ਮੈਂ ਪਹਿਲਾਂ ਹੀ ਸੁਪਰਫੈਨ ਸਬਸਕ੍ਰਿਪਸ਼ਨ ਦੇ ਤਹਿਤ ਆਪਣੇ ਪਸੰਦੀਦਾ ਲੇਖਕਾਂ ਦੀ ਸਬਸਕ੍ਰਿਪਸ਼ਨ ਲੈ ਲਈ ਹੈ। ਕੀ ਮੈਂ ਪ੍ਰਤੀਲਿਪੀ ਪ੍ਰੀਮੀਅਮ ਸਬਸਕ੍ਰਿਪਸ਼ਨ ਵੀ ਲੈ ਸਕਦਾ ਹਾਂ ?

ਹਾਂ, ਤੁਸੀਂ ਇੱਕੋ ਸਮੇਂ ਦੋਵਾਂ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਸੁਪਰਫੈਨ ਸਬਸਕ੍ਰਿਪਸ਼ਨ ਤੁਹਾਨੂੰ ਭਵਿੱਖ ਵਿੱਚ ਸੁਪਰਫੈਨ ਸਬਸਕ੍ਰਿਪਸ਼ਨ ਪ੍ਰੋਗਰਾਮ ਦੇ ਤਹਿਤ ਸੁਪਰਫੈਨ ਬੈਜ ਦਾ ਸਨਮਾਨ ਅਤੇ ਹੋਰ ਬਹੁਤ ਸਾਰੇ ਵਿਸ਼ੇਸ਼ ਅਧਿਕਾਰ ਪ੍ਰਦਾਨ ਕਰਦਾ ਹੈ। ਪ੍ਰਤੀਲਿਪੀ ਪ੍ਰੀਮੀਅਮ ਸਬਸਕ੍ਰਿਪਸ਼ਨ ਤੁਹਾਨੂੰ ਸੁਪਰਫੈਨ ਸਬਸਕ੍ਰਿਪਸ਼ਨ ਦੇ ਤਹਿਤ ਕਿਸੇ ਵੀ ਚੱਲ ਰਹੀ ਲੜੀਵਾਰ ਦੇ ਨਵੀਨਤਮ ਐਪੀਸੋਡਸ ਅਤੇ ਪ੍ਰਤੀਲਿਪੀ ਪ੍ਰੀਮੀਅਮ ਸੈਕਸ਼ਨ ਦੇ ਅਧੀਨ ਮੁਕੰਮਲ ਹੋਈ ਲੜੀਵਾਰ ਦਾ ਐਕਸਸ ਪ੍ਰਦਾਨ ਕਰਦਾ ਹੈ।

ਕੀ ਇਹ ਲੇਖ ਮਦਦਗਾਰ ਸੀ ?