ਪ੍ਰਤੀਲਿਪੀ ਵਿੱਚ ਧਿਆਨ ਆਕਰਸ਼ਿਤ ਕਰਨਾ ਕੋਈ ਵੱਡਾ ਕੰਮ ਨਹੀਂ ਹੈ। ਦ੍ਰਿੜਤਾ ਕੁੰਜੀ ਹੈ। ਸਾਡੇ ਕੋਲ ਅਜਿਹੇ ਲੇਖਕ ਹਨ ਜਿਨ੍ਹਾਂ ਨੇ ਛੋਟੀ ਸ਼ੁਰੂਆਤ ਕੀਤੀ ਪਰ ਕਹਾਣੀ ਦੇ ਨਵੇਂ ਭਾਗਾਂ ਨੂੰ ਪੋਸਟ ਕਰਨ ਵਿੱਚ ਉਹਨਾਂ ਦੀ ਲਗਨ ਨਾਲ ਉਹਨਾਂ ਨੇ ਕੁੱਝ ਹੀ ਸਮੇਂ ਵਿੱਚ ਇੱਕ ਮਿਲੀਅਨ ਰੀਡ ਕਾਊਂਟ ਪ੍ਰਾਪਤ ਕੀਤਾ।
ਹੇਠਾਂ ਸਾਡੇ ਕੁਝ ਲੇਖ ਪੜ੍ਹੋ ਜੋ ਦੱਸਦੇ ਹਨ ਕਿ ਪ੍ਰਤੀਲਿਪੀ ਤੇ ਆਪਣੀ ਯਾਤਰਾ ਸ਼ੁਰੂ ਕਰਨ ਵੇਲੇ ਕਿਹੜੇ ਮੁੱਖ ਕਾਰਕਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹ ਲੇਖ ਸਾਡੇ ਕੁਝ ਸਿਖਰਲੇ ਪੜ੍ਹੇ ਗਏ ਲੇਖਕਾਂ, ਸਭ ਤੋਂ ਵੱਧ ਫੋਲੋ ਕੀਤੇ ਗਏ ਲੇਖਕਾਂ ਦੀ ਇੰਟਰਵਿਊ ਤੋਂ ਤਿਆਰ ਕੀਤੇ ਗਏ ਸਨ, ਉਹਨਾਂ ਨੇ ਆਪਣੇ ਫੋਲੋਅਰਸ ਅਧਾਰ ਨੂੰ ਪ੍ਰਾਪਤ ਕਰਨ ਲਈ ਟਿਪਸ ਅਤੇ ਟ੍ਰਿਕਸ ਅਪਣਾਈਆਂ ਸਨ, ਉਹ ਪ੍ਰਤੀਲਿਪੀ ਵਿੱਚ ਆਪਣੀ ਲਿਖਤ ਨੂੰ ਕਿਵੇਂ ਬਰਕਰਾਰ ਰੱਖਦੇ ਹਨ ਆਦਿ।
How to Grow on Pratilipi (Tips and Hacks)
How to Reach out to more readers: