਤੋਂ ਸਪੋਰਟ ਦੇ ਤੌਰ ਤੇ ਪ੍ਰਾਪਤ ਹੋਣਗੇ ਉਹਨਾਂ ਦੀ 42% ਭਾਰਤੀ ਮੁਦਰਾ ਦੀ ਰਾਸ਼ੀ ਤੁਹਾਨੂੰ ਮਿਲ ਸਕਦੀ ਹੈ। ‘ਮੇਰੀ ਆਮਦਨੀ’ ਸੈਕਸ਼ਨ ਵਿੱਚ ਤੁਹਾਨੂੰ ਉਸੇ ਰਾਸ਼ੀ ਦੀ ਜਾਣਕਾਰੀ ਮਿਲਦੀ ਹੈ।
ਇਹ ਸੈਕਸ਼ਨ ਤੁਹਾਨੂੰ ਉਦੋਂ ਦਿਖਾਈ ਦੇਵੇਗਾ ਜਦੋਂ ਤੁਸੀਂ ਆਪਣੀ ਰਚਨਾ ਜਾਂ ਪ੍ਰੋਫਾਈਲ ਤੇ ਮਿਲੇ ਸਟਿੱਕਰਸ ਦੇ ਜ਼ਰੀਏ ਘੱਟ ਤੋਂ ਘੱਟ 1 ਰੁਪਇਆ ਪ੍ਰਾਪਤ ਕੀਤਾ ਹੋਵੇਗਾ।