ਮੈਂ ਪ੍ਰਤੀਲਿਪੀ ਪ੍ਰੀਮੀਅਮ ਪ੍ਰੋਗਰਾਮ ਵਿੱਚੋਂ ਰਚਨਾਵਾਂ ਕਿਵੇਂ ਪੜ੍ਹ ਸਕਦਾ ਹਾਂ ?

ਪ੍ਰਤੀਲਿਪੀ ਪ੍ਰੀਮੀਅਮ ਸੈਕਸ਼ਨ ਐਪ ਦੇ ਹੋਮਪੇਜ 'ਤੇ ਮੌਜੂਦ ਹੈ ਅਤੇ ਇਸ ਵਿੱਚ ਪ੍ਰਤੀਲਿਪੀ 'ਤੇ ਸਭ ਤੋਂ ਲੋਕਪ੍ਰਿਯ ਮੁਕੰਮਲ ਹੋਈ ਲੜੀਵਾਰ ਸ਼ਾਮਲ ਹੈ।

ਪ੍ਰੀਮੀਅਮ ਸੈਕਸ਼ਨ ਦੇ ਅਧੀਨ ਸਾਰੀਆਂ ਲੜੀਵਾਰ ਰਚਨਾਵਾਂ ਦੇ ਪਹਿਲੇ 10 ਭਾਗ ਸਭ ਲਈ ਮੁਫ਼ਤ ਹਨ ਅਤੇ ਜੇਕਰ ਤੁਸੀਂ 11ਵੇਂ ਭਾਗ ਨੂੰ ਪੜ੍ਹਨਾ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ 

  • ਪ੍ਰਤੀਲਿਪੀ ਪ੍ਰੀਮੀਅਮ ਦੀ ਸਬਸਕ੍ਰਿਪਸ਼ਨ ਲਓ ਅਤੇ ਸਾਰੀਆਂ ਲੜੀਵਾਰ ਰਚਨਾਵਾਂ ਨੂੰ ਇੱਕੋ ਵਾਰ ਜਾਂ ਅਨਲਾੱਕ ਕਰੋ

  • 5 ਪ੍ਰਤੀਲਿਪੀ ਸਿੱਕਿਆਂ ਨਾਲ ਅਲੱਗ-ਅਲੱਗ ਐਪੀਸੋਡ ਅਨਲਾੱਕ ਕਰੋ ਜਾਂ 

  • ਲੜੀਵਾਰ ਦੇ ਅਗਲੇ ਭਾਗ ਨੂੰ ਅਨਲਾੱਕ ਕਰਨ ਲਈ ਅਗਲੇ ਦਿਨ ਤੱਕ ਉਡੀਕ ਕਰੋ। ਤੁਹਾਨੂੰ ਅਗਲੇ ਦਿਨ ਸੂਚਿਤ ਕੀਤਾ ਜਾਵੇਗਾ ਜਦੋਂ ਅਗਲਾ ਭਾਗ ਅਨਲਾੱਕ ਹੋ ਜਾਵੇਗਾ।

ਕੀ ਇਹ ਲੇਖ ਮਦਦਗਾਰ ਸੀ ?