ਜੇਕਰ ਮੇਰੀ ਲੜੀਵਾਰ (ਜਾਰੀ/ਮੁਕੰਮਲ) ਪ੍ਰੀਮੀਅਮ ਪ੍ਰੋਗਰਾਮ ਦੇ ਲਈ ਯੋਗ ਹੈ ਤਾਂ ਮੈਂ ਇਸ ਤੋਂ ਆਮਦਨੀ ਕਿਵੇਂ ਕਰ ਸਕਦਾ ਹਾਂ ?

ਕੁੱਲ ਮਾਸਿਕ ਸਬਸਕ੍ਰਿਪਸ਼ਨ ਰਿਵੇਨਯੂ ਦਾ 60% ਅਨੁਪਾਤਕ ਤੌਰ 'ਤੇ ਸਾਰੇ ਸਿਰਲੇਖਾਂ ਨਾਲ ਸਾਂਝਾ ਕੀਤਾ ਜਾਵੇਗਾ ਜੋ ਪ੍ਰਤੀਲਿਪੀ ਪ੍ਰੀਮੀਅਮ ਪ੍ਰੋਗਰਾਮ ਦੇ ਅਧੀਨ ਆਉਂਦੇ ਹਨ। ਇਸਦਾ ਮਤਲਬ ਹੈ ਕਿ ਤੁਹਾਡਾ ਹਿੱਸਾ ਇਸ ਗੱਲ ਤੇ ਨਿਰਭਰ ਕਰੇਗਾ ਕਿ ਕਿਸੇ ਵੀ ਦਿੱਤੇ ਗਏ ਮਹੀਨੇ ਵਿੱਚ ਸਬਸਕ੍ਰਾਈਬਸ ਦੁਆਰਾ ਤੁਹਾਡੀ ਪ੍ਰਤੀਲਿਪੀ ਪ੍ਰੀਮੀਅਮ ਸੀਰੀਜ਼ ਕਿੰਨੀ ਵਾਰ ਪੜ੍ਹੀ ਗਈ ਹੈ। ਪੜ੍ਹਨ ਵਾਲਿਆਂ ਦੀ ਸੰਖਿਆ ਜਿੰਨੀ ਜ਼ਿਆਦਾ ਹੋਵੇਗੀ, ਰਿਵੇਨਯੂ ਦਾ ਹਿੱਸਾ ਵੱਧ ਹੋਵੇਗਾ।

ਕੀ ਇਹ ਲੇਖ ਮਦਦਗਾਰ ਸੀ ?