ਮੈਂ ਇੱਕ ਅਣਉਚਿਤ ਰਿਵਿਊ ਜਾਂ ਕੰਮੈਂਟ ਰਿਪੋਰਟ ਕਰਨਾ ਚਾਹੁੰਦਾ ਹਾਂ, ਕਿਸ ਤਰ੍ਹਾਂ ਕਰ ਸਕਦਾ ਹਾਂ ?

ਅਸੀਂ ਤੁਹਾਨੂੰ ਰਿਵਿਊ ਅਤੇ ਕੰਮੈਂਟ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦੇ ਹਾਂ ਜੋ ਹੇਠਾਂ ਦਿੱਤੇ ਵਿਸ਼ੇ ਬਾਰੇ ਹਨ:

 

ਸਾਈਬਰਬੁਲਿੰਗ ਅਤੇ ਪਰੇਸ਼ਾਨੀ

ਨਿੱਜੀ ਸੁਰੱਖਿਆ ਲਈ ਧਮਕੀਆਂ

ਹੇਟ ਸਪੀਚ 

ਜਿਨਸੀ ਤੌਰ 'ਤੇ ਅਸ਼ਲੀਲ ਸਮੱਗਰੀ

ਉਜ਼ਰ ਦੀ ਗੋਪਨੀਯਤਾ ਦੀ ਉਲੰਘਣਾ

 

ਕਹਾਣੀ ਦੇ ਰਿਵਿਊ, ਕੰਮੈਂਟ, ਪੋਸਟ ਦੇ ਕੰਮੈਂਟ, ਚਰਚਾ ਦੇ ਕੰਮੈਂਟ ਰਿਪੋਰਟ ਕਰਨ ਦੇ ਲਈ:

ਕਹਾਣੀ/ਪੋਸਟ/ਚਰਚਾ ਲਈ ਕੰਮੈਂਟਸ 'ਤੇ ਜਾਓ

ਕੰਮੈਂਟ ਦੇ ਅੱਗੇ ਵਿਸਮਿਕ ਚਿੰਨ੍ਹ ਨੂੰ ਦਬਾਓ

ਉਹ ਕਾਰਨ ਚੁਣੋ ਜਿਸ ਲਈ ਤੁਸੀਂ ਇਸ ਕਹਾਣੀ ਦੀ ਰਿਪੋਰਟ ਕਰ ਰਹੇ ਹੋ। ਰਿਪੋਰਟ ਲਈ ਹੋਰ ਵੇਰਵੇ ਪ੍ਰਦਾਨ ਕਰਨਾ ਜਾਰੀ ਰੱਖੋ।

ਸਬਮਿਟ ਤੇ ਕਲਿੱਕ ਕਰੋ

 

ਕੀ ਇਹ ਲੇਖ ਮਦਦਗਾਰ ਸੀ ?