ਮੈਂ ਪ੍ਰਤੀਲਿਪੀ ਤੇ ਸਾਈਨ ਅਪ ਕਿਉਂ ਕਰਾਂ ?

ਪ੍ਰਤੀਲਿਪੀ ਅਕਾਊਂਟ ਵਿੱਚ ਸਾਈਨ ਅਪ ਕਰਨਾ ਤੁਹਾਨੂੰ ਸਿਰਫ਼ ਇੱਕ ਕਹਾਣੀ ਪੜ੍ਹਨ ਤੋਂ ਇਲਾਵਾ ਹੋਰ ਵੀ ਬਹੁਤ ਕੁੱਝ ਦਿੰਦਾ ਹੈ। ਤੁਸੀਂ ਉਸ ਕਹਾਣੀ ਨੂੰ ਰੇਟਿੰਗ/ਰਿਵਿਊ ਕਰਨ ਦੇ ਯੋਗ ਹੋਵੋਗੇ ਜੋ ਤੁਹਾਨੂੰ ਸਭ ਤੋਂ ਵੱਧ ਪਸੰਦ ਹੈ, ਤੁਸੀਂ ਆਪਣੇ ਮਨਪਸੰਦ ਲੇਖਕਾਂ ਨੂੰ ਫੋਲੋ ਕਰ ਸਕਦੇ ਹੋ, ਉਹਨਾਂ ਨੂੰ ਸਿੱਧੇ ਉਹਨਾਂ ਦੇ ਇਨਬਾਕਸ ਵਿੱਚ ਮੈਸਜ ਭੇਜ ਸਕਦੇ ਹੋ, ਹੁਣ ਤੁਸੀਂ ਆਪਣੇ ਮਨਪਸੰਦ ਲੇਖਕਾਂ ਨੂੰ ਸਟਿੱਕਰ ਦੇ ਕੇ ਉਹਨਾਂ ਦੀ ਸਪੋਰਟ ਵੀ ਕਰ ਸਕਦੇ ਹੋ !!

ਨਾਲ ਹੀ, ਤੁਸੀਂ ਰੋਜ਼ਾਨਾ ਚਰਚਾ, ਪੋਸਟ, ਮਹੀਨੇ ਦੇ ਮੁਕਾਬਲਿਆਂ ਆਦਿ ਵਰਗੇ ਹੋਰ ਫ਼ੀਚਰਸ ਦੀ ਵਰਤੋਂ ਕਰ ਸਕਦੇ ਹੋ।

ਤੁਸੀਂ ਪ੍ਰੀਮੀਅਮ ਪ੍ਰੋਗਰਾਮ ਦੇ ਤਹਿਤ ਸਾਡੀ ਸੰਪਾਦਕੀ ਟੀਮ ਦੁਆਰਾ ਚੁਣੀ ਗਈ ਸਾਡੀ ਮੁਕੰਮਲ ਲੜੀ ਨੂੰ ਵੀ ਪੜ੍ਹ ਸਕਦੇ ਹੋ। ਤੁਸੀਂ ਆਪਣੇ ਮਨਪਸੰਦ ਲੇਖਕ ਨੂੰ ਮਾਸਿਕ ਜਾਂ ਸਾਲਾਨਾ ਆਧਾਰ 'ਤੇ ਸਬਸਕ੍ਰਾਈਬ ਕਰਕੇ ਉਹਨਾਂ ਦੀ ਸਪੋਰਟ ਕਰ ਸਕਦੇ ਹੋ ਜਿਸ ਦੁਆਰਾ ਤੁਸੀਂ ਸੁਪਰਫੈਨ ਸਬਸਕ੍ਰਿਪਸ਼ਨ ਪ੍ਰੋਗਰਾਮ ਦੇ ਤਹਿਤ ਹੋਰ ਵਿਸ਼ੇਸ਼ ਫ਼ੀਚਰ ਪ੍ਰਾਪਤ ਕਰਦੇ ਹੋ।

ਹੋਰ ਜਾਣਕਾਰੀ ਦੇ ਲਈ ਅੱਜ ਹੀ ਸਾਈਨ ਅਪ ਕਰੋ। 

 

ਕੀ ਇਹ ਲੇਖ ਮਦਦਗਾਰ ਸੀ ?