ਨਹੀਂ, ਤੁਸੀਂ ਨਹੀਂ ਕਰ ਸਕਦੇ। ਫ਼ਿਲਹਾਲ ਅਸੀਂ ਯੂਜ਼ਰਸ ਨੂੰ ਉਹਨਾਂ ਦੀਆਂ ਕਹਾਣੀਆਂ ਵਿੱਚ ਦਿਖਾਈ ਦੇਣ ਵਾਲੇ ਰਿਵਿਊ ਜਾਂ ਕੰਮੈਂਟ ਨੂੰ ਮਾਡਰੇਟ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਹਾਂ। ਹਾਲਾਂਕਿ, ਜੇਕਰ ਤੁਸੀਂ ਕਦੇ ਮਹਿਸੂਸ ਕਰਦੇ ਹੋ ਕਿ ਕੁਝ ਰਿਵਿਊ ਜਾਂ ਕੰਮੈਂਟ ਅਣਉਚਿਤ ਹਨ ਜਾਂ ਨਫ਼ਰਤ ਫੈਲਾਉਂਦੇ ਹਨ, ਤਾਂ ਤੁਸੀਂ ਹਮੇਸ਼ਾ ਸਾਡੀ ਸਪੋਰਟ ਟੀਮ ਨੂੰ ਇਸਦੀ ਰਿਪੋਰਟ ਕਰ ਸਕਦੇ ਹੋ। ਅਸੀਂ ਇਸ ਦੀ ਸਮੀਖਿਆ ਕਰਾਂਗੇ ਅਤੇ ਲੋੜੀਂਦੀ ਕਾਰਵਾਈ ਕਰਾਂਗੇ।