ਜੇਕਰ ਮੇਰੇ ਦਿੱਤੇ ਹੋਏ ਸਿੱਕੇ 'ਮੇਰੇ ਸਿੱਕੇ' ਸੈਕਸ਼ਨ ਵਿੱਚ ਦਿਖਾਈ ਨਹੀਂ ਦੇ ਰਹੇ ਤਾਂ ਮੈਂ ਕੀ ਕਰਾਂ ?

ਚਿੰਤਾ ਨਾ ਕਰੋ। ਅਸੀਂ ਯਕੀਨੀ ਬਣਾਵਾਂਗੇ ਕਿ ਜੇਕਰ ਤੁਹਾਡੇ ਅਕਾਊਂਟ ਵਿੱਚੋਂ ਪੈਸੇ ਕੱਟੇ ਗਏ ਹਨ ਤਾਂ 6-7 ਦਿਨਾਂ ਦੇ ਅੰਦਰ ਤੁਹਾਡੇ ਅਕਾਊਂਟ ਵਿੱਚ ਵਾਪਿਸ ਆ ਜਾਣ। ਇਸਦੇ ਇਲਾਵਾ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ। ਅਸੀਂ 24 ਘੰਟੇ ਦੇ ਅੰਦਰ ਤੁਹਾਡੀ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ।

ਕੀ ਇਹ ਲੇਖ ਮਦਦਗਾਰ ਸੀ ?