ਮੈਂ ਕਲੈਕਸ਼ਨ ਨੂੰ ਮੈਨੇਜ ਕਿਵੇਂ ਕਰ ਸਕਦਾ ਹਾਂ ?

ਤੁਸੀਂ ਆਪਣੇ ਕਲੈਕਸ਼ਨ 'ਤੇ ਹੇਠ ਲਿਖੀਆਂ ਕਾਰਵਾਈਆਂ ਕਰ ਸਕਦੇ ਹੋ: 

  • ਕਹਾਣੀਆਂ ਜੋੜੋ 

  • ਕਹਾਣੀਆਂ ਹਟਾਓ 

  • ਰੀਡਿੰਗ ਲਿਸਟ ਦਾ ਨਾਮ ਬਦਲੋ 

  • ਰੀਡਿੰਗ ਲਿਸਟ ਨੂੰ ਸਾਂਝਾ ਕਰੋ 

  • ਰੀਡਿੰਗ ਲਿਸਟ ਨੂੰ ਡਿਲੀਟ ਕਰੋ 

 

ਕਲੈਕਸ਼ਨ ਵਿੱਚੋਂ ਕਹਾਣੀਆਂ ਨੂੰ ਹਟਾਉਣਾ:

ਤੁਸੀਂ ਇੱਕ ਵਾਰ ਵਿੱਚ ਸਿਰਫ਼ ਇੱਕ ਕਲੈਕਸ਼ਨ ਵਿੱਚੋਂ ਹੀ ਕਹਾਣੀਆਂ ਹਟਾ ਸਕਦੇ ਹੋ। 

  1. ਕਲੈਕਸ਼ਨ ਖੋਲ੍ਹੋ 

  2. ਕਹਾਣੀ ਦੇ ਟਾਈਟਲ ਦੇ ਨਾਲ ਦਿਖਾਈ ਦੇਣ ਵਾਲੇ ਹੋਰ ਆਪਸ਼ਨ ਬਟਨ ਤੇ ਟੈਪ ਕਰੋ 

  3. ਡਿਲੀਟ ਦੀ ਆਪਸ਼ਨ ਚੁਣੋ 

  4. ਹਾਂ ਟੈਪ ਕਰਕੇ ਪੁਸ਼ਟੀ ਕਰੋ 

 

ਕਲੈਕਸ਼ਨ ਦਾ ਨਾਮ ਬਦਲਣਾ:

  1. ਰੀਡਿੰਗ ਲਿਸਟ ਖੋਲ੍ਹੋ 

  2. ਉੱਪਰ ਸੱਜੇ ਹੱਥ ਮੈਨੇਜ ਬਟਨ ਤੇ ਟੈਪ ਕਰੋ 

  3. ਕਲੈਕਸ਼ਨ ਨਾਮ ਤੇ ਟੈਪ ਕਰੋ 

  4. ਨਵੀਂ ਰੀਡਿੰਗ ਲਿਸਟ ਦਾ ਨਾਮ ਲਿਖੋ 

  5. ਸੇਵ ਤੇ ਟੈਪ ਕਰੋ 

 

ਕਲੈਕਸ਼ਨ ਸ਼ੇਅਰ ਕਰਨਾ:

  1. ਰੀਡਿੰਗ ਲਿਸਟ ਖੋਲ੍ਹੋ 

  2. ਉੱਪਰ ਸੱਜੇ ਹੱਥ ਮੈਨੇਜ ਬਟਨ ਤੇ ਟੈਪ ਕਰੋ 

  3. ਦਿੱਤੀ ਗਈ ਸੂਚੀ ਵਿੱਚੋਂ ਸ਼ੇਅਰ ਦੀ ਆਪਸ਼ਨ ਚੁਣੋ 

 

ਕਲੈਕਸ਼ਨ ਡਿਲੀਟ ਕਰਨਾ:

  1. ਕਲੈਕਸ਼ਨ ਖੋਲ੍ਹੋ 

  2. ਉੱਪਰ ਸੱਜੇ ਹੱਥ ਮੈਨੇਜ ਬਟਨ ਤੇ ਟੈਪ ਕਰੋ 

  3. ਡਿਲੀਟ ਕਲੈਕਸ਼ਨ ਤੇ ਟੈਪ ਕਰੋ 

  4. ਹਾਂ ਟੈਪ ਕਰਕੇ ਪੁਸ਼ਟੀ ਕਰੋ 

ਕੀ ਇਹ ਲੇਖ ਮਦਦਗਾਰ ਸੀ ?