ਮੈਂ ਪ੍ਰਤੀਲਿਪੀ ਵਿੱਚ ਭਾਸ਼ਾ ਕਿਵੇਂ ਬਦਲ ਸਕਦਾ ਹਾਂ ?

ਇੱਥੇ ਦੋ ਭਾਸ਼ਾ ਵਿਕਲਪ ਹਨ ਜੋ ਤੁਸੀਂ ਪ੍ਰਤੀਲਿਪੀ 'ਤੇ ਐਡਜਸਟ ਕਰ ਸਕਦੇ ਹੋ।

ਕੰਟੇੰਟ ਭਾਸ਼ਾ: ਇਹ ਉਹਨਾਂ ਕਹਾਣੀਆਂ ਦੀ ਭਾਸ਼ਾ ਨੂੰ ਬਦਲਦਾ ਹੈ ਜੋ ਤੁਹਾਨੂੰ ਪੜ੍ਹਨ ਲਈ ਰਿਕਮੈਂਡ ਕੀਤੀਆਂ ਜਾਂਦੀਆਂ ਹਨ। ਇਹ ਉਸ ਭਾਸ਼ਾ ਨੂੰ ਨਹੀਂ ਬਦਲੇਗਾ ਜਿਸ ਵਿੱਚ ਪ੍ਰਤੀਲਿਪੀ ਪ੍ਰਦਰਸ਼ਿਤ ਹੈ।

ਐਪ ਭਾਸ਼ਾ: ਇਹ ਉਸ ਭਾਸ਼ਾ ਨੂੰ ਬਦਲਦਾ ਹੈ ਜਿਸ ਵਿੱਚ ਪ੍ਰਤੀਲਿਪੀ ਪ੍ਰਦਰਸ਼ਿਤ ਹੈ। ਇਸ ਨਾਲ ਤੁਹਾਨੂੰ ਦਿਖਾਈਆਂ ਗਈਆਂ ਕਹਾਣੀਆਂ ਦੀ ਭਾਸ਼ਾ ਨਹੀਂ ਬਦਲੇਗੀ।

 

ਐਂਡਰਾਇਡ ਵਿੱਚ:

ਕੰਟੇੰਟ ਭਾਸ਼ਾ ਬਦਲਣ ਲਈ:

1.  ਐਪ ਹੋਮਪੇਜ ਵਿੱਚ ਉੱਪਰਲੇ ਖੱਬੇ ਕੋਨੇ 'ਤੇ ਭਾਸ਼ਾ ਟੈਬ 'ਤੇ ਕਲਿੱਕ ਕਰੋ।

2.  ਲਿਸਟ ਵਿੱਚੋਂ ਉਹ ਭਾਸ਼ਾ ਚੁਣੋ ਜਿਸਨੂੰ ਤੁਸੀਂ ਆਪਣੀ ਕੰਟੇੰਟ ਭਾਸ਼ਾ ਬਣਾਉਣਾ ਚਾਹੁੰਦੇ ਹੋ। 

 

ਐਪ ਭਾਸ਼ਾ ਬਦਲਣ ਲਈ:

1.  ਐਪ ਹੋਮਪੇਜ ਵਿੱਚ ਉੱਪਰਲੇ ਖੱਬੇ ਕੋਨੇ 'ਤੇ ਭਾਸ਼ਾ ਟੈਬ 'ਤੇ ਕਲਿੱਕ ਕਰੋ।

2.  ਲਿਸਟ ਵਿੱਚੋਂ ਉਹ ਭਾਸ਼ਾ ਚੁਣੋ ਜਿਸਨੂੰ ਤੁਸੀਂ ਆਪਣੀ ਐਪ ਭਾਸ਼ਾ ਬਣਾਉਣਾ ਚਾਹੁੰਦੇ ਹੋ। 

ਭਾਸ਼ਾ ਟੈਬ ਵਿਕਲਪਿਕ ਤੌਰ 'ਤੇ ਸੈਟਿੰਗ ਮੀਨੂ ਤੋਂ ਵੀ ਲੱਭੀ ਜਾ ਸਕਦੀ ਹੈ।

ਪ੍ਰੋਫਾਈਲ ਤੇ ਜਾਓ > ਸੈਟਿੰਗ > ਭਾਸ਼ਾ ਬਦਲੋ 

 

ਵੈੱਬ ਵਿੱਚ:

ਵੈੱਬਸਾਈਟ 'ਤੇ ਕੰਟੇੰਟ ਦੀ ਭਾਸ਼ਾ ਡਿਸਪਲੇ ਭਾਸ਼ਾ ਦੇ ਸਮਾਨ ਹੈ। ਭਾਸ਼ਾ ਬਦਲਣ ਲਈ:

1.  ਵੈੱਬਸਾਈਟ ਖੋਲ੍ਹੋ Pratilipi.com

2.  ਦਿਖਾਈ ਗਈ ਭਾਸ਼ਾ ਚੁਣੋ।

3.  ਤੁਸੀਂ ਉੱਪਰਲੇ ਖੱਬੇ ਕੋਨੇ ਤੋਂ ਪ੍ਰਤੀਲਿਪੀ ਆਈਕਨ 'ਤੇ ਕਲਿੱਕ ਕਰਕੇ ਅਤੇ ਡ੍ਰੌਪ ਡਾਊਨ ਮੀਨੂ ਤੋਂ ਇੱਕ ਭਾਸ਼ਾ ਚੁਣ ਕੇ ਭਾਸ਼ਾ ਬਦਲ ਸਕਦੇ ਹੋ।

 

ਕੀ ਇਹ ਲੇਖ ਮਦਦਗਾਰ ਸੀ ?