ਮੈਂ ਆਪਣੇ ਪ੍ਰਤੀਲਿਪੀ ਅਕਾਊਂਟ ਤੇ ਸਾਈਨ ਇਨ ਜਾਂ ਲੋਗ ਆਊਟ ਕਿਵੇਂ ਕਰ ਸਕਦਾ ਹਾਂ ?

ਤੁਹਾਡੀ ਅਕਾਊਂਟ ਜਾਣਕਾਰੀ ਸਾਡੇ ਸਰਵਰ ਵਿੱਚ ਸਟੋਰ ਕੀਤੀ ਜਾਂਦੀ ਹੈ, ਇਸ ਲਈ ਤੁਸੀਂ ਐਪ ਜਾਂ ਵੈੱਬ 'ਤੇ ਅਕਾਊਂਟ ਤੋਂ ਸਾਈਨ ਇਨ ਜਾਂ ਆਊਟ ਕਰ ਸਕਦੇ ਹੋ।

ਜੇਕਰ ਤੁਹਾਨੂੰ ਕਿਸੇ ਅਜਿਹੇ ਡਿਵਾਈਸ ਜਾਂ ਕੰਪਿਊਟਰ ਤੋਂ ਸਾਈਨ ਆਊਟ ਕਰਨ ਦੀ ਲੋੜ ਹੈ ਜਿਸਦਾ ਤੁਹਾਡੇ ਕੋਲ ਐਕਸਸ ਨਹੀਂ ਹੈ, ਤਾਂ ਤੁਹਾਨੂੰ ਆਪਣਾ ਪਾਸਵਰਡ ਰੀਸੈੱਟ ਕਰਨ ਦੀ ਲੋੜ ਹੋਵੇਗੀ। ਆਪਣਾ ਪਾਸਵਰਡ ਰੀਸੈੱਟ ਕਰਨ ਨਾਲ, ਤੁਸੀਂ ਸਾਰਿਆਂ ਡਿਵਾਈਸਾਂ ਤੋਂ ਲੋਗ ਆਊਟ ਹੋ ਜਾਵੋਗੇ।

 

ਐਂਡਰੌਇਡ ਤੋਂ ਸਾਈਨ ਆਊਟ ਕਰਨ ਲਈ:

  1. ਹੋਮ ਸਕ੍ਰੀਨ ਦੇ ਉੱਪਰ ਸੱਜੇ ਪਾਸੇ ਆਪਣੀ ਪ੍ਰੋਫਾਈਲ ਫੋਟੋ 'ਤੇ ਟੈਪ ਕਰੋ।

  2. ਉੱਪਰ ਸੱਜੇ ਕੋਨੇ ਵਿੱਚ ਸੈਟਿੰਗ 'ਤੇ ਟੈਪ ਕਰੋ

  3. ਸਾਈਨ ਆਊਟ ਤੇ ਕਲਿੱਕ ਕਰੋ

 

ਵੈੱਬਸਾਈਟ ਤੋਂ ਸਾਈਨ ਆਊਟ ਕਰਨ ਲਈ:

  1. ਉੱਪਰ ਸੱਜੇ ਕੋਨੇ ਵਿੱਚ ਆਪਣੀ ਪ੍ਰੋਫਾਈਲ 'ਤੇ ਕਲਿੱਕ ਕਰੋ

  2. ਸੈਟਿੰਗ ਤੇ ਕਲਿੱਕ ਕਰੋ 

  3. ਸਾਈਨ ਆਊਟ ਤੇ ਕਲਿੱਕ ਕਰੋ

ਕੀ ਇਹ ਲੇਖ ਮਦਦਗਾਰ ਸੀ ?