ਮੈਂ ਪ੍ਰਤੀਲਿਪੀ ਤੇ ਆਪਣੀ ਪਸੰਦ ਕਿਵੇਂ ਚੁਣ ਸਕਦਾ ਹਾਂ ?

ਤੁਸੀਂ ਪ੍ਰਤੀਲਿਪੀ ਤੋਂ ਸ਼੍ਰੇਣੀਆਂ ਦੀ ਇੱਕ ਸੂਚੀ ਵਿੱਚੋਂ ਆਪਣੀਆਂ ਪਸੰਦੀਦਾ ਸ਼੍ਰੇਣੀਆਂ ਦੀ ਚੋਣ ਕਰ ਸਕਦੇ ਹੋ ਤਾਂ ਜੋ ਤੁਹਾਡਾ ਹੋਮਪੇਜ ਇਹਨਾਂ ਸ਼੍ਰੇਣੀਆਂ ਦੀਆਂ ਰਚਨਾਵਾਂ ਨਾਲ ਭਰ ਜਾਵੇ।

ਤੁਹਾਨੂੰ ਇਸ ਲਿਸਟ ਵਿੱਚ ਹੇਠ ਲਿਖੀਆਂ ਸ਼੍ਰੇਣੀਆਂ ਮਿਲਣਗੀਆਂ: ਪ੍ਰੇਮ, ਅਪਰਾਧ, ਰਹੱਸ, ਥ੍ਰਿਲਰ, ਪਰਿਵਾਰ, ਦੋਸਤੀ ਆਦਿ। 

ਤੁਸੀਂ ਸੈਟਿੰਗ ਵਿੱਚ ਜਾ ਕੇ ਆਪਣੀ ਪਸੰਦ ਦੀ ਸ਼੍ਰੇਣੀ ਚੁਣ ਸਕਦੇ ਹੋ। 

ਐਂਡਰੌਇਡ ਐਪ ਤੋਂ:

  1. ਪ੍ਰਤੀਲਿਪੀ ਸੈਟਿੰਗਸ ਤੇ ਜਾਓ 

  2. ਸ਼੍ਰੇਣੀਆਂ ਚੁਣੋ 

  3. ਹਰੇਕ ਐਸੀ ਸ਼੍ਰੇਣੀ ਦੇ ਸਾਹਮਣੇ ਵਾਲੇ ਡੱਬੇ ਨੂੰ ਚੈੱਕ ਕਰੋ ਜਿਸਨੂੰ ਤੁਸੀਂ ਅੱਗੇ ਪੜ੍ਹਨਾ ਚਾਹੁੰਦੇ ਹੋ

ਕੀ ਇਹ ਲੇਖ ਮਦਦਗਾਰ ਸੀ ?