ਐਸੇ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਨਾਲ ਤੁਸੀਂ ਪ੍ਰਤੀਲਿਪੀ 'ਤੇ ਆਪਣੇ ਪੜ੍ਹਨ ਦੇ ਅਨੁਭਵ ਨੂੰ ਵਧਾ ਸਕਦੇ ਹੋ।
ਆਪਣੀ ਰੀਡਿੰਗ ਸੈਟਿੰਗ ਤੇ ਜਾਣ ਦੇ ਲਈ:
-
ਇੱਕ ਕਹਾਣੀ ਖੋਲ੍ਹੋ
-
ਸਕ੍ਰੀਨ ਦੇ ਮੱਧ ਵਿੱਚ ਟੈਪ ਕਰੋ
ਹੇਠਾਂ ਇੱਕ ਪੌਪ-ਅੱਪ ਸਕ੍ਰੀਨ ਦਿਖਾਈ ਦਿੰਦੀ ਹੈ ਜਿਸ ਵਿੱਚ ਵਿਕਲਪ ਹਨ
-
ਲਾਈਨ ਸਪੇਸਿੰਗ ਬਦਲੋ
-
ਫੌਂਟ ਦਾ ਆਕਾਰ ਬਦਲੋ
-
ਸਕ੍ਰੀਨ ਦੀ ਬ੍ਰਾਈਟਨੈੱਸ ਐਡਜਸਟ ਕਰੋ
-
ਨਾਈਟ ਮੋਡ ਚਾਲੂ/ਬੰਦ ਕਰੋ